Monday 25 September 2017

ਆਪਣੇ ਖੇਤਾਂ ਵਿੱਚ ਰੁੱਖ ਲਗਾਓ ਅਤੇ ਪੈਸੇ ਸਰਕਾਰ ਤੋਂ ਪਾਓ ਪੰਜਾਬ ਸਰਕਾਰ ਵਲੋਂ ਨਵੀਂ ਖੇਤੀ ਸਕੀਮ ਵਣ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲੇਗੀ ਸਬਸਿਡੀ

ਸ੍ਰੀ ਮੁਕਤਸਰ ਸਾਹਿਬ,  :  ਪੰਜਾਬ ਸਰਕਾਰ ਵਲੋਂ ਵਣ ਖੇਤੀ ਨੂੰ ਉਤਸਾਹਿਤ ਕਰਨ ਲਈ ਇੱਕ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕਿਸਾਨਾਂ ਨੂੰ ਲੱਕੜ ਪੈਦਾ ਕਰਨ ਵਾਲੇ ਰੁੱਖ ਲਗਾਉਣ ਤੇ ਸਬਸਿਡੀ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਜਿਲੇ ਦੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਆਈ.ਏ.ਐਸ ਨੇ ਦੱਸਿਆ ਕਿ ਇਸ ਸਕੀਮ ਤਹਿਤ ਕਿਸਾਨ ਕਲੋਨਲ  ਸਫੈਦੇ, ਪਾਪੂਲਰ, ਟਾਹਲੀ, ਡੇਕ ਆਦਿ ਪੌਦੇ ਲਗਾ ਕੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ।
ਉਹਨਾਂ ਦੱਸਿਆਂ ਕਿ ਕਿਸਾਨ ਆਪਣੀ ਜਮੀਨ ਦੇ ਸੁਆਇਲ ਹੈਲਥ ਕਾਰਡ ਸਮੇਤ ਵਣ ਮੰਡਲ ਦੇ ਦਫਤਰ ਵਿਖੇ ਰਜਿਸਟਰੇਸ਼ਨ ਕਰਵਾ ਸਕਦਾ ਹੈ। ਇਸ ਸਕੀਮ ਤਹਿਤ ਕਿਸਾਨਾਂ ਵਲੋਂ ਲਗਾਏ ਗਏ ਰੁੱਖਾਂ ਦੀ ਕਟਾਈ ਸਮੇਂ ਹੋਣ ਵਾਲੀ ਆਮਦਨ ਕਿਸਾਨਾਂ ਦੀ ਹੀ ਹੋਵੇਗੀ ਅਤੇ ਇਸ ਸਕੀਮ ਅਧੀਨ ਲਗਾਏ ਗਏ ਰੁੱਖਾਂ ਦੇ ਅਧੀਨ ਰਕਬੇ ਉਤੇ ਕੋਈ ਵਣ ਕਾਨੂੰਨ ਲਾਗੂ ਨਹੀਂ ਹੋਵੇਗਾ ਅਤੇ ਲਗਾਏ ਗਏ ਰੁੱਖਾਂ ਅਤੇ ਜਮੀਨ ਉਤੇ ਪੂਰਾ ਹੱਕ ਕਿਸਾਨ ਦਾ ਹੀ ਰਹੇਗਾ।
ਉਹਨਾਂ ਦੱਸਿਆਂ ਕਿ ਖੇਤਾਂ ਦੀਆਂ ਵੱਟਾਂ ਤੇ  ਰੁੱਖ ਲਗਾੳਣ ਅਤੇ ਪਾਲਣ ਲਈ ਸਰਕਾਰ ਵਲੋਂ 35 ਰੁਪਏ ਪ੍ਰਤੀ ਪੌਦੇ ਤੱਕ ਦੇ ਹਿਸਾਬ ਨਾਲ ਚਾਰ ਸਾਲਾਂ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਖੇਤਾਂ ਵਿੱਚ ਬਲਾਕ ਵਿੱਚ 100 ਤੋਂ ਘੱਟ ਬੂਟੇ ਲਗਾਉਣ ਤੇ ਵੀ ਉਪਰੋਕਤ ਵਾਂਗ ਹੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਖੇਤਾ ਵਿੱਚ 100-500 ਬੂਟੇ ਪ੍ਰਤੀ ਹੈਕਟਰ (2.5 ਏਕੜ) ਲਗਾਉਣ ਅਤੇ ਪਾਲਣ ਲਈ 14000 ਰੁਪਏ ਪ੍ਰਤੀ ਹੈਕਟਰ ਚਾਰ ਸਾਲਾਂ ਵਿੱਚ ਦਿੱਤੇ ਜਾਣਗੇ। ਇਸੇ ਤਰਾਂ ਖੇਤਾਂ ਵਿੱਚ 500-1000 ਬੂਟੇ ਪ੍ਰਤੀ ਹੈਕਟਰ (2.5 ਏਕੜ) ਵਿੱਚ ਲਗਾਉਣ ਅਤੇ ਪਾਲਣ ਲਈ 15000 ਰੁਪਏ ਪ੍ਰਤੀ ਹੈਕਟਰੇ ਚਾਰ ਸਾਲਾਂ ਵਿੱਚ ਦਿੱਤੇ ਜਾਣਗੇ ਅਤੇ ਖੇਤਾਂ ਵਿੱਚ 1000-1200 ਬੂਟੇ ਪ੍ਰਤੀ ਹੈਕਟਰ (2.5 ਏਕੜ) ਵਿੱਚ ਲਗਾਉਣ ਅਤੇ ਪਾਲਣ ਲਈ 17500 ਰੁਪਏ ਪ੍ਰਤੀ ਹੈਕਅਰ ਚਾਰ ਸਾਲਾਂ ਵਿੱਚ ਦਿੱਤੇ ਜਾਣਗੇ।
ਉਹਨਾਂ ਦੱਸਿਆਂ ਕਿ ਉਪਰੋਕਤ ਵਿੱਤੀ ਸਹਾਇਤਾ ਚਾਰ ਸਾਲਾਂ ਵਿੱਚ 40:20:20:20 ਦੇ ਅਨੁਪਾਤ ਵਿੱਚ ਸਾਲ ਦੇ ਅੰਤ ਵਿੱਚ ਖੜੇ ਪੌਦਿਆਂ ਦੀ ਗਿਣਤੀ ਦੇ ਹਿਸਾਬ ਨਾਲ ਦਿੱਤੀ ਜਾਵੇਗੀ। ਇਹ ਸਹਾਇਤਾ ਅਧਾਰ ਕਾਰਡ ਨਾਲ ਜੁੜੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਵਣ ਵਿਭਾਗ ਦੇ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

