Tuesday, 21 November 2017

ਪਲਾਸਟਿਕ ਉਤਪਾਦ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਮਾਰਤ ਢਹੀ

ਪਲਾਸਟਿਕ ਉਤਪਾਦ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਮਾਰਤ ਢਹੀ

 

ਰਾਹਤ ਕਾਰਜ ਜਾਰੀ, ਸਿਹਤ ਮੰਤਰੀ ਸਮੇਤ ਕਈ ਸਖ਼ਸ਼ੀਅਤਾਂ ਵੱਲੋਂ ਸਥਿਤੀ ਦਾ ਜਾਇਜ਼ਾ

ਲੁਧਿਆਣਾ,( News TODAY | MEDIA HOUSE ) :   ਸਥਾਨਕ ਸੋਫੀਆ ਚੌਕ ਵਿਖੇ ਪਲਾਸਟਿਕ ਉਤਪਾਦ ਨਾਲ ਸੰਬੰਧਤ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਨਾਲ ਜਿੱਥੇ ਪੰਜ ਮੰਜਿਲਾਂ ਇਮਾਰਤ ਢਹਿ ਢੇਰੀ ਹੋ ਗਈ, ਉਥੇ ਹੀ ਇਸ ਇਮਾਰਤ ਵਿੱਚ ਕਈ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਘਟਨਾ ਸਥਾਨ ‘ਤੇ ਰਾਹਤ ਕਾਰਜ ਜਾਰੀ ਹਨ ਅਤੇ ਇਮਾਰਤ ਵਿੱਚ ਫਸੇ ਵਿਅਕਤੀਆਂ ਨੂੰ  ਕੱਢਣ ਲਈ ਲਗਾਤਾਰ ਉਪਰਾਲੇ ਜਾਰੀ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਇਸ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ, ਜੋ ਕਿ ਥੋਡ਼ੇ ਸਮੇਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਗਈ। ਘਟਨਾ ਦਾ ਪਤਾ ਲੱਗਣ ‘ਤੇ ਫਾਇਰ ਬ੍ਰਿਗੇਡ ਦੀਆਂ 10 ਦੇ ਕਰੀਬ ਗੱਡੀਆਂ ਵੱਲੋਂ ਅੱਗ ਨੂੰ ਕਾਬੂ ਪਾਉਣ ਲਈ ਲਗਾਤਾਰ ਮੁਸ਼ੱਕਤ ਕੀਤੀ ਜਾ ਰਹੀ ਸੀ ਕਿ ਕਰੀਬ 11.30 ਵਜੇ ਦੇ ਕਰੀਬ ਇਸ ਇਮਾਰਤ ਵਿੱਚ ਵੱਡਾ ਧਮਾਕਾ ਹੋਇਆ, ਜਿਸ ਨਾਲ ਇਹ ਇਮਾਰਤ ਪੂਰੀ ਤਰਾਂ ਢਹਿ ਢੇਰੀ ਹੋ ਗਈ।
ਧਮਾਕਾ ਹੋਣ ਵੇਲੇ ਫਾਇਰ ਬ੍ਰਿਗੇਡ ਦਸਤੇ ਦੇ ਮੁਲਾਜ਼ਮ ਅਤੇ ਸਥਾਨਕ ਲੋਕ ਇਮਾਰਤ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਕਰ ਰਹੇ ਸਨ। ਇਮਾਰਤ ਡਿੱਗਣ ਨਾਲ 20 ਦੇ ਕਰੀਬ ਵਿਅਕਤੀਆਂ ਦੇ ਇਮਾਰਤ ਦੇ ਮਲਬੇ ਵਿੱਚ ਦੱਬੇ ਜਾਣ ਦਾ ਖਦਸ਼ਾ ਹੈ। ਖ਼ਬਰ ਲਿਖੇ ਜਾਣ ਤੱਕ ਘਟਨਾ ਸਥਾਨ ‘ਤੇ ਰਾਹਤ ਕਾਰਜ ਪੂਰੀ ਤਰਾਂ ਜਾਰੀ ਸਨ, ਜਿਨਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਕਮਿਸ਼ਨਰ ਪੁਲਿਸ ਆਰ. ਐੱਨ. ਢੋਕੇ, ਨਗਰ ਨਿਗਮ ਕਮਿਸ਼ਨਰ  ਜਸਕਿਰਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਧਿਰੂਮਨ ਨਿੰਬਲੇ ਅਤੇ ਹੋਰ ਸੀਨੀਅਰ ਅਧਿਕਾਰੀ ਖੁਦ ਕਰ ਰਹੇ ਸਨ।

ਇਸ ਦੌਰਾਨ ਘਟਨਾ ਦਾ ਪਤਾ ਲੱਗਣ ‘ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ, ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਡ਼, ਸ੍ਰ. ਸਿਮਰਜੀਤ ਸਿੰਘ ਬੈਂਸ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ, ਜ਼ਿਲਾ ਯੂਥ ਕਾਂਗਰਸ ਪ੍ਰਧਾਨ  ਰਾਜੀਵ ਰਾਜਾ, ਜ਼ਿਲਾ ਕਾਂਗਰਸ ਪ੍ਰਧਾਨ  ਗੁਰਪ੍ਰੀਤ ਗੋਗੀ ਤੇ  ਗੁਰਦੇਵ ਸਿੰਘ ਲਾਪਰਾਂ, ਪੰਕਜ਼ ਖੰਨਾ ਅਤੇ ਹੋਰ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਰਾਹਤ ਕਾਰਜ ਪੂਰੀ ਤਰਾਂ ਜਾਰੀ ਹਨ।

Saturday, 18 November 2017

Miss World 2017 is Haryana girl Manushi chiller

Haryana CM Khattar congratulates Chhiller

Miss World 2017 is Haryana girl Manushi chiller

Manushi Chhiller being crowned ( Twitter photo )

Sanya (China), November 18, 2017: India's Manushi Chillar on Saturday won the coveted Miss World 2017 title at a glittering event here, ending 16 years of drought for India at the international pageant.

Priyanka Chopra was the last winner from India in 2000.

Chillar, 21, looked emotional as the crown was placed on her head by Miss World 2016 winner Puerto Rico's Stephanie Del Valle. 

She competed against 108 contestants from various countries at the pageant.

Miss Mexico Andrea Meza was announced the first runner up, while Miss England Stephanie Hill was declared the second runner up at an event held at Sanya City Area.

Manushi Chillar, born to doctor parents from Haryana, studied at St. Thomas School in Delhi and Bhagat Phool Singh Government Medical College for Women in Sonepat.

In an interview during her grooming, she said: "The only thing I believe is certain in life is uncertainty, and this is what is amazing about the pageant."

She had also said that she was confident of winning the crown.

Apart from the title, Chillar also won the Beauty with Purpose award.

Chillar had earlier this year won the Femina Miss India 2017.(agency) 

 

The Haryana Chief Minister, Mr Manohar Lal, has congratulated Ms Manushi Chillar on winning the coveted Miss World 2017 pageant at Sanya in China, today. The 21-year-old Manushi  Chillar hails from Haryana.  

              The Chief Minister said that by winning the coveted crown of Miss World 16 years after Priyanka Chopra won the title in 2000, Manushi, the daughter of Haryana, has made the country and the state proud. Earlier this year, Ms Manushi had also won the crown  of Femina Miss India 2017.

More about Chhiller:    

Manushi Chhillar is an Indian model and beauty queen who was crowned Miss World 2017 in Sanya, China. She previously won Femina Miss India World 2017 at the finale event held in at Yash Raj Studios in Mumbai on Sunday 25 June 2017. Wikipedia

Born: 14 May 1997 (age 20)

EducationSt. Thomas' School

ParentsDr. Neelam ChhillarDr. Mitra Basu Chhillar


Chillar, who is from Sonipat , Haryana, had earlier this year won the Femina Miss India 2017. 

 Born to doctor parents Dr Mitra Basu Chhillar and mother, Dr Neelam Chhillar on 14 May 1997, Manushi, has done India proud at quite a young age.


सी.एम.सी में ओपन हार्ट की सर्जरी करवाने वाले लगभग 30 बच्चे आज चिल्ड्रेन्स डे का जश्न मनाने के लिए आगे आए और सीएमसी लुधियाना के डॉक्टरों और कर्मचारियों को धन्यवाद और हैव हार्ट फाउंडेशन और उसके अध्यक्ष श्री बलबीर कुमार को धन्यवाद दिया। इस अवसर पे हैव हार्ट फाउंडेशन .

सी.एम.सी में ओपन हार्ट की सर्जरी करवाने वाले लगभग 30 बच्चे आज चिल्ड्रेन्स डे का जश्न मनाने के लिए आगे आए और सीएमसी लुधियाना के डॉक्टरों और कर्मचारियों को धन्यवाद और हैव हार्ट फाउंडेशन और उसके अध्यक्ष श्री बलबीर कुमार को धन्यवाद दिया। इस अवसर पे हैव हार्ट फाउंडेशन .

सी.एम.सी अस्पताल, लुधियाना ने हैव हार्ट फाउंडेशन जो के बच्चों की ओपन हार्ट की सर्जरी में मदद करते हैं के अध्यक्ष श्री बलबीर कुमार के सम्मानित किया और सफल सर्जरी किये हुए बच्चो के साथ 14 नवम्बर 2017 को बाल दिवस मनाया | इस अवसर पे हैव हार्ट फाउंडेशन के ट्रस्ट के आये लोगो ने यह आश्वाशन दिया आगे भी बच्चो के ओपन हार्ट के इलाज के लिए यह संस्था आगे भी अपना योगदान देती रहेगी |
इस अवसर पे सी.एम.सी के डायरेक्टर डॉ. अब्राहम जी थॉमस ने कहा के सी.एम.सी हमेशा बीमार और जरूरतमंदों की देखभाल और सेवा करने के लिए पूरी लगन से कार्य कर रहा हैं।
डॉ. एलन जोसेफ, प्रोफेसर और एच.ओ.डी ने डायरेक्टर – डॉ. अब्राहम जी थॉमस को का सम्मानित किया और आये हुए संकाय और हैव हार्ट फाउंडेशन के लोगो को धन्यवाद और कृतज्ञता व्यक्त की और सभी हृदय रोगियों और उनके परिवारों को कोहरे और ठंड के बावजूद बड़ी संख्या में समारोह में भाग लेने के लिए धन्यवाद किया।
डॉ। क्रिस्टोफर रॉय वरिष्ठ सलाहकार बाल चिकित्सा हृदय सर्जन ने "भारत में कार्डियक रोग की समस्या" पर एक प्रस्तुति दी|
डॉ.नमराता गौर ने वरिष्ठ कंसल्टेंट कार्डिएक सर्जन ने सी.एम.सी अस्पताल के मिशन के बारे में जिसके द्वारा केवल सी.टी.वी.एस टीम केवल पंजाब में ही नहीं बल्कि हरियाणा, हिमाचल, जम्मू और सभी उत्तर-पश्चिम भारत के दूर तक पहुंचने वाले क्षेत्रों के मरीजो को इलाज प्रदान कर रहे हैं |
मेडिकल सुपरिन्टेन्डेन्ट डॉ. विलियम भट्टी, बाल रोग विशेषज्ञ, हृदय रोग विशेषज्ञ, सर्जन और कई वरिष्ठ संकाय इस कार्यक्रम में शामिल हुए और बच्चो के साथ चिल्ड्रेन डे का जश्न मनाया । संस्थान से लाभ वाले बच्चों के माता-पिता, सी.एम.सी अस्पताल की देखभाल, उपचार और समर्थन के लिए आभारी और खुश थे!

