Showing posts with label Public VIEWS/Arun Kaushal. Show all posts
Showing posts with label Public VIEWS/Arun Kaushal. Show all posts

Sunday, 28 January 2018

United Cycle Parts Manufacturers Association Celebrateed 69th Repulic Day REPULIC DAY CELEBRATIONS MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS | |

United Cycle Parts Manufacturers Association Celebrateed 69th Repulic Day

REPULIC DAY CELEBRATIONS

MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS | |

Ludhiana : (Arun Kaushal), United Cycle Parts Manufacturers Association, Ludhiana- one of the largest association in Asia, celebrated 69thRepublic Day with full zeal and enthusiasm under the dynamic leadership of S. Inderjit Singh Navyug. Sh.Navyug paid rich tributes to the freedom fighters who laid down their lives to get India free from Britishers. He also laurelled the role of Indian Armed Forces who are striving hard to maintain the unity and integrity of our motherland. S. Manjit Singh Khalsa and S. Avtar Singh Bhogal dwelt on the formation of constitution and the efforts put in by Punjabis in particular in freedom struggle. On this occasion the association honoured Dr. Vikas Loomba, a senior consultant physician of Ludhiana for his relentless services to the society in general and cycle industry in particular.  Dr.Loomba has been associated with the industry since 1997- when he was working in Krishna Hospital, Model Town and now in Christian Medical College and Hospital, Ludhiana. He has been involved in managing the sick and suffering people for the last 20 years. According to Dr. Loomba, many of the diseases can be prevented by maintaining good hygiene, having healthy eating habits and doing regular exercise. He emphasized on the need for stress free environment and role of meditation in particular.

MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS |

#MEDIAHOUSE | #PUBLICVIEWS | #OMNI | NEWSTODAY | #CITYTIMES | #JAK | #TALKWITHJAK | #LUDHANALIVVIEWSANDNEWS |

Sunday, 24 December 2017

ਵਿਧਾਇਕ ਰਾਕੇਸ਼ ਪਾਂਡੇ ਵੱਲੋਂ ਸੜਕ 'ਤੇ ਕੰਮ ਦੀ ਸ਼ੁਰੂਆਤ

ਲੁਧਿਆਣਾ - ਹਲਕਾ ਉੱਤਰੀ ਦੇ ਵਿਧਾਇਕ ਸ਼੍ਰੀ ਰਾਕੇਸ਼ ਪਾਂਡੇ ਨੇ ਵਾਰਡ ਨੰ: 29 ਵਿੱਚ ਪੈਂਦੇ ਯੂਨਾਇਟਡਜ਼ ਸਟਰੀਟ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਜੋ ਕਿ 71 ਲੱਖ ਰੁਪਏ ਦੀ ਲਾਗਤ ਨਾਲ ਬਣੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਪਾਂਡੇ ਨੇ ਦੱਸਿਆ ਕਿ ਇਹ ਸੜਕ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਬਣਾਈ ਜਾਵੇਗੀ ਜਿਸ ਸੜਕ ਦੀ ਚੌੜਾਈ 20 ਫੁੱਟ ਹੋਵੇਗੀ ਅਤੇ ਲੰਬਾਈ ਅੱਧਾ ਕਿਲੋਮੀਟਰ ਤੋਂ ਜ਼ਿਆਦਾ ਹੋਵੇਗੀ। ਉਨ•ਾਂ ਕਿਹਾ ਕਿ ਇਹ ਸੜਕ ਬਹੁਤ ਜਲਦ ਬਣ ਕੇ ਤਿਆਰ ਹੋ ਜਾਵੇਗੀ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ।

ਇਸ ਮੌਕੇ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦਾ ਸਰਬ ਪੱਖੀ ਵਿਕਾਸ ਕਰਵਾਉਣ ਲਈ ਤਤਪਰ ਹੈ ਸਭ ਤੋਂ ਵਧੇਰੇ ਤਵੱਜ਼ੋ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਿੱਖਿਆ, ਸਿਹਤ ਅਤੇ ਹੋਰ ਸਹੂਲਤਾਂ ਵੀ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਸੂਬਾ ਜਲਦ ਹੀ ਦੇਸ਼ ਦਾ ਸਭ ਤੋਂ ਵਿਕਸਤ ਸੂਬਾ ਬਣ ਕੇ ਸਾਹਮਣੇ ਆਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ਼੍ਰੀ ਸੋਨੀ ਬਖਸ਼ੀ, ਸ਼੍ਰੀ ਰਮੇਸ਼ ਕਪੂਰ, ਸ਼੍ਰੀ ਅਸ਼ੋਕ ਮਰਵਾਹਾ, ਸ਼੍ਰੀ ਰੌਕੀ ਭਾਟੀਆ, ਸ਼੍ਰੀ ਸ਼ਤੀਸ਼ ਬੱਬੂ, ਸ਼੍ਰੀ ਸੰਜੀਵ ਮਲਿਕ ਅਤੇ ਹੋਰ ਹਾਜ਼ਰ ਸਨ।

