ਬਾਬਾ ਫਰੀਦ ਮੇਲੇ ਮੌਕੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱੱਧੂ ਨੇ ਆਪਣੇ ਸਨਮਾਨ ਸ਼ੇਖ ਫਰੀਦ ਇਮਾਨਦਾਰੀ ਪੁਰਸਕਾਰ ਵਿਚ ਮਿਲੀ ਇੱਕ ਲੱਖ ਰੁਪਏ ਦੀ ਰਾਸ਼ੀ ਵਿਚ ਇੱਕ ਲੱੱਖ ਹੋਰ ਆਪਣੇ ਪੱਲੇ ਤੋਂ ਪਾ ਕੇ 2 ਲੱਖ ਰੁਪਏ ਬੀਮਾਰ ਚਲ ਰਹੇ ਢਾਡੀ ਕਵੀਸ਼ਰ ਈਦੂ ਸ਼ਰੀਫ ਨੂੰ ਦੇਣ ਦਾ ਐਲਾਨ ਕੀਤਾ।ਜਿਕਰਯੋਗ ਹੈ ਕਿ ਈਦੂ ਸ਼ਰੀਫ ਨੂੰ ਲੰਮੇ ਸਮੇਂ ਤੋਂ ਆਰਥਿਕ ਤੰਗੀ ਕਾਰਨ ਉਸ ਦੇ ਇਲਾਜ਼ ਵਿਚ ਪਰਿਵਾਰ ਨੂੰ ਕਾਫੀ ਔਕੜਾਂ ਆ ਰਹੀਆਂ ਹਨ।
No comments:
Post a Comment