ਸੰਸਾਰ ਵਿਚ ਚੱਲ ਰਹੀ ਮੁਕਾਬਲੇ ਦੀ ਦੋੜ ਵਿਚ ਸਮੇਂ ਦੇ ਹਾਣੀ ਬਣਨ ਲਈ ਵਿਦਿਆ ਦਾ ਪਸਾਰ ਜਰੂਰੀ-ਰਾਣਾ ਕੇ.ਪੀ.ਸਿੰਘ। ਸੇਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਦੇ ਤਿੰਨ ਰੋਜਾ ਐਥਲੈਟੀਕਮੀਟ ਦਾ ਸਪੀਕਰ ਨੇ ਕੀਤਾ ਉਦਘਾਟਨ। ਸਕੂਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ।

ਸੰਸਾਰ ਵਿਚ ਚੱਲ ਰਹੀ ਮੁਕਾਬਲੇ ਦੀ ਦੋੜ ਵਿਚ ਸਮੇਂ ਦੇ ਹਾਣੀ ਬਣਨ ਲਈ ਵਿਦਿਆ ਦਾ ਪਸਾਰ ਜਰੂਰੀ-ਰਾਣਾ ਕੇ.ਪੀ.ਸਿੰਘ।
ਸੇਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਦੇ ਤਿੰਨ ਰੋਜਾ ਐਥਲੈਟੀਕਮੀਟ ਦਾ ਸਪੀਕਰ ਨੇ ਕੀਤਾ ਉਦਘਾਟਨ।
ਸਕੂਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ।

ਨੰਗਲ : ਕਿਸੇ ਵੀ ਵਿਦਿਅਕ ਅਦਾਰੇ ਦੀ ਸਲਾਨਾ ਕਾਰਜ ਸੈਲੀ ਦੀ ਪੜਚੋਲ ਕਰਨ ਦਾ ਦਿਨ ਉਸ ਅਦਾਰੇ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਉਸ ਦਿਨ ਅਦਾਰੇ ਦਾ ਇਹ ਲੇਖਾ ਜੋਖਾ ਕੀਤਾ ਜਾਂਦਾ ਹੈ ਕਿ ਜੋ ਇਕ ਸਾਲ ਵਿਚ ਅਦਾਰੇ ਨੇ ਪ੍ਰਾਪਤੀਆਂ ਕਰਨ ਦਾ ਟਿੱਚਾ ਮੀਥਿਆ ਸੀ ਉਸ ਵਿਚ ਕਿੰਨੀ ਸਫਲਤਾ ਹਾਸਿਲ ਹੋਈ ਹੈ ਅਤੇ ਅਦਾਰੇ ਵਿਚ ਹੋਰ ਕਿਹੜੇ ਸੁਧਾਰ ਕਰਨ ਦੀ ਗੁੰਜਾਇਸ਼ ਬਾਕੀ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਨੰਗਲ ਦੇ ਸੇਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ਦੇ ਤਿੰਨ ਰੋਜਾ ਸਲਾਨਾ ਐਥਲੈਟੀਕਮੀਟ ਸਮਾਰੋਹ ਦਾ ਉਦਘਾਟਨ ਕਰਨ ਮੋਕਾ ਕੀਤਾ। ਉਹਨਾਂ ਨੇ ਕਿਹਾ ਕਿ ਸਕੂਲ ਦੇ ਪ੍ਰਬੰਧਕ ਅਤੇ ਅਧਿਆਪਕ ਇਸ ਸਮਾਰੋਹ ਦੀਆਂ ਤਿਆਰੀਆਂ ਅਤੇ ਸਫਲਤਾ ਲਈ ਪਿਛਲੇ ਕਈ ਦਿਨਾ ਤੋਂ ਵਿਦਿਆਰਥੀਆਂ ਨੂੰ ਨਾਲ ਲੈ ਕੇ ਮਿਹਨਤ ਕਰ ਰਹੇ ਹਨ। ਉਹਨਾਂ ਕਿਹਾ ਕਿ ਸੇਟ ਸੋਲਜਰ ਡਿਵਾਇਨ ਪਬਲਿਕ ਸਕੂਲ ਨੰਗਲ ਸ਼ਹਿਰ ਅਤੇ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਉਤਮ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਅਤੇ ਇਸ ਸਕੂਲ ਦੇ ਡਾਇਰੈਕਟਰ ਸ੍ਰੀ ਯਸ਼ਪਲ ਕੋਸ਼ਲ, ਪ੍ਰਬੰਧਕਾਂ ਅਤੇ ਸੰਸਥਾਪਕਾਂ ਵਲੋਂ ਇਹ ਮਿਆਰੀ ਸਿੱਖਿਆ ਬਹੁਤ ਹੀ ਵਾਜਬ ਫੀਸਾ ਲੈ ਕੇ ਦਿੱਤੀ ਜਾ ਰਹੀ ਹੈ ਜਿਸਦੇ ਲਈ ਉਹ ਇਸ ਸਕੂਲ ਦੀ ਮੈਨੇਜਮੈਂਟ ਦੇ ਵੀ ਧੰਨਵਾਦੀ ਹਨ।
ਸਪੀਕਰ ਰਾਣਾ ਕੇ.ਪੀ.ਸਿੰਘ ਨੇ ਕਿਹਾ ਕਿ ਅੱਜ ਸਮੇਂ ਦੇ ਹਾਣੀ ਬਣਨ ਲਈ , ਵਕਤ ਦੀ ਰਫਤਾਰ ਦੇ ਨਾਲ ਕਦਮ ਮਿਲਾ ਕੇ ਚੱਲਣ ਦੇ ਲਈ, ਗਰੀਬੀ ਅਤੇ ਬੇਰੋਜਗਾਰੀ ਖਤਮ ਕਰਨ ਦੇ ਲਈ, ਅਨਪੱੜਤਾ ਦਾ ਹਨੇਰਾ ਖਤਮ ਕਰਕੇ ਵਿਦਿਆ ਦਾ ਪ੍ਰਕਾਸ਼ ਲਿਆਉਣ ਦੇ ਲਈ ਕੇਵਲ ਅਤੇ ਕੇਵਲ ਇਕੋ ਇਕ ਜਰਿਆ ਸਿੱਖਿਆ ਹੀ ਹੈ। ਜਿਸਨੂੰ ਅਪਣਾ ਕੇ ਸੰਸਾਰ ਭਰ ਦੇ ਵਿਚ ਮੁਕਾਬਲੇ ਦੇ ਦੋਰ ਵਿਚ ਅਸੀਂ ਅੱਗੇ ਵੱਧ ਸਕਦੇ ਹਾਂ। ਉਹਨਾਂ ਕਿਹਾ ਕਿ ਮਨੁੱਖੀ ਹੱਕਾ ਦੇ ਵੱਡੇ ਦਾਵੇਦਾਰ ਨੈਲਸ਼ਨ ਮੰਡੇਲਾ ਨੇ ਸਿੱਖਿਆ ਦੇ ਬਾਰੇ ਵਿਚ ਬਹੁਤ ਜਾਗਰੂਕਤਾ ਲਿਆਉਣ ਤੇ ਜੋਰ ਦਿੱਤਾ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਭਾਰਤ ਵਰਗੇ ਦੇਸ਼ ਜਿਥੇ ਬੋਲੀਆ, ਧਰਮਾਂ,ਜਾਤਾਂ ਦੇ ਅਦਾਰ ਤੇ ਭੇਦ-ਭਾਵ ਪੈਦਾ ਕੀਤੇ ਜਾਂਦੇ ਰਹੇ ਹਨ ਉਥੇ ਅਗਿਆਨਤਾ ਦਾ ਹਨੇਰਾ ਬੱਚਿਆ ਨੂੰ ਸਿੱਖਿਆਤ ਕਰਕੇ ਹੀ ਦੂਰ ਕੀਤਾ ਜਾਂ ਸਕਦਾ ਹੈ। 
ਰਾਣਾ ਕੇ.ਪੀ.ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਵਿਦਿਆਰਥੀ ਬਹੁਤ ਖੁਸ਼ ਨਸੀਬ ਹਨ ਜਿਹਨਾਂ ਦੇ ਮਾਪਿਆ ਨੇ ਉਹਨਾਂ ਨੂੰ ਅਜਿਹੇ ਅਦਾਰੇ ਵਿਚ ਮਿਆਰੀ ਵਿਦਿਆ ਹਾਸ਼ਲ ਕਰਨ ਦੇ ਲਈ ਭੇਜਿਆ ਹੈ। ਅੱਜ ਜਦੋਂ ਅਸੀਂ ਅਨਪੜ ਤੇ ਗਰੀਬ ਬੱਚਿਆ ਨੂੰ ਵੇਖਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਲਈ ਸਰਕਾਰ ਵਲੋਂ ਕੀਤੇ ਸਿੱਖਿਆ ਦੇ ਪ੍ਰਬੰਧ ਕਾਫੀ ਢੁਕਵੇਂ ਹਨ ਪਰ ਹਾਲੇ ਵੀ ਬਹੁਤ ਕੁਝ ਕਰਨ ਦੀ ਜਰੂਰਤ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸਰੀਰਿਕ ਕਸਰਤ ਦੇ ਨਾਲ ਹੀ ਤੰਦਰੁਸਤ ਸਰੀਰ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਦਿਆਰਥੀਆ ਨੂੰ ਸਰੀਰਿਕ ਕਸਰਤ ਲਈ ਵਿਦਿਅਕ ਸੰਸਥਾਵਾਂ ਵਲੋ ਢੁੱਕਵਾਂ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਗਿਆ ਹੈ ਜਦੋਂ ਕਿ ਸਾਡੇ ਗੁਰੂ ਸਾਹਿਬਾਨ ਨੇ ਪਹਿਲਾ ਪਿੰਡਾ ਵਿਚ ਅਜਿਹੇ ਅਖਾੜੇ ਬਣਾ ਕੇ ਸਰੀਰਿਕ ਕਸਰਤ ਦੀ ਵਿਵਸਥਾ ਕੀਤੀ ਸੀ। ਉਹਨਾਂ ਨੇ ਕਿਹਾ ਕਿ ਸਕੂਲ ਦੇ ਡਾਇਰੈਕਟਰ ਅਤੇ ਪ੍ਰਬੰਧਕ ਕਮੇਟੀ ਦੇ ਉਹ ਧੰਨਵਾਦੀ ਹਨ ਜਿਹਨਾਂ ਨੇ ਹਮੇਸ਼ਾ ਸਕੂਲ ਦੇ ਪ੍ਰਬੰਧਾ ਵਿਚ ਹੋਰ ਸੁਧਾਰ ਲਿਆਉਣ, ਵਿਦਿਆ ਦੇ ਚਾਨਣ ਦਾ ਇਲਾਕੇ ਵਿਚ ਪਸਾਰ ਕਰਨ ਤੇ ਇਲਾਕੇ ਦੇ ਵਿਕਾਸ ਦੀ ਮੰਗ ਹੀ ਉਠਾਈ ਹੈ। ਰਾਣਾ ਕੇ.ਪੀ ਸਿੰਘ ਨੇ ਸਕੂਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੋਕੇ ਸ੍ਰੀ ਅਸੋਕ ਪੁਰੀ ਚੇਅਰਮੈਨ ਨਗਰ ਕੋਸ਼ਲ ਨੰਗਲ, ਸ੍ਰੀ ਉਮਾਕਾਂਤ ਸਰਮਾਂ, ਸ੍ਰੀ ਦੋਲਤ ਰਾਮ, ਸ੍ਰੀ ਕਪੂਰ ਸਿੰਘ,ਸ੍ਰੀ ਦੀਪਕ ਨੰਦਾ, ਸ੍ਰੀ ਨਰਿੰਦਰ ਰਾਣਾ, ਸ੍ਰੀ ਨਰਿੰਦਰ ਕਾਂਡਾ, ਆਲਮ ਖਾਨ, ਸ੍ਰੀ ਸੁੰਦਰ ਸਿੰਘ, ਸ੍ਰੀ ਸੁਰਿੰਦਰ ਪੰਮਾ, ਐਸ.ਡੀ.ਸੈਣੀ, ਸ੍ਰੀ ਅਨੀਲ ਰਾਣਾ, ਸ੍ਰੀ ਸੁਖਵਿੰਦਰ ਸੈਣੀ,ਸ੍ਰੀ ਲਖਵੀਰ ਲੱਕੀ, ਸ੍ਰੀ ਲਵਲੀ ਨੰਦਾ, ਸ੍ਰੀ ਗੁਰਦੇਵ ਚਾਵਾ, ਸ੍ਰੀ ਪਵਨ ਕੁਮਾਰ ਚੋਧਰੀ ਐਸ.ਐਚ.ਉ.ਨੰਗਲ, ਸ੍ਰੀ ਅਮਰਪਾਲ ਬੈਂਸ ਮੀਡਿਆ ਸਲਾਹਾਕਾਰ, ਆਦਿ ਪੰਤਵੱਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਤਸਵੀਰ:-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੰਗਲ ਦੇ ਸੇਟ ਸੋਲਜਰ ਡਿਵਾਇਨ ਪਬਲਿਕ ਸਕੂਲ ਵਿਚ ਤਿੰਨ ਰੋਜਾ ਐਥਲੈਟੀਕਮੀਟ ਦਾ ਉਦਘਾਟਨ ਕਰਦੇ ਹੋਏ।

