Sunday 24 September 2017

ਨਾਬਾਲਗ ਬੱਚਿਆਂ ਨੂੰ ਤੰਬਾਕੂ ਤੋਂ ਬੱਚਣ ਲਈ ਕੋਟਪਾ ਐਕਟ ਬਾਰੇ ਕਰਵਾਇਆ ਜਾਵੇ ਜਾਣੂੰ : ਡਿਪਟੀ ਕਮਿਸ਼ਨਰ


ਨਾਬਾਲਗ ਬੱਚਿਆਂ ਨੂੰ ਤੰਬਾਕੂ ਤੋਂ ਬੱਚਣ ਲਈ ਕੋਟਪਾ ਐਕਟ ਬਾਰੇ ਕਰਵਾਇਆ ਜਾਵੇ ਜਾਣੂੰ : ਡਿਪਟੀ ਕਮਿਸ਼ਨਰ
ਡੇਂਗੂ, ਮਲੇਰੀਆ ਤੇ ਘਾਤਕ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾਣ ਸੁਚੱਜੇ ਪ੍ਰਬੰਧ
ਅਲਟਰਾਸਾਉਂਡ ਸੈਂਟਰਾਂ ਦੀ ਲਗਾਤਾਰ ਚੈਕਿੰਗ ਕਰਨਾ ਬਣਾਇਆ ਜਾਵੇ ਯਕੀਨੀ
ਪੀਣ ਵਾਲੇ ਪਾਣੀ ਦੀ ਸੁੱਧਤਾ ਨੂੰ ਬਰਕਰਾਰ ਰੱਖਣ ਲਈ ਕੀਤੇ ਜਾਣ ਪ੍ਰਬੰਧ
ਮਿਡ-ਡੇ-ਮੀਲ ਤੇ ਚੱਲ ਰਹੀਆਂ ਹੋਰ ਯੋਜਨਾਵਾਂ ਬਾਰੇ ਕੀਤੀ ਚਰਚਾ
ਸਕੂਲਾਂ ਦੇ ਆਲੇ-ਦੁਆਲੇ ਕੀਤੀ ਜਾਵੇ ਚਾਰ-ਦੀਵਾਰੀ

No comments:

Post a Comment