Tuesday, 21 November 2017

ਪਲਾਸਟਿਕ ਉਤਪਾਦ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਮਾਰਤ ਢਹੀ

ਪਲਾਸਟਿਕ ਉਤਪਾਦ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਮਾਰਤ ਢਹੀ

 

ਰਾਹਤ ਕਾਰਜ ਜਾਰੀ, ਸਿਹਤ ਮੰਤਰੀ ਸਮੇਤ ਕਈ ਸਖ਼ਸ਼ੀਅਤਾਂ ਵੱਲੋਂ ਸਥਿਤੀ ਦਾ ਜਾਇਜ਼ਾ

ਲੁਧਿਆਣਾ,( News TODAY | MEDIA HOUSE ) :   ਸਥਾਨਕ ਸੋਫੀਆ ਚੌਕ ਵਿਖੇ ਪਲਾਸਟਿਕ ਉਤਪਾਦ ਨਾਲ ਸੰਬੰਧਤ ਇੱਕ ਫੈਕਟਰੀ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਨਾਲ ਜਿੱਥੇ ਪੰਜ ਮੰਜਿਲਾਂ ਇਮਾਰਤ ਢਹਿ ਢੇਰੀ ਹੋ ਗਈ, ਉਥੇ ਹੀ ਇਸ ਇਮਾਰਤ ਵਿੱਚ ਕਈ ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਘਟਨਾ ਸਥਾਨ ‘ਤੇ ਰਾਹਤ ਕਾਰਜ ਜਾਰੀ ਹਨ ਅਤੇ ਇਮਾਰਤ ਵਿੱਚ ਫਸੇ ਵਿਅਕਤੀਆਂ ਨੂੰ  ਕੱਢਣ ਲਈ ਲਗਾਤਾਰ ਉਪਰਾਲੇ ਜਾਰੀ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅੱਜ ਸਵੇਰੇ 8 ਵਜੇ ਦੇ ਕਰੀਬ ਇਸ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ, ਜੋ ਕਿ ਥੋਡ਼ੇ ਸਮੇਂ ਵਿੱਚ ਹੀ ਵਿਕਰਾਲ ਰੂਪ ਧਾਰਨ ਕਰ ਗਈ। ਘਟਨਾ ਦਾ ਪਤਾ ਲੱਗਣ ‘ਤੇ ਫਾਇਰ ਬ੍ਰਿਗੇਡ ਦੀਆਂ 10 ਦੇ ਕਰੀਬ ਗੱਡੀਆਂ ਵੱਲੋਂ ਅੱਗ ਨੂੰ ਕਾਬੂ ਪਾਉਣ ਲਈ ਲਗਾਤਾਰ ਮੁਸ਼ੱਕਤ ਕੀਤੀ ਜਾ ਰਹੀ ਸੀ ਕਿ ਕਰੀਬ 11.30 ਵਜੇ ਦੇ ਕਰੀਬ ਇਸ ਇਮਾਰਤ ਵਿੱਚ ਵੱਡਾ ਧਮਾਕਾ ਹੋਇਆ, ਜਿਸ ਨਾਲ ਇਹ ਇਮਾਰਤ ਪੂਰੀ ਤਰਾਂ ਢਹਿ ਢੇਰੀ ਹੋ ਗਈ।
ਧਮਾਕਾ ਹੋਣ ਵੇਲੇ ਫਾਇਰ ਬ੍ਰਿਗੇਡ ਦਸਤੇ ਦੇ ਮੁਲਾਜ਼ਮ ਅਤੇ ਸਥਾਨਕ ਲੋਕ ਇਮਾਰਤ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਕਰ ਰਹੇ ਸਨ। ਇਮਾਰਤ ਡਿੱਗਣ ਨਾਲ 20 ਦੇ ਕਰੀਬ ਵਿਅਕਤੀਆਂ ਦੇ ਇਮਾਰਤ ਦੇ ਮਲਬੇ ਵਿੱਚ ਦੱਬੇ ਜਾਣ ਦਾ ਖਦਸ਼ਾ ਹੈ। ਖ਼ਬਰ ਲਿਖੇ ਜਾਣ ਤੱਕ ਘਟਨਾ ਸਥਾਨ ‘ਤੇ ਰਾਹਤ ਕਾਰਜ ਪੂਰੀ ਤਰਾਂ ਜਾਰੀ ਸਨ, ਜਿਨਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਕਮਿਸ਼ਨਰ ਪੁਲਿਸ ਆਰ. ਐੱਨ. ਢੋਕੇ, ਨਗਰ ਨਿਗਮ ਕਮਿਸ਼ਨਰ  ਜਸਕਿਰਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਧਿਰੂਮਨ ਨਿੰਬਲੇ ਅਤੇ ਹੋਰ ਸੀਨੀਅਰ ਅਧਿਕਾਰੀ ਖੁਦ ਕਰ ਰਹੇ ਸਨ।