2 ਕਰੋੜ 92 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਪੰਜਾਬ ਦਾ ਪਹਿਲਾ ਸਹਿਕਾਰਤਾ ਭਵਨ 19 ਨਵੰਬਰ ਨੂੰ ਹੋਵੇਗਾ ਲੋਕ ਅਰਪਣ-ਬਰਾੜ

2 ਕਰੋੜ 92 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਪੰਜਾਬ ਦਾ ਪਹਿਲਾ ਸਹਿਕਾਰਤਾ ਭਵਨ 19 ਨਵੰਬਰ ਨੂੰ ਹੋਵੇਗਾ ਲੋਕ ਅਰਪਣ-ਬਰਾੜ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਰਨਗੇ ਉਦਘਾਟਨ
ਤਿੰਨ ਮੰਜ਼ਿਲਾ ਇਮਾਰਤ ਵਿੱਚ ਸਹਿਕਾਰਤਾ ਨਾਲ ਜੁੜੀਆਂ ਸੇਵਾਵਾਂ ਮਿਲਣਗੀਆਂ ਇੱਕੋ ਛੱਤ ਹੇਠ
ਕਿਸਾਨਾਂ ਨੂੰ ਸਹਿਕਾਰਤਾ ਨਾਲ ਸਬੰਧਤ ਕੰਮ ਕਰਵਾਉਣ ਵਿੱਚ ਨਹੀਂ ਹੋਵੇਗੀ ਕੋਈ ਦਿੱਕਤ

ਫ਼ਤਹਿਗੜ੍ਹ ਸਾਹਿਬ, :- ਸਹਿਕਾਰਤਾ ਦਾ ਪੰਜਾਬ ਦੀ ਆਰਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਸਸਤੇ ਭਾਅ 'ਤੇ ਖੇਤੀ ਸੰਦ ਕਿਰਾਏ 'ਤੇ ਮੁਹੱਈਆ ਕਰਵਾ ਕੇ ਕਿਸਾਨਾਂ ਲਈ ਕਾਫੀ ਸਹਾਈ ਸਿੱਧ ਹੋ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਦੱਸਿਆ ਕਿ ਸਹਿਕਾਰਤਾ ਨੂੰ ਹੋਰ ਹੁੰਗਾਰਾ ਦੇਣ ਲਈ ਸਾਰੇ ਸਹਿਕਾਰੀ ਅਦਾਰਿਆਂ ਨੂੰ ਇੱਕੋ ਛੱਤ ਹੇਠ ਇਕੱਠੇ ਕਰਨਾ ਜਰੂਰੀ ਹੈ ਤਾਂ ਜੋ ਕਿਸਾਨਾਂ ਨੂੰ ਸਹਿਕਾਰਤਾ ਨਾਲ ਜੁੜੇ ਕੰਮ ਕਰਵਾਉਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਨੂੰ ਵੇਖਦੇ ਹੋਏ ਫ਼ਤਹਿਗੜ੍ਹ ਸਾਹਿਬ ਵਿਖੇ ਜੋਤੀ ਸਰੂਪ ਮੋੜ 'ਤੇ 18,000 ਵਰਗ ਫੁੱਟ ਰਕਬੇ ਵਿੱਚ 2 ਕਰੋੜ 92 ਲੱਖ ਰੁਪਏ ਦੀ ਲਾਗਤ ਨਾਲ ਸਹਿਕਾਰਤਾ ਭਵਨ ਉਸਾਰਿਆ ਗਿਆ ਹੈ ਜਿਸ ਨੂੰ ਕਿ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ 19 ਨਵੰਬਰ ਨੂੰ ਲੋਕ ਅਰਪਣ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੀ ਫ਼ਤਹਿਗੜ੍ਹ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਸਰਹਿੰਦ ਵੱਲੋਂ ਉਸਾਰਿਆ ਗਿਆ ਇਹ ਸਹਿਕਾਰਤਾ ਭਵਨ ਪੰਜਾਬ ਦਾ ਪਹਿਲਾ ਸਹਿਕਾਰਤਾ ਭਵਨ ਹੈ ਅਤੇ ਇਸ ਤਿੰਨ ਮੰਜ਼ਿਲਾ ਭਵਨ ਦੀ ਉਸਾਰੀ ਅਗਸਤ 2015 ਵਿੱਚ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਲਗਭਗ 2 ਸਾਲ ਦੇ ਸਮੇਂ ਅੰਦਰ ਇਸ ਇਮਾਰਤ ਦੀ ਉਸਾਰੀ ਪੂਰੀ ਹੋਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਇਮਾਰਤ ਵਿੱਚ ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਫ਼ਤਹਿਗੜ੍ਹ ਸਾਹਿਬ ਦਾ ਜ਼ਿਲ੍ਹਾ ਦਫ਼ਤਰ, ਦੀ ਫ਼ਤਹਿਗੜ੍ਹ ਸਾਹਿਬ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਬੈਂਕ ਸਰਹਿੰਦ, ਦੀ ਫ਼ਤਹਿਗੜ੍ਹ ਸਾਹਿਬ ਸੈਂਟਰਲ ਸਹਿਕਾਰੀ ਬੈਂਕ ਫ਼ਤਹਿਗੜ੍ਹ ਸਾਹਿਬ ਦਾ ਮੁੱਖ ਦਫ਼ਤਰ ਅਤੇ ਮਾਰਕਫੈਡ ਦਾ ਜ਼ਿਲ੍ਹਾ ਦਫ਼ਤਰ ਸਥਿਤ ਹੋਣਗੇ।
ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਉਂਦੇ ਸਮੇਂ ਅੰਦਰ ਇਸ ਸਹਿਕਾਰਤਾ ਭਵਨ ਵਿਖੇ ਹਾਊਸਫੈਡ, ਲੇਬਰਫੈਡ ਤੇ ਜ਼ਿਲ੍ਹਾ ਮੈਨੇਜਰ ਜ਼ਿਲ੍ਹਾ ਸਹਿਕਾਰੀ ਯੂਨੀਅਨ ਦਾ ਦਫ਼ਤਰ ਵੀ ਸਥਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਭਵਨ ਦੇ ਨਿਰਮਾਣ ਨਾਲ ਇੱਕ ਜਗ੍ਹਾ 'ਤੇ ਸਹਿਕਾਰੀ ਅਦਾਰਿਆਂ ਨਾਲ ਸਬੰਧਤ  ਸਾਰੇ ਕੰਮ ਅਸਾਨੀ ਨਾਲ ਹੋਣਗੇ ਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 114 ਬਹੁਮੰਤਵੀ ਸਹਿਕਾਰੀ ਸਭਾਵਾਂ ਹਨ ਜਿਨ੍ਹਾਂ ਵਿੱਚੋਂ 52 ਐਗਰੋ ਸਰਵਿਸ ਸੈਂਟਰ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਵਿੱਚ ਟਰੈਕਟਰ, ਰੋਟਾਵੇਟਰ, ਲੈਂਡ ਲੈਵਲਰ, ਹੈਪੀ ਸੀਡਰ, ਕਟਰ ਅਤੇ ਜੀਰੋ ਟਿਲ ਟਰੇਲਰ ਵਰਗੇ ਆਧੁਨਿਕ ਸੰਦ ਵਾਜਬ ਕਿਰਾਏ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 5 ਸਭਾਵਾਂ ਦੇ ਕੇਸ ਐਗਰੋ ਸੈਂਟਰ ਸਥਾਪਤ ਕਰਨ ਲਈ ਪੰਜਾਬ ਫਾਰਮਰ ਕਮਿਸ਼ਨ ਨੂੰ ਪ੍ਰਵਾਨਗੀ ਲਈ ਭੇਜੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ 52 ਐਗਰੋ ਸੈਂਟਰਾਂ ਨੂੰ ਸਰਕਾਰ ਵੱਲੋਂ 1 ਕਰੋੜ 87 ਲੱਖ 86 ਹਜਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ 14 ਡੀਜ਼ਲ ਪੰਪ ਕੰਮ ਕਰ ਰਹੇ ਹਨ ਜੋ ਕਿ ਆਪਣੇ ਮੈਂਬਰਾਂ ਨੂੰ ਬਾਜਾਰ ਨਾਲੋਂ ਘੱਟ ਰੇਟ 'ਤੇ ਡੀਜ਼ਲ ਦਿੰਦੇ ਹਨ। ਇਸ ਤੋਂ ਇਲਾਵਾ 4 ਹੋਰ ਨਵੇਂ ਡੀਜ਼ਲ ਪੰਪ ਇਸ ਸਾਲ ਦੌਰਾਨ ਖੋਲੇ ਗਏ ਹਨ।

ਕੈਪਸ਼ਨ:
ਫਤਹਿਗੜ੍ਹ ਸਾਹਿਬ ਵਿਖੇ ਉਸਾਰੇ ਗਏ ਪੰਜਾਬ ਦੇ ਪਹਿਲੇ ਸਹਿਕਾਰਤਾ ਭਵਨ ਦਾ ਦ੍ਰਿਸ਼

Thursday, 16 November 2017

सनी लियोनी के साथ मैनफोर्स ऐड के लिए ईशा गुप्ता ने रखी ऐसी डिमांड कि हैरान रही गई कंपनी

सनी लियोनी के साथ मैनफोर्स ऐड के लिए ईशा गुप्ता ने रखी ऐसी डिमांड कि हैरान रही गई कंपनी

एक लॉन्जरी फोटोशूट के बाद अपनी टॉपलेस तस्वीरें शेयर करने के बाद ईशा गुप्ता इंटरनेट पर सुर्खियां बटोर रही थीं। तस्वीरों में ईशा पूरी तरह से न्यूड नजर आ रही थीं। शायद इन्हीं बातों को ध्यान में रखते हुए एक मैनफोर्स ने उनसे कंडोम के ऐड के लिए संपर्क किया। जानकारी के मुताबिक इस ऐड में ईशा को बॉलीवुड एक्ट्रेस सनी लियोनी के साथ काम करना है। लेकिन इससे पहले कि ऐड एजेंसी इस पर काम शुरू करती, ईशा ने उनके सामने एक ऐसी डिमांड रख दी कि एजेंसी से जुड़े लोग सोचने पर मजबूर हो गए। असल में सनी लियोनी काफी लंबे वक्त से इस ब्रांड की एंबेसडर बनी हुई है...