52 comments:

  1. http://crackloverpc.com/

    ReplyDelete
  2. http://crackloverpc.com/

    ReplyDelete
  3. http://crackloverpc.com/

    ReplyDelete
  4. http://crackloverpc.com/

    ReplyDelete
  5. http://crackloverpc.com/

    ReplyDelete
  6. http://crackloverpc.com/

    ReplyDelete
  7. http://crackloverpc.com/

    ReplyDelete
  8. http://crackloverpc.com/

    ReplyDelete
  9. http://crackloverpc.com/

    ReplyDelete
  10. http://crackloverpc.com/

    ReplyDelete
  11. http://crackloverpc.com/

    ReplyDelete
  12. http://crackloverpc.com/

    ReplyDelete
  13. http://crackloverpc.com/

    ReplyDelete
  14. http://crackloverpc.com/

    ReplyDelete
  15. http://crackloverpc.com/

    ReplyDelete
  16. http://crackloverpc.com/

    ReplyDelete
  17. http://crackloverpc.com/

    ReplyDelete
  18. http://crackloverpc.com/

    ReplyDelete
  19. http://crackloverpc.com/

    ReplyDelete
  20. http://crackloverpc.com/

    ReplyDelete
  21. http://crackloverpc.com/

    ReplyDelete
  22. http://crackloverpc.com/

    ReplyDelete
  23. http://crackloverpc.com/

    ReplyDelete
  24. http://crackloverpc.com/

    ReplyDelete
  25. http://crackloverpc.com/

    ReplyDelete
  26. http://crackloverpc.com/

    ReplyDelete
  27. http://crackloverpc.com/

    ReplyDelete
  28. http://crackloverpc.com/

    ReplyDelete