ਇਸ ਦੌਰਾਨ ਘਟਨਾ ਦਾ ਪਤਾ ਲੱਗਣ ‘ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ, ਸੁਰਿੰਦਰ ਡਾਬਰ, ਭਾਰਤ ਭੂਸ਼ਣ ਆਸ਼ੂ, ਸੰਜੇ ਤਲਵਾਡ਼, ਸ੍ਰ. ਸਿਮਰਜੀਤ ਸਿੰਘ ਬੈਂਸ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ, ਜ਼ਿਲਾ ਯੂਥ ਕਾਂਗਰਸ ਪ੍ਰਧਾਨ  ਰਾਜੀਵ ਰਾਜਾ, ਜ਼ਿਲਾ ਕਾਂਗਰਸ ਪ੍ਰਧਾਨ  ਗੁਰਪ੍ਰੀਤ ਗੋਗੀ ਤੇ  ਗੁਰਦੇਵ ਸਿੰਘ ਲਾਪਰਾਂ, ਪੰਕਜ਼ ਖੰਨਾ ਅਤੇ ਹੋਰ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਰਾਹਤ ਕਾਰਜ ਪੂਰੀ ਤਰਾਂ ਜਾਰੀ ਹਨ।

Saturday, 18 November 2017

सी.एम.सी में ओपन हार्ट की सर्जरी करवाने वाले लगभग 30 बच्चे आज चिल्ड्रेन्स डे का जश्न मनाने के लिए आगे आए और सीएमसी लुधियाना के डॉक्टरों और कर्मचारियों को धन्यवाद और हैव हार्ट फाउंडेशन और उसके अध्यक्ष श्री बलबीर कुमार को धन्यवाद दिया। इस अवसर पे हैव हार्ट फाउंडेशन .

सी.एम.सी में ओपन हार्ट की सर्जरी करवाने वाले लगभग 30 बच्चे आज चिल्ड्रेन्स डे का जश्न मनाने के लिए आगे आए और सीएमसी लुधियाना के डॉक्टरों और कर्मचारियों को धन्यवाद और हैव हार्ट फाउंडेशन और उसके अध्यक्ष श्री बलबीर कुमार को धन्यवाद दिया। इस अवसर पे हैव हार्ट फाउंडेशन .

सी.एम.सी अस्पताल, लुधियाना ने हैव हार्ट फाउंडेशन जो के बच्चों की ओपन हार्ट की सर्जरी में मदद करते हैं के अध्यक्ष श्री बलबीर कुमार के सम्मानित किया और सफल सर्जरी किये हुए बच्चो के साथ 14 नवम्बर 2017 को बाल दिवस मनाया | इस अवसर पे हैव हार्ट फाउंडेशन के ट्रस्ट के आये लोगो ने यह आश्वाशन दिया आगे भी बच्चो के ओपन हार्ट के इलाज के लिए यह संस्था आगे भी अपना योगदान देती रहेगी |
इस अवसर पे सी.एम.सी के डायरेक्टर डॉ. अब्राहम जी थॉमस ने कहा के सी.एम.सी हमेशा बीमार और जरूरतमंदों की देखभाल और सेवा करने के लिए पूरी लगन से कार्य कर रहा हैं।
डॉ. एलन जोसेफ, प्रोफेसर और एच.ओ.डी ने डायरेक्टर – डॉ. अब्राहम जी थॉमस को का सम्मानित किया और आये हुए संकाय और हैव हार्ट फाउंडेशन के लोगो को धन्यवाद और कृतज्ञता व्यक्त की और सभी हृदय रोगियों और उनके परिवारों को कोहरे और ठंड के बावजूद बड़ी संख्या में समारोह में भाग लेने के लिए धन्यवाद किया।
डॉ। क्रिस्टोफर रॉय वरिष्ठ सलाहकार बाल चिकित्सा हृदय सर्जन ने "भारत में कार्डियक रोग की समस्या" पर एक प्रस्तुति दी|
डॉ.नमराता गौर ने वरिष्ठ कंसल्टेंट कार्डिएक सर्जन ने सी.एम.सी अस्पताल के मिशन के बारे में जिसके द्वारा केवल सी.टी.वी.एस टीम केवल पंजाब में ही नहीं बल्कि हरियाणा, हिमाचल, जम्मू और सभी उत्तर-पश्चिम भारत के दूर तक पहुंचने वाले क्षेत्रों के मरीजो को इलाज प्रदान कर रहे हैं |
मेडिकल सुपरिन्टेन्डेन्ट डॉ. विलियम भट्टी, बाल रोग विशेषज्ञ, हृदय रोग विशेषज्ञ, सर्जन और कई वरिष्ठ संकाय इस कार्यक्रम में शामिल हुए और बच्चो के साथ चिल्ड्रेन डे का जश्न मनाया । संस्थान से लाभ वाले बच्चों के माता-पिता, सी.एम.सी अस्पताल की देखभाल, उपचार और समर्थन के लिए आभारी और खुश थे!