कार दुर्घटना में बाल-बाल बचे मेगास्टार बच्चन ट्रैवल एजेंसी को कारण बताओ नोटिस जारी

मेगास्टार अमिताभ बच्चन पिछले हफ्ते कोलकाता में हुए अंतर्राष्ट्रीय फिल्म महोत्सव में हिस्सा लेने के लिए शाहरुख खान, काजोल और कमल हासन जैसे सितारों के साथ पहुंचे थे। महोत्सव में शामिल होने के बाद जब उन्हें वापस मुंबई लौटना था तो एक हादसा हो गया। लेकिन गनीमत यह रही कि वो इसमें बाल-बाल बच गए। समाचार एजेंसी भाषा के अनुसार- बिग बी शहर में उस समय चमत्कारिक ढंग से बच गये थे जब उनकी मर्सिडिज कार का पिछला पहिया अलग हो गया था। राज्य सरकार ने इस घटना को लेकर उस ट्रैवल एजेंसी को कारण बताओ नोटिस जारी किया है जहां से कार को उपलब्ध कराया गया था।

एक वरिष्ठ अधिकारी ने आज यह जानकारी दी। बच्चन 23वें कोलकाता अंतरराष्ट्रीय फिल्म उत्सव के उद्घाटन कार्यक्रम के लिए राज्य सरकार के आमंत्रण पर आए हुए थे और वह शनिवार की सुबह एयरपोर्ट वापस जा रहे थे कि इसी दौरान यह हादसा हुआ। सचिवालय के एक वरिष्ठ अधिकारी ने आज रात पीटीआई भाषा से इस घटना की पुष्टि करते हुए कहा, ‘‘जब शनिवार की सुबह बच्चन मुंबई जाने के लिए हवाई अड्डा जा रहे थे तो डुफ्फेरिन रोड़ पर वाहन से पीछे वाला पहिया अलग हो गया।’’ उन्होंने कहा, ‘‘कार एक ट्रेवल एजेंसी ने उपलब्ध कराई थी और हमने इस घटना को लेकर उसे कारण बताओ नोटिस दिया है।’’कुछ दिनों पहले अमिताभ ने दिल्ली के स्मॉग पर ट्विट किया था। इसके बाद आयुष्मान खुराना ने अपने ट्विटर पर एक ऐसी मशीन का वीडियो पोस्ट किया, जो स्मॉग को खत्म करके उसे डायमंड में बदल सकती है। उनके इस ट्वीट पर महानायक अमिताभ बच्चन ने भी अपनी प्रतिक्रिया देते हुए उनसे सहमति जताई थी। महानायक ने इस वीडियो से काफी प्रभावित हुए और  उन्होंने ट्वीट कर कहा, ‘सही में?… इसकी ही जरूरत है।’

 

इस देश के हर घर में महिलाओं के साथ मर्द का होना जरूरी, गार्ड या डॉक्टर से भी चल जाता है काम

सऊदी अरब एक ऐसा देश है जो अक्सर अपने नियम कानूनों की वजह से भी सुर्खियों में रहता है। यहां ऐेसे कई नियमों का पालन किया जाता है जिससे शायद ही आप इत्तेफाक रखते होंगे। कई मीडिया रिपोर्ट्स के अनुसार सऊदी अरब में मर्दों को औरतों के साथ साए की तरह रखा जाता है। अगर कोई महिला घर में हैं और उसके घर में कोई मर्द नहीं है तो वो घर में भी नहीं रह सकती। हां, अगर उनके साथ कोई गार्ड या डॉक्टर भी हो तो कोई बात नहीं, वो घर में रह सकती हैं। हाल ही में सऊदी अरब की महिलाओं को अधिकारों के मामले में रोबोट से भी कमतर माना गया था। दरअसल कुछ दिन पहले सऊदी अरब प...

 

बॉलीवुड अभिनेत्री प्रियंका चोपड़ा और उनकी मां का नाम बरेली की मतदाता लिस्ट से हटा

बॉलीवुड अभिनेत्री प्रियंका चोपड़ा और उनकी मां का नाम बरेली की मतदाता लिस्ट से हटा दिया गया है। एक सीनियर अधिकारी ने बताया कि उन्हें यह शहर छोड़कर मुंबई में बसे हुए 17 साल हो गए हैं। प्रियंका चोपड़ा ने जब मिस वर्ल्ड का खिताब जीता था, उसके बाद उनका परिवार बरेली से मुंबई शिफ्ट हो गया था। जिलाधिकारी कै. आर विक्रम सिंह ने बताया, ‘प्रिंयका चोपड़ा और उनकी मां मधु चोपड़ा का नाम मतदाता लिस्ट से हटा दिया गया है।’ इस मामले में एक स्थानीय निवासी ने शिकायत की थी, जिसके बाद प्रशासन ने ब्लॉक लेवल ऑफिसर को रिपोर्ट सब्मिट करने के लिए कहा था।...



Advertisements

  

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਕੌਮੀ ਪੱਧਰ ਦੀ ਕੈਂਪ

#PUBLICVIEWS #NEWSTODAY #CITYTIMES #MEDIAHOUSE #OMNI #OMTV #JAK

#LUDHIANA #PUNJAB #INDIA

ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਕੌਮੀ ਪੱਧਰ ਦੀ ਕੈਂਪ

ਲੁਧਿਆਣਾ (#PUBLICVIEWS #NEWSTODAY #CITYTIMES ):- ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੋਹਾਲੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਿਤੀ 09/11/2017 ਤੋਂ 18/11/2017 ਦੇ ਦੌਰਾਨ ਕੌਮੀ ਪੱਧਰ ਦੀ ਕੈਂਪੇਨ “Connecting to Serve” ਚਲਾਈ ਜਾ ਰਹੀਂ ਹੈ। ਜਿਸ ਵਿੱਚ ਵੱਖ-ਵੱਖ ਗਤੀਵਿੱਧੀਆਂ ਰਾਹੀਂ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, ਮੋਹਾਲੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਫਰੀ ਲੀਗਲ ਏਡ ਸਕੀਮਾਂ ਅਤੇ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕੀਤਾ ਜਾਣਾ ਹੈ। ਇਸ ਕੈਂਪੇਨ ਦੀ ਲੜ•ੀ ਵਿੱਚ ਅੱਜ ਮਿਤੀ 14/11/2017 ਨੂੰ  ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਅਤੇ ਜ਼ਿਲ•ਾ ਸਿਖਿਆ ਅਫ਼ਸਰ, ਲੁਧਿਆਣਾ ਦੇ ਸਹਿਯੋਗ ਨਾਲ ਬਾਲ ਦਿਵਸ ਦੇ ਮੌਕੇ ਤੇ ਫਰੀ ਲੀਗਲ ਲੀਗਲ ਏਡ ਵਿਸ਼ੇ ਤੇ ਜ਼ਿਲਾ ਲੁਧਿਆਣਾ ਅਧੀਨ ਆਉਂਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਖੇ ਪੇਟਿੰਗ, ਲੇਖ ਰਚਨਾਂ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ।ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾਂ ਅਵਜ਼ਾਈ ਕੀਤੀ ਗਈ ਅਤੇ ਇਸ ਤੋਂ ਇਲਾਵਾ ਡਾ. ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਬਾਲ ਭਵਨ, ਸਰਾਭਾ ਨਗਰ, ਲੁਧਿਆਣਾ ਅਤੇ ਐਮ.ਆਰ. ਹੋਮ, ਜਮਾਲਪੁਰ, ਲੁਧਿਆਣਾ ਦਾ ਵਿਸ਼ੇਸ਼ ਦੌਰਾ ਕੀਤਾ,ਜਿਥੇ ਉਨਾਂ ਵੱਲੋਂ ਸਪੈਸ਼ਲ ਬੱਚਿਆ ਦੇ ਨਾਮ ਬਾਲ ਦਿਵਸ ਮਨਾਇਆ।
ਇਸ ਮੌਕੇ ਡਾ.ਗੁਰਪ੍ਰੀਤ ਕੌਰ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ  ਮੁਫ਼ਤ ਕਾਨੂੰਨੀ ਸੇਵਾਵਾਂ ਸਕੀਮਾਂ ਅਤੇ ਨਾਲਸਾ ਵੱਲੋਂ ਸ਼ੁਰੂ ਕੀਤੀ ਗਈ Child Friendly Legal Scheme, ੨੦੧੫ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਮਿਤੀ  09/11/2017 ਤੋਂ 18/11/2017 ਦੇ ਦੌਰਾਨ ਆਯੋਜਿਤ ਹੋਣ ਵਾਲੇ ਕੌਮੀ ਪੱਧਰ ਦੀ ਕੈਂਪੇਨ “Connecting to Serve” ਵਿੱਚ ਵੱਖ-ਵੱਖ  ਗਤੀਵਿੱਧੀਆ ਦਾ ਆਯੋਜਨ ਕੀਤਾ ਜਾਣਾ ਹੈ ਜਿਨ•ਾਂ ਵਿੱਚ ਮਿਤੀ 09/11/2017 ਤੋਂ 18/11/2017 ਦੇ ਦੌਰਾਨ ਜ਼ਿਲਾ ਕਚਹਿਰੀਆਂ ਲੁਧਿਆਣਾ ਅਤੇ ਸਿਵਲ ਕੋਰਟਸ ਖੰਨਾ, ਸਮਰਾਲਾ, ਪਾਇਲ ਅਤੇ ਜਗਰਾਓ ਵਿਖੇ ਇਕ ਵਿਸ਼ੇਸ਼ ਸਹਾਇਤਾ ਡੈਸਕ ਵੀ ਲਗਾਇਆ ਜਾਵੇਗਾ, ਜਿਥੇ ਰੋਜ਼ਾਨਾ ਪੈਨਲ ਵਕੀਲ ਅਤੇ ਪੈਰਾ ਲੀਗਲ ਵਲੰਟੀਅਰ ਕਚਹਿਰੀ ਵਿੱਚ ਆਉਣ ਵਾਲੇ ਲੋਕਾਂ ਨੂੰ ਇਸ ਕੈਂਪੇਨ ਅਤੇ ਸਕੀਮਾਂ ਬਾਰੇ ਜਾਣਕਾਰੀ ਦੇਣਗੇ।ਇਸ ਤੋਂ ਇਲਾਵਾ ਮਿਤੀ 15/11/2017 ਨੂੰ ਵੱਖ-ਵੱਖ ਜਨਤਕ ਥਾਵਾਂ ਵਿਖੇ ਜਿਵੇਂ ਕਿ ਰੇਲਵੇ ਸਟੇਸ਼ਨ, ਬੱਸ ਅੱਡਾ, ਜ਼ਿਲਾ ਕਚਹਿਰੀਆਂ, ਲੁਧਿਆਣਾ ਵਿਖੇ ਨੁਕੜ ਨਾਟਕਾਂ ਦਾ ਆਯੋਜਨ ਕੀਤਾ ਜਾਣਾ ਹੈ, ਮਿਤੀ 16/11/2017 ਨੂੰ  ਲਾਅ ਵਿਦਿਆਰਥੀਆਂ ਵੱਲੋਂ ਡੋਰ ਟੂ ਡੋਰ ਜਾ ਕੇ ਕੈਂਪੇਨ ਦਾ ਆਯੋਜਲ ਕੀਤਾ ਜਾਣਾ ਹੈ , ਮਿਤੀ 17/11/2017 ਨੂੰ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਮੂਹ ਸਰਕਾਰੀ ਵਿਭਾਗਾਂ ਦੇ ਹੈਲਪ ਡੈਸਕਾਂ ਆਯੋਜਨ ਕੀਤਾ ਜਾਣਾ ਹੈ ਅਤੇ 18/11/2017 ਨੂੰ ਵੱਖ-ਵੱਖ ਸਰਕਾਰੀ ਸਕੂਲਾਂ ਵਿਖੇ ਐਨ.ਜੀ.ਓਜ਼ ਦੇ ਸਹਿਯੋਗ ਨਾਲ ਜਾਗਰੂਕਤਾ ਸੈਮੀਨਾਰਾਂ ਅਤੇ ਨਾਟਕਾਂ ਦਾ ਆਯੋਜਨ ਕੀਤਾ ਜਾਣਾ ਹੈ।

