Friday 22 September 2017

ਪੰਜਾਬ ਕਾਂਗਰਸ ਦੇ ਪ੍ਰਧਾਨ ਬੇਦਾਗ ਤੇ ਇਮਾਨਦਾਰ ਸਖਸ਼ੀਅਤ ਸ੍ਰੀ ਸੁਨੀਲ ਜਾਖੜ ਨੂੰ ਗੁਰਦਾਸਪੁਰ ਸੰਸਦੀ ਹਲਕੇ ਦਾ ਉਮੀਦਵਾਰ ਐਲਾਨਿਆ।ਸੁਨੀਲ ਜਾਖੜ ਜੀ ਮਿਹਨਤੀ ਅਤੇ ਲੋਕ ਆਗੂ ਹਨ,ਅਤੇ ਉਮੀਦ ਹੈ ਕਿ ਗੁਰਦਾਸਪੁਰ ਦੀ ਜਨਤਾ ਉਹਨਾਂ ਵੱਡੇ ਫਰਕ ਨਾਲ ਜਿਤਾ ਕੇ ਸੰਸਦ ਵਿੱਚ ਭੇਜਣਗੇ।

No comments:

Post a Comment