Saturday, 11 November 2017

ਵੱਖ-ਵੱਖ ਹੱਤਿਆਵਾਂ ਦਾ ਪੰਜਵਾਂ ਪ੍ਰਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ -ਯੂ. ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਅਹਿਮ ਜਾਣਕਾਰੀ ਮਿਲੀ

ਵੱਖ-ਵੱਖ ਹੱਤਿਆਵਾਂ ਦਾ ਪੰਜਵਾਂ ਪ੍ਰਮੁੱਖ ਦੋਸ਼ੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ 

 ਯੂ. ਕੇ. ਇਟਲੀ ਅਤੇ ਕੈਨੇਡਾ ਵਿੱਚ ਬੈਠੇ ਸੰਚਾਲਕਾਂ ਬਾਰੇ ਅਹਿਮ ਜਾਣਕਾਰੀ ਮਿਲੀ


ਲੁਧਿਆਣਾ,-ਪੰਜਾਬ ਪੁਲਿਸ ਨੇ ਲੰਘੇ ਸਮੇਂ ਦੌਰਾਨ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤੀਆਂ ਗਈਆਂ ਹੱਤਿਆਵਾਂ ਦੇ ਪ੍ਰਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਨ•ਾਂ ਹੱਤਿਆਵਾਂ ਵਿੱਚ ਬ੍ਰਿਗੇਡੀਅਰ ਗਗਨੇਜਾ ਕਤਲ ਅਤੇ ਹੋਰ ਮਾਮਲੇ ਸ਼ਾਮਿਲ ਹਨ। ਆਰ. ਐੱਸ. ਐੱਸ., ਸ਼ਿਵ ਸੈਨਾ ਅਤੇ ਡੇਰਾ ਸੱਚਾ ਸੌਦਾ ਨੇਤਾਵਾਂ ਦੀਆਂ ਹੱਤਿਆਵਾਂ ਨਾਲ ਸੰਬੰਧਤ ਇਨ•ਾਂ ਸੱਤ ਮਾਮਲਿਆਂ ਵਿੱਚੋਂ 6 ਮਾਮਲਿਆਂ ਵਿੱਚ ਹੁਣ ਤੱਕ 5 ਕਥਿਤ ਹੱਤਿਆਰਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। 
ਪੰਜਾਬ ਪੁਲਿਸ ਨੇ ਇਨ•ਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਵੱਲੋਂ ਘੜੀ ਗਈ ਸਾਜਿਸ਼ ਤਹਿਤ ਹੱਤਿਆਰਿਆਂ ਦਾ ਸੰਚਾਲਨ ਕਰਨ ਵਾਲੇ ਯੂ. ਕੇ., ਇਟਲੀ ਅਤੇ ਕੈਨੇਡਾ ਨਾਲ ਸੰਬੰਧਤ ਵਿਅਕਤੀਆਂ ਬਾਰੇ ਵੀ ਅਹਿਮ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਪੰਜਾਬ ਪੁਲਿਸ ਦੇ ਮੁੱਖੀ ਸ੍ਰੀ ਸੁਰੇਸ਼ ਅਰੋੜਾ ਨੇ ਅੱਜ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ•ਾਂ ਹੱਤਿਆਵਾਂ ਪਿੱਛੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ਼.) ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜਾਂਚ ਹਾਲੇ ਮੁੱਢਲੇ ਗੇੜ ਵਿੱਚ ਹੀ ਹੋਣ ਕਰਕੇ ਹਾਲੇ ਜਿਆਦਾ ਵੇਰਵੇ ਸਾਂਝੇ ਕੀਤੇ ਜਾਣੇ ਸੰਭਵ ਨਹੀਂ ਹਨ। ਉਨ•ਾਂ ਕਿਹਾ ਕਿ ਇਨ•ਾਂ ਸਾਜਿਸ਼ਾਂ ਲਈ ਵਿਦੇਸ਼ਾਂ ਤੋਂ ਫੰਡਿੰਗ ਬਾਰੇ ਪਤਾ ਲੱਗਿਆ ਹੈ ਪਰ ਇਸ ਸੰਬੰਧੀ ਹੋਰ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ। 