ਕਾਂਗਰਸ ਭਵਨ ਵਿਖੇ ਪੰਡਿਤ ਨਹਿਰੂ ਦਾ 128ਵਾਂ ਜਨਮ ਦਿਹਾੜਾ ਪਾਰਟੀ ਵਰਕਰਾਂ ਵੱਲੋਂ ਮਨਾਇਆ ਗਿਆ

#PUBLICVIEWS  #MEDIAHOUSE #NEWSTODAY #CITYTIMES #OMNI #JAK #OMTV #LUDHIANA #PUNJAB #INDIA 

ਕਾਂਗਰਸ ਭਵਨ ਵਿਖੇ ਪੰਡਿਤ ਨਹਿਰੂ ਦਾ 128ਵਾਂ ਜਨਮ ਦਿਹਾੜਾ ਪਾਰਟੀ ਵਰਕਰਾਂ ਵੱਲੋਂ ਮਨਾਇਆ ਗਿਆ

ਲੁਧਿਆਣਾ, (NEWS TODAY/CITY TIMES):- ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ 128ਵਾਂ ਜਨਮ ਦਿਹਾੜਾ ਅੱਜ ਸਥਾਨਕ ਕਾਂਗਰਸ ਭਵਨ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ, ਜਿਸ ਵਿੱਚ ਜਿੱਥੇ ਸ੍ਰੀ ਨਹਿਰੂ ਵੱਲੋਂ ਦੇਸ਼ ਅਤੇ ਸਮਾਜ ਦੇ ਵਿਕਾਸ ਲਈ ਪਾਏ ਯਗਦਾਨ ਨੂੰ ਯਾਦ ਕੀਤਾ, ਉਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਪੇਸ਼ ਕੀਤਾ ਗਿਆ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰ. ਅਮਰਜੀਤ ਸਿੰਘ ਟਿੱਕਾ ਨੇ ਕਿਹਾ ਕਿ ਪੰਡਿਤ ਨਹਿਰੂ ਨੇ ਜਿੱਥੇ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ, ਉਥੇ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਵਾਂਗ ਡੋਰ ਸੰਭਾਲ ਕੇ ਦੇਸ਼ ਨੂੰ ਹਰ ਪੱਖੋ ਆਤਮ ਨਿਰਭਰ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ। ਉਹਨਾਂ ਕਿਹਾ ਕਿ ਇੱਕ ਪਾਸੇ ਪੰਡਿਤ ਨਹਿਰੂ ਨੇ ਦੇਸ਼ ਵਿੱਚ ਲੋਕਤੰਤਰੀ ਪ੍ਰਣਾਲੀ ਨੂੰ ਮਜਬੂਤ ਕੀਤਾ, ਉਥੇ ਦੂਜੇ ਪਾਸੇ ਕਈ ਵਿਕਾਸ ਮੁਖੀ ਪ੍ਰੋਜੈਕਟਾਂ ਨਾਲ ਵਿਕਾਸ ਦੇ ਨਵੇਂ ਮੀਲ ਪੱਥਰ ਸਥਾਪਤ ਕੀਤੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆ ਦੇਸ਼ ਅਤੇ ਪੰਜਾਬ ਸੂਬੇ ਨੂੰ ਵਿਕਸਤ ਕਰਨ ਲਈ ਹਰ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ 8 ਮਹੀਨਿਆਂ ਦੌਰਾਨ ਸੂਬੇ ਨੂੰ ਆਰਥਿਕ ਮੰਦੀ ਵਿੱਚੋਂ ਕੱਢਣ ਲਈ ਅਤੇ ਲੋਕ ਹਿੱਤ ਯੋਜਨਾਵਾਂ ਦਾ ਹਰੇਕ ਯੋਗ ਲਾਭਪਾਤਰੀ ਨੂੰ ਲਾਭ ਦਿਵਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦਾ ਸਰਵ-ਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ।
ਸਮਾਗਮ ਨੂੰ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾ, ਗੁਰਪ੍ਰੀਤ ਸਿੰਘ ਗੋਗੀ, ਰਾਜੀਵ ਰਾਜਾ ਪ੍ਰਧਾਨ ਯੂਥ ਕਾਂਗਰਸ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਸਮੂਹ ਹਾਜ਼ਰੀਨ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਜੀਵਨ ਅਤੇ ਉਹਨਾਂ ਵੱਲੋਂ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਿਮਾਚਲ ਪ੍ਰਦੇਸ਼ ਕਾਂਗਰਸ ਪਾਰਟੀ ਦੇ ਅਬਜਰਬਰ ਜਸਵਿੰਦਰ ਸਿੰਘ ਪਟਨਾ ਸਾਹਿਬ, ਮਨਜੀਤ ਸਿੰਘ ਹੰਬੜਾ, ਇੰਦਰਮੋਹਨ ਸਿੰਘ ਕਾਦੀਆ, ਮਹਿਲਾ ਪ੍ਰਧਾਨ ਗੁਰਦੀਪ ਕੌਰ ਅਤੇ ਲੀਨਾ ਟਪਾਰੀਆ, ਸੇਵਾ ਦਲ ਵੱਲੋਂ ਸ਼ੁਸੀਲ ਪਰਾਸ਼ਰ, ਸੁਰਿੰਦਰ ਪਾਲ ਸਿੰਘ ਹੁੰਦਲ, ਕਮਲਜੀਤ ਸਿੰਘ ਅਤੇ ਕਈ ਕੌਸਲਰ ਤੇ ਪਾਰਟੀ ਦੇ ਪ੍ਰਮੁੱਖ ਆਗੂ ਹਾਜ਼ਰ ਸਨ।

Saturday, 11 November 2017

ਵੱਖ-ਵੱਖ ਹੱਤਿਆਵਾਂ ਦਾ ਪੰਜਵਾਂ ਪ੍ਰਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ -ਯੂ. ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਅਹਿਮ ਜਾਣਕਾਰੀ ਮਿਲੀ

ਵੱਖ-ਵੱਖ ਹੱਤਿਆਵਾਂ ਦਾ ਪੰਜਵਾਂ ਪ੍ਰਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ 