ਡੀ. ਜੀ. ਪੀ. (ਇੰਟੈਲੀਜੈਂਸ) ਸ੍ਰੀ ਦਿਨਕਰ ਗੁਪਤਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗੱਲਬਾਤ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਇਨ•ਾਂ ਹੱਤਿਆਵਾਂ ਲਈ ਜਿੰਮੇਵਾਰ ਪੰਜਵਾਂ ਦੋਸ਼ੀ ਹਰਦੀਪ ਸਿੰਘ ਉਰਫ਼ ਸ਼ੇਰਾ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਮਾਜਰੀ ਕੀਹਨੇਵਾਲੀ ਡਾਕਖਾਨਾ ਅਮਲੋਹ (ਜ਼ਿਲ•ਾ ਫਤਹਿਗੜ• ਸਾਹਿਬ) ਰਮਨਦੀਪ ਸਿੰਘ ਉਰਫ਼ ਕੈਨੇਡੀਅਨ ਉਰਫ਼ ਬਿੱਲਾ ਉਰਫ਼ ਚੂਟੀ ਭੈਣ ਪੁੱਤਰ ਗੁਰਦੇਵ ਸਿੰਘ ਵਾਸੀ ਚੂਹੜਵਾਲ, ਪੁਲਿਸ ਸਟੇਸ਼ਨ ਮੇਹਰਬਾਨ (ਲੁਧਿਆਣਾ) ਨਾਲ ਰਲ• ਕੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਹੱਤਿਆਵਾਂ ਨੂੰ ਅੰਜ਼ਾਮ ਦਿੰਦਾ ਸੀ। 
ਦੱਸਣਯੋਗ ਹੈ ਕਿ ਰਮਨਦੀਪ ਨੂੰ ਲੰਘੇ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਹਰਦੀਪ ਸਿੰਘ ਨੂੰ ਅੱਜ ਫਤਹਿਗੜ• ਸਾਹਿਬ ਸਥਿਤ ਬਾਜਵਾ ਜਿੰਮ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਉਥੇ ਸਵੇਰੇ 7.30 ਵਜੇ ਵਰਜਿਸ਼ ਕਰਨ ਗਿਆ ਸੀ। ਸ੍ਰੀ ਅਰੋੜਾ ਨੇ ਕਿਹਾ ਕਿ ਹਰਦੀਪ ਸਿੰਘ ਹਰੇਕ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਵਿਦੇਸ਼ ਨੂੰ ਚਲਾ ਜਾਂਦਾ ਸੀ, ਜਿਸ ਕਾਰਨ ਉਸਨੂੰ ਇਨ•ਾਂ ਸਾਰੇ ਮਾਮਲਿਆਂ ਨਾਲ ਜੋੜਨ ਵਿੱਚ ਦਿੱਕਤ ਪੇਸ਼ ਆ ਰਹੀ ਸੀ।  ਉਨ•ਾਂ ਦੱਸਿਆ ਕਿ ਹਰਦੀਪ 6 ਅਗਸਤ, 2016 ਨੂੰ ਆਰ. ਐੱਸ. ਐੱਸ. ਨੇਤਾ ਗਗਨੇਜਾ ਨੂੰ ਮੌਤ ਦੇ ਘਾਟ ਉਤਾਰਨ ਉਪਰੰਤ 12 ਅਗਸਤ, 2016 ਨੂੰ ਇਟਲੀ ਨੂੰ ਚਲਾ ਗਿਆ ਸੀ। ਇਹ ਕੇਸ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਂਪਿਆ ਗਿਆ ਸੀ ਪਰ ਇਸ ਮਾਮਲੇ ਵਿੱਚ ਕੋਈ ਵੀ ਸੂਹ ਨਾ ਮਿਲਣ ਦੇ ਚੱਲਦਿਆਂ ਕੇਂਦਰੀ ਜਾਂਚ ਬਿਊਰੋ ਨੂੰ ਵੀ ਕੋਈ ਸਫ਼ਲਤਾ ਹਾਸਿਲ ਨਾ ਹੋਈ ਸੀ। 
ਸ੍ਰੀ ਅਰੋੜਾ ਨੇ ਦੱਸਿਆ ਕਿ ਇਨ•ਾਂ ਮਾਮਲਿਆਂ ਵਿੱਚ ਪਹਿਲਾਂ ਵੀ ਤਿੰਨ ਦੋਸ਼ੀਆਂ ਵਿੱਚੋਂ ਜੰਮੂ ਵਾਸੀ ਜਿੰਮੀ ਸਿੰਘ, ਜੋ ਕਿ ਕਈ ਸਾਲ ਯੂ. ਕੇ. ਬਿਤਾਉਣ ਉਪਰੰਤ ਭਾਰਤ ਪਰਤਿਆ ਸੀ, ਨੂੰ 1 ਨਵੰਬਰ, 2017 ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਜੋ ਕਿ ਯੂ. ਕੇ. ਦਾ ਨਾਗਰਿਕ ਹੈ ਅਤੇ ਉਸਨੇ ਪਿਛਲੇ ਮਹੀਨੇ ਹੀ ਵਿਆਹ ਕੀਤਾ ਸੀ) ਅਤੇ ਧਰਮਿੰਦਰ ਉਰਫ਼ ਗੁਗਨੀ (ਮੇਹਰਬਾਨ ਲੁਧਿਆਣਾ ਦਾ ਗੈਂਗਸਟਰ ਜੋ ਕਿ ਹੱਤਿਆਰਿਆਂ ਨੂੰ ਹਥਿਆਰ ਸਪਲਾਈ ਕਰਦਾ ਸੀ) ਨੂੰ ਗ੍ਰਿਫ਼ਤਾਰ ਕੀਤਾ ਸੀ। 
ਉਨ•ਾਂ ਕਿਹਾ ਕਿ ਇਨ•ਾਂ ਗ੍ਰਿਫ਼ਤਾਰੀਆਂ ਨਾਲ ਸੱਤ ਨੇਤਾਵਾਂ ਦੇ ਕਤਲਾਂ ਤੋਂ ਇਲਾਵਾ ਆਰ. ਐੱਸ. ਐੱਸ. ਦੀਆਂ ਸ਼ਾਖਾਵਾਂ ਅਤੇ ਲੁਧਿਆਣਾ ਦੇ ਹਿੰਦੂ ਨੇਤਾ ਅਮਿਤ ਅਰੋੜਾ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਵੀ ਸੁਲਝਾ ਲਿਆ ਹੈ। ਉਨ•ਾਂ ਕਿਹਾ ਕਿ ਅਪ੍ਰੈੱਲ 2016 ਤੋਂ ਫਰਵਰੀ 2017 ਤੱਕ ਪੰਜ ਘਟਨਾਵਾਂ ਵਾਪਰੀਆਂ, ਜਦਕਿ ਦੋ ਘਟਨਾਵਾਂ ਨੂੰ ਜੁਲਾਈ ਅਤੇ ਅਕਤੂਬਰ 2017 ਵਿੱਚ ਅੰਜ਼ਾਮ ਦਿੱਤਾ ਗਿਆ। 
ਉਨ•ਾਂ ਕਿਹਾ ਕਿ ਘੱਟ ਗਿਣਤੀ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਸੂਬੇ ਵਿੱਚ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵਿਗਾੜਨ ਦੀ ਸਾਜ਼ਿਸ਼ ਪਿੱਛੇ ਪਾਕਿਸਤਾਨ, ਯੂ. ਕੇ., ਇਟਲੀ, ਕੈਨੇਡਾ ਅਤੇ ਹੋਰ ਯੂਰਪੀ ਦੇਸ਼ਾਂ ਵਿੱਚ ਅੱਤਵਾਦੀਆਂ ਦਾ ਹੱਥ ਸੀ। ਪੁਲਿਸ ਮੁੱਖੀ ਨੇ ਕਿਹਾ ਕਿ ਪੁਲਿਸ ਕੋਲ ਇਨ•ਾਂ ਵਿਅਕਤੀਆਂ ਬਾਰੇ ਪੁਖ਼ਤਾ ਜਾਣਕਾਰੀ ਹੈ, ਜੋ ਕਿ ਹਾਲੇ ਸਾਂਝੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। 
ਉਨ•ਾਂ ਕਿਹਾ ਕਿ ਇਨ•ਾਂ ਹੱਤਿਆਵਾਂ ਦੌਰਾਨ ਵਰਤੇ ਗਏ ਤਿੰਨ ਮੋਟਰਸਾਈਕਲ ਅਤੇ ਪੰਜ ਹਥਿਆਰ ਬਰਾਮਦ ਕਰ ਲਏ ਗਏ ਹਨ। ਹਥਿਆਰਾਂ ਵਿੱਚ 9 ਐੱਮ. ਐੱਮ. ਪਿਸਤੌਲ, 32 ਬੋਰ ਪਿਸਤੌਲ, 30 ਬੋਰ ਪਿਸਤੌਲ, 315 ਬੋਰ ਪਿਸਟਲ (ਸਿੰਗਲ ਸ਼ਾਟ ਕੰਟਰੀ ਮੇਡ), ਏਅਰ ਪਿਸਟਲ (ਸਵਿੱਸ ਮੇਡ) ਅਤੇ 60 ਕਾਰਤੂਸ ਸ਼ਾਮਿਲ ਹਨ। ਏਅਰ ਪਿਸਟਲ ਨੂੰ ਦੋਸ਼ੀਆਂ ਵੱਲੋਂ ਟਰੇਨਿੰਗ ਲਈ ਵਰਤਿਆ ਜਾਂਦਾ ਸੀ। 
ਉਨ•ਾਂ ਕਿਹਾ ਕਿ ਗਗਨੇਜਾ ਦੀ ਮੌਤ ਲਈ ਵਰਤਿਆ ਗਿਆ ਮੋਟਰਸਾਈਕਲ ਘਟਨਾ ਉਪਰੰਤ ਹਤਿਆਰਿਆਂ ਵੱਲੋਂ ਸਰਹਿੰਦ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਜੋ ਕਿ ਅੱਜ ਹਰਦੀਪ ਦੀ ਗ੍ਰਿਫ਼ਤਾਰ ਉਪਰੰਤ ਉਸਦੀ ਸ਼ਨਾਖ਼ਤ 'ਤੇ ਬਰਾਮਦ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਇਹ ਅੰਤਰਰਾਸ਼ਟਰੀ ਸਾਜਿਸ਼ ਵਿਦੇਸ਼ੀ ਧਰਤੀ 'ਤੇ ਘੜੀ ਗਈ ਸੀ। 
ਉਨ•ਾਂ ਕਿਹਾ ਕਿ ਇਹ ਸਾਜਿਸ਼ ਪੇਸ਼ੇਵਰ ਵਿਅਕਤੀਆਂ ਵੱਲੋਂ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਰਚੀ ਗਈ ਸੀ, ਜਿਸ ਤਹਿਤ ਅਪਰਾਧੀ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਕੋਈ ਵੀ ਨਿਸ਼ਾਨ ਪਿੱਛੇ ਨਹੀਂ ਛੱਡਦੇ ਸਨ, ਜਿਸ ਕਾਰਨ ਕੇਂਦਰੀ ਜਾਂਚ ਏਜੰਸੀਆਂ ਨੂੰ ਵੀ ਇਨ•ਾਂ ਘਟਨਾਵਾਂ ਨੂੰ ਸੁਲਝਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ। ਦੂਜੇ ਪਾਸੇ ਘੱਟ ਗਿਣਤੀ ਫਿਰਕਿਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਸੀ। 