 ਯੂ. ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਅਹਿਮ ਜਾਣਕਾਰੀ ਮਿਲੀ


ਲੁਧਿਆਣਾ,-ਪੰਜਾਬ ਪੁਲਿਸ ਨੇ ਲੰਘੇ ਸਮੇਂ ਦੌਰਾਨ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤੀਆਂ ਗਈਆਂ ਹੱਤਿਆਵਾਂ ਦੇ ਪ੍ਰਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਨ•ਾਂ ਹੱਤਿਆਵਾਂ ਵਿੱਚ ਬ੍ਰਿਗੇਡੀਅਰ ਗਗਨੇਜਾ ਕਤਲ ਅਤੇ ਹੋਰ ਮਾਮਲੇ ਸ਼ਾਮਿਲ ਹਨ। ਆਰ. ਐੱਸ. ਐੱਸ., ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਨੇਤਾਵਾਂ ਦੀਆਂ ਹੱਤਿਆਵਾਂ ਨਾਲ ਸੰਬੰਧਤ ਇਨ•ਾਂ ਸੱਤ ਮਾਮਲਿਆਂ ਵਿੱਚੋਂ 6 ਮਾਮਲਿਆਂ ਵਿੱਚ ਹੁਣ ਤੱਕ 5 ਕਥਿਤ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। 
ਪੰਜਾਬ ਪੁਲਿਸ ਨੇ ਇਨ•ਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਵੱਲੋਂ ਘੜੀ ਗਈ ਸਾਜਿਸ਼ ਤਹਿਤ ਹੱਤਿਆਰਿਆਂ ਦਾ ਸੰਚਾਲਨ ਕਰਨ ਵਾਲੇ ਯੂ. ਕੇ., ਇਟਲੀ ਅਤੇ ਕੈਨੇਡਾ ਨਾਲ ਸੰਬੰਧਤ ਵਿਅਕਤੀਆਂ ਬਾਰੇ ਵੀ ਅਹਿਮ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਪੰਜਾਬ ਪੁਲਿਸ ਦੇ ਮੁੱਖੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ•ਾਂ ਹੱਤਿਆਵਾਂ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ਼.) ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜਾਂਚ ਹਾਲੇ ਮੁੱਢਲੇ ਗੇੜ ਵਿੱਚ ਹੀ ਹੋਣ ਕਰਕੇ ਹਾਲੇ ਜਿਆਦਾ ਵੇਰਵੇ ਸਾਂਝੇ ਕੀਤੇ ਜਾਣੇ ਸੰਭਵ ਨਹੀਂ ਹਨ। ਉਨ•ਾਂ ਕਿਹਾ ਕਿ ਇਨ•ਾਂ ਸਾਜਿਸ਼ਾਂ ਲਈ ਵਿਦੇਸ਼ਾਂ ਤੋਂ ਫੰਡਿੰਗ ਬਾਰੇ ਪਤਾ ਲੱਗਿਆ ਹੈ ਪਰ ਇਸ ਸੰਬੰਧੀ ਹੋਰ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। 
ਡੀ. ਜੀ. ਪੀ. (ਇੰਟੈਲੀਜੈਂਸ) ਸ੍ਰੀ ਦਿਨਕਰ ਗੁਪਤਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਨ•ਾਂ ਹੱਤਿਆਵਾਂ ਲਈ ਜਿੰਮੇਵਾਰ ਪੰਜਵਾਂ ਦੋਸ਼ੀ ਹਰਦੀਪ ਸਿੰਘ ਉਰਫ਼ ਸ਼ੇਰਾ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਾਜਰੀ ਕੀਹਨੇਵਾਲੀ ਡਾਕਖਾਨਾ ਅਮਲੋਹ (ਜ਼ਿਲ•ਾ ਫਤਹਿਗੜ• ਸਾਹਿਬ) ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਉਰਫ਼ ਬਿੱਲਾ ਉਰਫ਼ ਚੂਟੀ ਭੈਣ ਪੁੱਤਰ ਗੁਰਦੇਵ ਸਿੰਘ ਵਾਸੀ ਚੂਹੜਵਾਲ, ਪੁਲਿਸ ਸਟੇਸ਼ਨ ਮੇਹਰਬਾਨ (ਲੁਧਿਆਣਾ) ਨਾਲ ਰਲ• ਕੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਹੱਤਿਆਵਾਂ ਨੂੰ ਅੰਜ਼ਾਮ ਦਿੰਦਾ ਸੀ। 
ਦੱਸਣਯੋਗ ਹੈ ਕਿ ਰਮਨਦੀਪ ਨੂੰ ਲੰਘੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਹਰਦੀਪ ਸਿੰਘ ਨੂੰ ਅੱਜ ਫਤਹਿਗੜ• ਸਾਹਿਬ ਸਥਿਤ ਬਾਜਵਾ ਜਿੰਮ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਉਥੇ ਸਵੇਰੇ 7.30 ਵਜੇ ਵਰਜਿਸ਼ ਕਰਨ ਗਿਆ ਸੀ। ਸ੍ਰੀ ਅਰੋੜਾ ਨੇ ਕਿਹਾ ਕਿ ਹਰਦੀਪ ਸਿੰਘ ਹਰੇਕ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਦੇਸ਼ ਨੂੰ ਚਲਾ ਜਾਂਦਾ ਸੀ, ਜਿਸ ਕਾਰਨ ਉਸਨੂੰ ਇਨ•ਾਂ ਸਾਰੇ ਮਾਮਲਿਆਂ ਨਾਲ ਜੋੜਨ ਵਿੱਚ ਦਿੱਕਤ ਪੇਸ਼ ਆ ਰਹੀ ਸੀ।  ਉਨ•ਾਂ ਦੱਸਿਆ ਕਿ ਹਰਦੀਪ 6 ਅਗਸਤ, 2016 ਨੂੰ ਆਰ. ਐੱਸ. ਐੱਸ. ਨੇਤਾ ਗਗਨੇਜਾ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ 12 ਅਗਸਤ, 2016 ਨੂੰ ਇਟਲੀ ਨੂੰ ਚਲਾ ਗਿਆ ਸੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਕੋਈ ਵੀ ਸੂਹ ਨਾ ਮਿਲਣ ਦੇ ਚੱਲਦਿਆਂ ਕੇਂਦਰੀ ਜਾਂਚ ਬਿਊਰੋ ਨੂੰ ਵੀ ਕੋਈ ਸਫ਼ਲਤਾ ਹਾਸਿਲ ਨਾ ਹੋਈ ਸੀ। 
ਸ੍ਰੀ ਅਰੋੜਾ ਨੇ ਦੱਸਿਆ ਕਿ ਇਨ•ਾਂ ਮਾਮਲਿਆਂ ਵਿੱਚ ਪਹਿਲਾਂ ਵੀ ਤਿੰਨ ਦੋਸ਼ੀਆਂ ਵਿੱਚੋਂ ਜੰਮੂ ਵਾਸੀ ਜਿੰਮੀ ਸਿੰਘ, ਜੋ ਕਿ ਕਈ ਸਾਲ ਯੂ. ਕੇ. ਬਿਤਾਉਣ ਉਪਰੰਤ ਭਾਰਤ ਪਰਤਿਆ ਸੀ, ਨੂੰ 1 ਨਵੰਬਰ, 2017 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਜੋ ਕਿ ਯੂ. ਕੇ. ਦਾ ਨਾਗਰਿਕ ਹੈ ਅਤੇ ਉਸਨੇ ਪਿਛਲੇ ਮਹੀਨੇ ਹੀ ਵਿਆਹ ਕੀਤਾ ਸੀ) ਅਤੇ ਧਰਮਿੰਦਰ ਉਰਫ਼ ਗੁਗਨੀ (ਮੇਹਰਬਾਨ ਲੁਧਿਆਣਾ ਦਾ ਗੈਂਗਸਟਰ ਜੋ ਕਿ ਹੱਤਿਆਰਿਆਂ ਨੂੰ ਹਥਿਆਰ ਸਪਲਾਈ ਕਰਦਾ ਸੀ) ਨੂੰ ਗ੍ਰਿਫ਼ਤਾਰ ਕੀਤਾ ਸੀ। 
ਉਨ•ਾਂ ਕਿਹਾ ਕਿ ਇਨ•ਾਂ ਗ੍ਰਿਫ਼ਤਾਰੀਆਂ ਨਾਲ ਸੱਤ ਨੇਤਾਵਾਂ ਦੇ ਕਤਲਾਂ ਤੋਂ ਇਲਾਵਾ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ਅਤੇ ਲੁਧਿਆਣਾ ਦੇ ਹਿੰਦੂ ਨੇਤਾ ਅਮਿਤ ਅਰੋੜਾ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਵੀ ਸੁਲਝਾ ਲਿਆ ਹੈ। ਉਨ•ਾਂ ਕਿਹਾ ਕਿ ਅਪ੍ਰੈੱਲ 2016 ਤੋਂ ਫਰਵਰੀ 2017 ਤੱਕ ਪੰਜ ਘਟਨਾਵਾਂ ਵਾਪਰੀਆਂ, ਜਦਕਿ ਦੋ ਘਟਨਾਵਾਂ ਨੂੰ ਜੁਲਾਈ ਅਤੇ ਅਕਤੂਬਰ 2017 ਵਿੱਚ ਅੰਜ਼ਾਮ ਦਿੱਤਾ ਗਿਆ। 
ਉਨ•ਾਂ ਕਿਹਾ ਕਿ ਘੱਟ ਗਿਣਤੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਵਿੱਚ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ ਪਿੱਛੇ ਪਾਕਿਸਤਾਨ, ਯੂ. ਕੇ., ਇਟਲੀ, ਕੈਨੇਡਾ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਅੱਤਵਾਦੀਆਂ ਦਾ ਹੱਥ ਸੀ। ਪੁਲਿਸ ਮੁੱਖੀ ਨੇ ਕਿਹਾ ਕਿ ਪੁਲਿਸ ਕੋਲ ਇਨ•ਾਂ ਵਿਅਕਤੀਆਂ ਬਾਰੇ ਪੁਖ਼ਤਾ ਜਾਣਕਾਰੀ ਹੈ, ਜੋ ਕਿ ਹਾਲੇ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। 
ਉਨ•ਾਂ ਕਿਹਾ ਕਿ ਇਨ•ਾਂ ਹੱਤਿਆਵਾਂ ਦੌਰਾਨ ਵਰਤੇ ਗਏ ਤਿੰਨ ਮੋਟਰਸਾਈਕਲ ਅਤੇ ਪੰਜ ਹਥਿਆਰ ਬਰਾਮਦ ਕਰ ਲਏ ਗਏ ਹਨ। ਹਥਿਆਰਾਂ ਵਿੱਚ 9 ਐੱਮ. ਐੱਮ. ਪਿਸਤੌਲ, 32 ਬੋਰ ਪਿਸਤੌਲ, 30 ਬੋਰ ਪਿਸਤੌਲ, 315 ਬੋਰ ਪਿਸਟਲ (ਸਿੰਗਲ ਸ਼ਾਟ ਕੰਟਰੀ ਮੇਡ), ਏਅਰ ਪਿਸਟਲ (ਸਵਿੱਸ ਮੇਡ) ਅਤੇ 60 ਕਾਰਤੂਸ ਸ਼ਾਮਿਲ ਹਨ। ਏਅਰ ਪਿਸਟਲ ਨੂੰ ਦੋਸ਼ੀਆਂ ਵੱਲੋਂ ਟਰੇਨਿੰਗ ਲਈ ਵਰਤਿਆ ਜਾਂਦਾ ਸੀ। 
ਉਨ•ਾਂ ਕਿਹਾ ਕਿ ਗਗਨੇਜਾ ਦੀ ਮੌਤ ਲਈ ਵਰਤਿਆ ਗਿਆ ਮੋਟਰਸਾਈਕਲ ਘਟਨਾ ਉਪਰੰਤ ਹਤਿਆਰਿਆਂ ਵੱਲੋਂ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜੋ ਕਿ ਅੱਜ ਹਰਦੀਪ ਦੀ ਗ੍ਰਿਫ਼ਤਾਰ ਉਪਰੰਤ ਉਸਦੀ ਸ਼ਨਾਖ਼ਤ 'ਤੇ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਇਹ ਅੰਤਰਰਾਸ਼ਟਰੀ ਸਾਜਿਸ਼ ਵਿਦੇਸ਼ੀ ਧਰਤੀ 'ਤੇ ਘੜੀ ਗਈ ਸੀ। 
ਉਨ•ਾਂ ਕਿਹਾ ਕਿ ਇਹ ਸਾਜਿਸ਼ ਪੇਸ਼ੇਵਰ ਵਿਅਕਤੀਆਂ ਵੱਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਰਚੀ ਗਈ ਸੀ, ਜਿਸ ਤਹਿਤ ਅਪਰਾਧੀ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਕੋਈ ਵੀ ਨਿਸ਼ਾਨ ਪਿੱਛੇ ਨਹੀਂ ਛੱਡਦੇ ਸਨ, ਜਿਸ ਕਾਰਨ ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਇਨ•ਾਂ ਘਟਨਾਵਾਂ ਨੂੰ ਸੁਲਝਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ। ਦੂਜੇ ਪਾਸੇ ਘੱਟ ਗਿਣਤੀ ਫਿਰਕਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਸੀ। 
ਉਨ•ਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਹੀ ਆਰ. ਐੱਸ. ਐੱਸ. ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਉਹ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਬਕਾਇਦਾ ਆਪਣੇ ਨਿਸ਼ਾਨੇ ਦੀ ਰੇਕੀ ਕਰਦੇ ਸਨ। ਬ੍ਰਿਗੇਡੀਅਰ ਗਗਨੇਜਾ ਮਾਮਲੇ ਵਿੱਚ ਦੋਸ਼ੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਤਿੰਨ ਵਾਰ ਜਲੰਧਰ ਗਏ ਅਤੇ ਚੌਥੇ ਦਿਨ ਘਟਨਾ ਨੂੰ ਅੰਜ਼ਾਮ ਦਿੱਤਾ। ਉਹ ਘਟਨਾ ਨੂੰ ਅੰਜ਼ਾਮ ਦੇਣ ਵੇਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚਣ ਲਈ ਮੂੰਹ ਢਕ ਲੈਂਦੇ ਸਨ ਅਤੇ ਹਰੇਕ ਘਟਨਾ ਤੋਂ ਬਾਅਦ ਆਪਣੇ ਕੱਪੜੇ ਨਸ਼ਟ ਕਰ ਦਿੰਦੇ ਸਨ। 
ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਯੂ. ਕੇ., ਕੈਨੇਡਾ ਅਤੇ ਇਟਲੀ ਵਿੱਚ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਇਸ ਪੂਰੇ ਨੈੱਟਵਰਕ ਨੂੰ ਕੰਟਰੋਲ ਕਰ ਰਹੇ ਇਨ•ਾਂ ਆਕਾਵਾਂ ਤੱਕ ਪੁੱਜਣ ਵਾਲੀ ਹੈ। ਇਹ ਲੋਕ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀਆਂ ਨਾਲ ਸੰਪਰਕ ਕਰਕੇ ਉਨ•ਾਂ ਨੂੰ ਇਸ ਪਾਸੇ ਤੋਰਦੇ ਹਨ। ਉਨ•ਾਂ ਕਿਹਾ ਕਿ ਹਰਦੀਪ ਅਤੇ ਰਮਨਦੀਪ ਦੋਵੇਂ ਹੀ ਫੇਸਬੁੱਕ ਰਾਹੀਂ ਇਨ•ਾਂ ਦੇ ਸੰਪਰਕ ਵਿੱਚ ਆਏ ਸਨ। 
ਉਨ•ਾਂ ਕਿਹਾ ਕਿ ਭਾਵੇਂਕਿ ਹਰਦੀਪ ਅਤੇ ਰਮਨਦੀਪ ਇੱਕ ਦੂਜੇ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਸਨ ਪਰ ਫਿਰ ਵੀ ਉਹਨਾਂ ਕਾਫੀ ਤਾਲਮੇਲ ਨਾਲ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਉਨ•ਾਂ ਨੂੰ ਮੋਬਾਈਲ ਐਪਲੀਕੇਸ਼ਨ ਸਿਗਨਲ ਨਾਲ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਸਨ ਅਤੇ ਸੌਖ਼ੇ ਨਿਸ਼ਾਨਿਆਂ ਦੀ ਭਾਲ ਕਰਨ ਲਈ ਕਿਹਾ ਜਾਂਦਾ ਸੀ। ਬ੍ਰਿਗੇਡੀਅਰ ਗਗਨੇਜਾ ਅਤੇ ਪਾਸਟਰ ਨੂੰ ਨਿਸ਼ਾਨਾ ਬਣਾਉਣ ਬਾਰੇ ਇਨ•ਾਂ ਨੂੰ ਇਨ•ਾਂ ਦੇ ਆਕਾਵਾਂ ਵੱਲੋਂ ਨਿਰਦੇਸ਼ ਦਿੱਤੇ ਗਏ ਸਨ, ਜਦਕਿ ਬਾਕੀ ਨਿਸ਼ਾਨੇ ਇਨ•ਾਂ ਵੱਲੋਂ ਖੁਦ ਹੀ ਨਿਰਧਾਰਤ ਕੀਤੇ ਗਏ ਸਨ।  
ਇਸ ਮੌਕੇ ਸ੍ਰੀ ਅਰੋੜਾ ਨੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੂਰੀ ਟੀਮ ਦੀ ਵਿਸ਼ੇਸ਼ ਤੌਰ 'ਤੇ ਸਰਾਹਨਾ ਕੀਤੀ। 