ਉਨ•ਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਨੀਅਤ ਨਾਲ ਹੀ ਆਰ. ਐੱਸ. ਐੱਸ. ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਉਹ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਬਕਾਇਦਾ ਆਪਣੇ ਨਿਸ਼ਾਨੇ ਦੀ ਰੇਕੀ ਕਰਦੇ ਸਨ। ਬ੍ਰਿਗੇਡੀਅਰ ਗਗਨੇਜਾ ਮਾਮਲੇ ਵਿੱਚ ਦੋਸ਼ੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਤਿੰਨ ਵਾਰ ਜਲੰਧਰ ਗਏ ਅਤੇ ਚੌਥੇ ਦਿਨ ਘਟਨਾ ਨੂੰ ਅੰਜ਼ਾਮ ਦਿੱਤਾ। ਉਹ ਘਟਨਾ ਨੂੰ ਅੰਜ਼ਾਮ ਦੇਣ ਵੇਲੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਬਚਣ ਲਈ ਮੂੰਹ ਢਕ ਲੈਂਦੇ ਸਨ ਅਤੇ ਹਰੇਕ ਘਟਨਾ ਤੋਂ ਬਾਅਦ ਆਪਣੇ ਕੱਪੜੇ ਨਸ਼ਟ ਕਰ ਦਿੰਦੇ ਸਨ। 
ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਯੂ. ਕੇ., ਕੈਨੇਡਾ ਅਤੇ ਇਟਲੀ ਵਿੱਚ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਇਸ ਪੂਰੇ ਨੈੱਟਵਰਕ ਨੂੰ ਕੰਟਰੋਲ ਕਰ ਰਹੇ ਇਨ•ਾਂ ਆਕਾਵਾਂ ਤੱਕ ਪੁੱਜਣ ਵਾਲੀ ਹੈ। ਇਹ ਲੋਕ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀਆਂ ਨਾਲ ਸੰਪਰਕ ਕਰਕੇ ਉਨ•ਾਂ ਨੂੰ ਇਸ ਪਾਸੇ ਤੋਰਦੇ ਹਨ। ਉਨ•ਾਂ ਕਿਹਾ ਕਿ ਹਰਦੀਪ ਅਤੇ ਰਮਨਦੀਪ ਦੋਵੇਂ ਹੀ ਫੇਸਬੁੱਕ ਰਾਹੀਂ ਇਨ•ਾਂ ਦੇ ਸੰਪਰਕ ਵਿੱਚ ਆਏ ਸਨ। 
ਉਨ•ਾਂ ਕਿਹਾ ਕਿ ਭਾਵੇਂਕਿ ਹਰਦੀਪ ਅਤੇ ਰਮਨਦੀਪ ਇੱਕ ਦੂਜੇ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਸਨ ਪਰ ਫਿਰ ਵੀ ਉਹਨਾਂ ਕਾਫੀ ਤਾਲਮੇਲ ਨਾਲ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਉਨ•ਾਂ ਨੂੰ ਮੋਬਾਈਲ ਐਪਲੀਕੇਸ਼ਨ ਸਿਗਨਲ ਨਾਲ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਸਨ ਅਤੇ ਸੌਖ਼ੇ ਨਿਸ਼ਾਨਿਆਂ ਦੀ ਭਾਲ ਕਰਨ ਲਈ ਕਿਹਾ ਜਾਂਦਾ ਸੀ। ਬ੍ਰਿਗੇਡੀਅਰ ਗਗਨੇਜਾ ਅਤੇ ਪਾਸਟਰ ਨੂੰ ਨਿਸ਼ਾਨਾ ਬਣਾਉਣ ਬਾਰੇ ਇਨ•ਾਂ ਨੂੰ ਇਨ•ਾਂ ਦੇ ਆਕਾਵਾਂ ਵੱਲੋਂ ਨਿਰਦੇਸ਼ ਦਿੱਤੇ ਗਏ ਸਨ, ਜਦਕਿ ਬਾਕੀ ਨਿਸ਼ਾਨੇ ਇਨ•ਾਂ ਵੱਲੋਂ ਖੁਦ ਹੀ ਨਿਰਧਾਰਤ ਕੀਤੇ ਗਏ ਸਨ।  
ਇਸ ਮੌਕੇ ਸ੍ਰੀ ਅਰੋੜਾ ਨੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੂਰੀ ਟੀਮ ਦੀ ਵਿਸ਼ੇਸ਼ ਤੌਰ 'ਤੇ ਸਰਾਹਨਾ ਕੀਤੀ। 