Friday, 10 November 2017

कई हाई प्रोफाइल हत्याओं का पांचवां दोषी हरदीप सिंह उर्फ शेरा गिरफ़तार – डी. जी. पी.

कई हाई प्रोफाइल हत्याओं का पांचवां दोषी हरदीप सिंह उर्फ शेरा गिरफ़तार – डी. जी. पी.

#PUBLIC VIEWS | #MEDIA HOUSE | #OMNI | #JAK | #ARUN KAUSHAL |

November 10, 2017

यू. के., इटली और कैनेडा में बैठे आंतकी संचालकों सम्बन्धी मिली अहम जानकारी 

लुधियाना, : पंजाब पुलिस के प्रमुख डी. जी. पी. श्री सुरेश अरोड़ा ने आज लुधियाना में पत्रकारों से बातचीत करते बताया कि पुलिस ने बीते समय दौरान सोची समझी साजिश के तहत की गई हत्याओं के प्रमुख दोषिओं को गिरफ़्तार करने में सफलता हासिल की है। इन हत्याओं में ब्रिगेडियर गगनेजा कत्ल और अन्य मामले शामिल हैं। आर. एस. एस., शिव सेना और डेरा सच्चा सौदा नेताओं की हत्याओं से सम्बन्धित इन सात मामलों में से 6 मामलों में अब तक 5 कथित हत्यारो की गिरफ़्तारी हो चुकी है। 

डी. जी. पी. श्री सुरेश अरोड़ा ने बताया कि इन घटनाओं को अंजाम देने के लिए पाकिस्तान की खुफ़िआ एजेंसी आई. एस. आई. द्वारा रची गई साजिश के अंतर्गत हत्यारो का संचालन करने एवं विदेशों से फंडिंग के बारे में यू. के., इटली और कैनेडा से सम्बन्धित व्यक्तियों बारे भी अहम जानकारी प्राप्त करने में सफलता हासिल हुई है। इन हत्याओं पीछे खालिस्तान लिबरेशन फोर्स (के. एल्ल. एफ़़.) की भूमिका की भी जांच की जा रही है। उन्होंने कहा कि जांच अभी प्रारभिक पर होने के कारण अभी ज़्यादा विवरण सांझे किये जाने संभव नहीं हैं। 

डी. जी. पी. (इंटेलिजेंस) श्री दिनकर गुप्ता और अन्य सीनियर पुलिस आधिकारियों की हाजिऱी में खुलासा करते हुए पुलिस प्रमुख ने कहा कि इन हत्याओं के लिए जि़म्मेदार पांचवां दोषी हरदीप सिंह उर्फ शेरा पुत्र दलजीत सिंह निवासी गांव माजरी कीहनेवाली, डाकख़ाना अमलोह (जिला फतेहगढ़ साहिब), रमनदीप सिंह उर्फ कैनेडियन उर्फ बिल्ला पुत्र गुरदेव सिंह निवासी चूहड़वाल, पुलिस स्टेशन मेहरबान (लुधियाना) के साथ मिलकरर मोटरसाईकलोंं पर सवार हो कर हत्याओं को अंजाम देता था। 

यहां बताने योग्य है कि रमनदीप उर्फ कैनेडियन को बीते बुधवार को गिरफ़्तार कर लिया गया था, जबकि हरदीप सिंह को आज फतेहगढ़ साहिब स्थित बाजवा जिम्म से उस समय पर गिरफ़्तार किया गया। श्री अरोड़ा ने कहा कि हरदीप सिंह प्रत्येक घटना को अंजाम देने के बाद विदेश को चला जाता था, जिस कारण उसको इन सभी मामलों के साथ जोडऩे में दिक्कत पेश आ रही थी। उन्होंने बताया कि हरदीप 6 अगस्त, 2016 को आर. एस. एस. नेता गगनेजा को मौत के घाट उतारने उपरांत 12 अगस्त, 2016 को इटली को चला गया था। यह केस सी. बी. आई. को सौंपा गया था परन्तु इस मामले में कोई भी लीड न मिलने के चलते सी. बी. आई. को भी कोई सफलता हासिल न हुई थी। उन्होंने कहा कि अल्पसंख्यक नेताओं को निशाना बना कर राज्य में सांप्रदायिक सदभावना के माहौल को बिगाडऩे की साजिश के पीछे पाकिस्तान, यू. के., इटली, कैनेडा और अन्य यूरोपीय देशों में रहनेवाले आतंकवादियों का हाथ था। 

श्री अरोड़ा ने बताया कि इन मामलों में पहले भी तीन दोषियों में से जम्मू निवासी जिंमी सिंह, जो कि कई साल यू. के. में रहने उपरांत भारत आया था, को 1नवंबर, 2017 को नयी दिल्ली के इंदिरा गांधी अंतरराष्ट्रीय हवाई अड्डे से गिरफ़्तार किया था। इसके अलावा जगतार सिंह जौहल उर्फ जग्गी (जो कि यू. के. का नागरिक है और उसने पिछले महीने ही विवाह किया था) और धर्मेंद्र उर्फ गुगनी (मेहरबान लुधियाना का गैंगस्टर जो कि हत्यारों को हथियार स्पलाई करता था) को गिरफ़्तार किया था। 

उन्होंने कहा कि इन गिरफ़्तारियां से सात नेताओं के कत्ल के अलावा आर. एस. एस. की शाखाओं और लुधियाना के हिंदु नेता अमित अरोड़ा पर गोलीबारी की घटनाएँ को भी सुलझा लिया है। उन्होंने कहा कि अप्रैल 2016 से फरवरी 2017 तक पाँच घटनाएँ घटीं, जबकि दो घटनाएँ को जुलाई और अक्तूबर 2017 में अंजाम दिया गया।उन्होंने कहा कि इन हत्याओं के दौरान इस्तेमाल करे गए तीन मोटरसाईकल और पांच हथियार बरामद  कर लिए गए हैं। हथियारों में 9 एम. एम. पिस्तौल, 32 बोर पिस्तौल, 30 बोर पिस्तौल, 315 बोर पिस्तौल (सिंगल शाट कंट्री मेड), एयर पिस्तौल (सविस मेड) और 60 कारतूस शामिल हैं। एयर पिस्तौल को दोषियों द्वारा प्रशिक्षण के लिए इस्तेमाल किया जाता था । 

उन्होंने कहा कि आर. एस. एस. नेता गगनेजा की मौत के लिए इस्तेमाल करा गया मोटरसाईकल घटना उपरांत कातिलों द्वारा सरहिन्द नहर में फैंक दिया गया था, जो कि आज हरदीप की गिरफ़्तार के बाद उसकी निशानदेही पर हासिल कर लिया गया है। प्राथमिक जांच से यह बात सामने आई है कि पंजाब के माहौल को बिगाडऩे यह अंतरराष्ट्रीय साजिश विदेशी धरती पर रची गई थी। 

उन्होंने कहा कि यह साजिश पेशेवर व्यक्तियों द्वारा बहुत ही योजनाबद्ध तरीको साथ रची गई थी, जिस के अंतर्गत अपराधी घटना को अंजाम देने उपरांत कोई भी निशाने पीछे नहीं छोड़ते थे, जिस कारण केंद्रीय जांच एजेंसियाँ को भी इन घटनाओं को सुलझाने में मुश्किल पेश आ रही थी। दूसरे तरफ़ अल्पसंख्यक समुदायों में भी असुरक्षा की भावना पैदा हो रही थी। 

उन्होंने कहा कि पंजाब का माहौल खऱाब करने की नीयत के साथ ही आर. एस. एस. नेताओं को निशाना बनाया जाता था। वह घटना को अंजाम देने से पहले बाकायदा अपने निशानो की रेकी करते थे। ब्रिगेडियर गगनेजा मामले में दोषी घटना को अंजाम देने से पहले तीन बार जालंधर गए और चौथे दिन घटना को अंजाम दिया। वह घटना को अंजाम देने समय पर सी. सी. टी. वी. कैमरों से बचने के लिए मुँह ढँक लेते थे और प्रत्येक घटना के बाद अपने कपड़े नष्ट कर देते थे। 

श्री अरोड़ा ने कहा कि पंजाब पुलिस यू. के., कैनेडा और इटली में बैठ कर सोशल मीडिया के द्वारा इस पूरे नैटवर्क को कंट्रोल कर रहे इनके सरपरस्त तक पहुँचने वाली है। यह लोग सोशल मीडिया के द्वारा कट्टड़पंथियों के साथ संपर्क करके उनको इस तरफ़ धकलते थे। उन्होंने कहा कि हरदीप और रमनदीप दोनों ही फेसबुक्क के द्वारा इनके संपर्क में आए थे। 

उन्होंने कहा कि हालाकि हरदीप और रमनदीप एक दूसरे बारे बहुत कुछ नहीं जानते थे परन्तु फिर भी उन्होंने काफ़ी तालमेल के साथ घटनाओं को अंजाम दिया। उनको मोबाइल एप्लीकेशन सिग्नल के साथ दिशा निर्देश दिए जाते थे और आसान निशानों की खोज करने के लिए कहा जाता था। ब्रिगेडियर गगनेजा और पास्टर को निशाना बनाने संबंधीे इनको इनके सरपरस्तों द्वारा निर्देश दिए गए थे, जबकि बाकी निशाने इनकी तरफ से ख़ुद ही निर्धारित किये गए थे। 

इस अवसर पर डी. जी. पी. श्री अरोड़ा ने पंजाब पुलिस और इंटेलिजेंस के सीनियर आधिकारियों सहित पूरी टीम की विशेष तौर पर सराहना की।

केएलएफ के शेरा ने मारी थी गगनेजा, गोसाई अन्य नेताओं को गोलियां, बाइक व हथियार भी बरामद

केएलएफ के शेरा ने मारी थी गगनेजा, गोसाई अन्य नेताओं को गोलियां, बाइक व हथियार भी बरामद

 Nov10,2017 | #PUBLIC VIEWS | #MEDIA HOUSE | #OMNI | #JAK | LUDHIANA

पंजाब में हिन्दू नेताओं की हत्या के लिए जिम्मेवार उग्रवादियों पर लगातार पंजाब पुलिस का शिकंजा कसता चला जा रहा है. आज इन हत्याओं में शामिल मुख्या आरोपी शूटर हरदीप सिंह शेरा भी पुलिस के शिकंजे में आ गया है. शेरा को पंजाब पुलिस ने फतेहगढ़ साहिब जिले से गिरफ्तार कर लिया. शेरा उस समय एक जिम में एक्सरसाइज कर रहा था कि पुलिस ने वहीँ से उसे धर दबौचा. शेरा ने पुलिस पार्टी पर रिवाल्वर से फायर करना चाहा लेकिन मुस्तैद पुलिस कर्मियों ने उसकी इस चाल को नाकाम कर दिया. पंजाब में हुई हिंदू नेताओं की हत्या में पकड़े आरोपियों के बारे में खुलासा करने पीएयू लुधियाना पहुँचे पंजाब के डीजीपी ने बताया कि एक और आतंकी हर्दीप सिंह शेरा है को भी गिरफ्तार कर लिया गया है. इन सभी हत्याओं के पीछे शेरा मुख्य शार्प शूटेर है. वो लगातार इटली सहित कई देशों में आ जा रह था. पुलिस इस संबंध में पूरी जाँच कर रही है। अब तक इस मामले में पाँच आरोपियों को पकड़ा जा चुका है. तमाम आरोपी KLF (खालिस्तान लिबरेशन फ़ोर्स) से संबंधित हैं। पकड़ा गया आरोपी शेरा ही बाईक पर पीछे बैठ कर इन सभी हत्याओं को अंजाम दें रहा था. आरोपी शेरा को आज़ सुबह करीब साढ़े सात बजे पंजाब के फतेहगढ़ साहिब से काबू किया गया. शेरा पिस्तौल पास में रख कर जिम में exercise कर रहा था और उसने पुलिस पार्टी पर पिस्तौल से फायर करने की भरकस कोशिश की लेकिन रेड कर रही पुलिस पार्टी ने मुस्तैदी दिखाते हुए उसे गिरफ्तार कर लिया. पुलिस को उसके पास 9mm pistol, 30 bore, 32 bore की पांच पिस्तौलें तथा कुछ कारतूस बरामद किये हैं. इसके साथ ही उससे एक डस्टर कार और तीन बाइक भी बरामद हुई है. डीजीपी Suresh Arora के मुताबिक एक बाईक को पंजाब की सरहिंद नेहर में फेंका था उसको भी रिकवर कर लिया गया है.

​ਪੰਜਾਬ ਦੇ ਪਟਵਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਕੰਮ-ਕਾਜ਼ ਬੰਦ ਵਿਧਾਇਕ ਬੈਂਸ ਵਲੋਂ ਪਟਵਾਰੀਆਂ ਨਾਲ ਭੱਦੀ ਸ਼ਬਦਾਵਲੀ ਵਰਤਣ ਤੇ ਕਾਰਵਾਈ ਦੀ ਕੀਤੀ ਮੰਗ

​ਪੰਜਾਬ ਦੇ ਪਟਵਾਰੀਆਂ ਵੱਲੋਂ ਅਣਮਿਥੇ ਸਮੇਂ ਲਈ ਕੰਮ-ਕਾਜ਼ ਬੰਦ ਵਿਧਾਇਕ ਬੈਂਸ ਵਲੋਂ ਪਟਵਾਰੀਆਂ ਨਾਲ ਭੱਦੀ ਸ਼ਬਦਾਵਲੀ ਵਰਤਣ ਤੇ ਕਾਰਵਾਈ ਦੀ ਕੀਤੀ ਮੰਗ

November 10, 2017

ਪਟਿਆਲਾ, : (PUBLIC VIEWS/ਨਿਊਜ) ਕਮਿਸ਼ਨਰ ਮੰਡਲ ਪਟਿਆਲਾ ਦੇ 636 ਪਟਵਾਰ ਦਫ਼ਤਰਾਂ ਦਾ ਕੰਮ ਅੱਜ ਤੋਂ ਅਣਮਿਥੇ ਸਮੇਂ ਲਈ ਠੱਪ ਹੋ ਗਿਆ ਹੈ । ਪਟਵਾਰੀਆਂ ਨੇ ਇਨਾਂ ਦਫ਼ਤਰਾਂ ਵਿਚ ਇਸ ਕਾਰਨ ਡਿਊਟੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਪਟਵਾਰੀਆਂ ਨੂੰ ਇਨਾਂ ਦਫ਼ਤਰਾਂ ਦਾ ਚਾਰਜ ਤਾਂ ਦੇ ਦਿੱਤਾ ਹੈ ਪਰ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ । ਹੁਣ 1197 ਪਟਵਾਰ ਸਰਕਲਾਂ ਵਿਚੋਂ ਕੇਵਲ 561 ਸਰਕਲਾਂ ਵਿਚ ਹੀ ਕੰਮ ਹੋਵੇਗਾ, ਇਸ ਬਾਰੇ ਇਕ ਪ੍ਰੈਸ ਰਿਲੀਜ਼ ‘ਚ ਦੱਸਿਆ ਗਿਆ ਹੈ ਕਿ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਦੇ ਕਹਿਣ ‘ਤੇ ਪਟਵਾਰੀਆਂ ਨੇ ਇਹ ਕਦਮ ਚੁਕਿਆ ਹੈ । ਸਾਰੇ ਮਾਮਲੇ ‘ਤੇ ਗੱਲ ਕਰਿਦਆਂ ਰੈਵਨਿਉ ਪਟਵਾਰ ਯੂਨੀਅਨ ਜਿਲਾ ਫਤਿਹਗੜ ਸਾਹਿਬ ਦੇ ਐਕਟਿੰਗ ਪ੍ਰਧਾਨ  ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਪਟਵਾਰੀਆਂ ਵਿਚ ਇਹ ਵੀ ਰੋਸ ਹੈ 13 ਸਤੰਬਰ ਨੂੰ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਆਤਮ ਨਗਰ ਨੇ ਗਿੱਲ ਪਿੰਡ ਦੇ ਪਟਵਾਰਖਾਨੇ ਵਿਚ ਜਾ ਕੇ  20-25 ਵਿਅਕਤੀਆਂ ਨੂੰ ਨਾਲ ਲਿਜਾ ਕੇ ਪਟਵਾਰੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਸੀ ਅਤੇ ਪਟਵਾਰੀਆਂ ਦੀ ਬੇਇੱਜ਼ਤੀ ਕੀਤੀ ਸੀ । ਡਿਪਟੀ ਕਮਿਸ਼ਨਰ ਲੁਧਿਆਣਾ ਨੇ ਪਟਵਾਰ ਯੂਨੀਅਨ ਨੂੰ ਵਿਸ਼ਵਾਸ਼ ਦਿਵਾਇਆ ਸੀ ਕੀ ਜਲਦੀ ਹੀ ਸ੍ਰ. ਬੈਂਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਅਜੇ ਤੱਕ ਕੁੱਝ ਨਹੀਂ ਕੀਤਾ ਗਿਆ । ਇਸ ਕਾਰਨ ਲੁਧਿਆਣਾ ਦੇ ਪਟਵਾਰੀਆਂ ਨੇ 1 ਨਵੰਬਰ 2017 ਤੋਂ 441 ਪਟਵਾਰ ਸਰਕਲਾਂ ਵਿੱਚੋਂ ਖਾਲੀ ਪਏ 290 ਪਟਵਾਰ ਸਰਕਲਾਂ ਦਾ ਕੰਮ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ ਤੇ ਹੁਣ ਜਿਲਾ ਪਟਿਆਲਾ ਦੇ 258 ਵਿਚੋਂ ਖਾਲੀ 132, ਬਰਨਾਲਾ ਦੇ 116 ਵਿਚੋਂ 37 ਸੰਗਰੂਰ ਦੇ 272 ਵਿਚੋਂ 133  ਅਤੇ ਸ੍ਰੀ ਫਤਿਹਗੜ ਸਾਹਿਬ ਦੇ 110 ਵਿਚੋਂ 44 ਪਟਵਾਰ ਸਰਕਲਾਂ ਦਾ ਕੰਮ ਅਣਮਿੱਥੇ ਸਮੇਂ ਲਈ ਠੱਪ ਕਰ ਦਿਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ 17 ਨਵੰਬਰ ਤਕ ਵਿਧਾਇਕ  ਬੈਂਸ ਅਤੇ ਉਸ ਦੀ ਟੀਮ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ 18 ਨਵੰਬਰ ਨੂੰ ਦੀ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਲੁਧਿਆਣਾ ਦੇ ਬੱਚਤ ਭਵਨ ਵਿਖੇ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ । ਇਸ ਮੋਕੇ ਮੋਹਨ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਟਵਾਰਖਾਨਿਆਂ ਵਿਚ ਜੋ ਪਟਵਾਰੀਆਂ ਨੇ ਪ੍ਰਾਈਵੇਟ ਵਿਅਕਤੀ ਕੰਮ ਕਰਨ ਲਈ ਰੱਖੇ ਹੋਏ ਸਨ ਉਨਾਂ ਨੂੰ ਮਹਿਕਮਾ ਵਿਜੀਲੈਂਸ ਪੁਲੀਸ ਦੇ ਕਹਿਣ ‘ਤੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ, ਜਿਸਦਾ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਉਸ ਦਾ ਸਵਾਗਤ ਕਰਦੀ ਹੈ । ਨਾਲ ਹੀ ਸਰਕਾਰ ਇਹ ਵੀ ਸੋਚੇ ਕਿ ਜਿਹੜੇ ਪਟਵਾਰੀਆਂ ਕੋਲ 8-8 ਸਰਕਲ ਭਾਵ ਲੱਗਭਗ 40-40 ਪਿੰਡ ਹਨ, ਉਹਨਾਂ ਦਾ ਕੀ ਬਣੇਗਾ |