Friday, 10 November 2017

कई हाई प्रोफाइल हत्याओं का पांचवां दोषी हरदीप सिंह उर्फ शेरा गिरफ़तार – डी. जी. पी.

कई हाई प्रोफाइल हत्याओं का पांचवां दोषी हरदीप सिंह उर्फ शेरा गिरफ़तार – डी. जी. पी.

#PUBLIC VIEWS | #MEDIA HOUSE | #OMNI | #JAK | #ARUN KAUSHAL |

November 10, 2017

यू. के., इटली और कैनेडा में बैठे आंतकी संचालकों सम्बन्धी मिली अहम जानकारी 

लुधियाना, : पंजाब पुलिस के प्रमुख डी. जी. पी. श्री सुरेश अरोड़ा ने आज लुधियाना में पत्रकारों से बातचीत करते बताया कि पुलिस ने बीते समय दौरान सोची समझी साजिश के तहत की गई हत्याओं के प्रमुख दोषिओं को गिरफ़्तार करने में सफलता हासिल की है। इन हत्याओं में ब्रिगेडियर गगनेजा कत्ल और अन्य मामले शामिल हैं। आर. एस. एस., शिव सेना और डेरा सच्चा सौदा नेताओं की हत्याओं से सम्बन्धित इन सात मामलों में से 6 मामलों में अब तक 5 कथित हत्यारो की गिरफ़्तारी हो चुकी है। 

डी. जी. पी. श्री सुरेश अरोड़ा ने बताया कि इन घटनाओं को अंजाम देने के लिए पाकिस्तान की खुफ़िआ एजेंसी आई. एस. आई. द्वारा रची गई साजिश के अंतर्गत हत्यारो का संचालन करने एवं विदेशों से फंडिंग के बारे में यू. के., इटली और कैनेडा से सम्बन्धित व्यक्तियों बारे भी अहम जानकारी प्राप्त करने में सफलता हासिल हुई है। इन हत्याओं पीछे खालिस्तान लिबरेशन फोर्स (के. एल्ल. एफ़़.) की भूमिका की भी जांच की जा रही है। उन्होंने कहा कि जांच अभी प्रारभिक पर होने के कारण अभी ज़्यादा विवरण सांझे किये जाने संभव नहीं हैं। 

डी. जी. पी. (इंटेलिजेंस) श्री दिनकर गुप्ता और अन्य सीनियर पुलिस आधिकारियों की हाजिऱी में खुलासा करते हुए पुलिस प्रमुख ने कहा कि इन हत्याओं के लिए जि़म्मेदार पांचवां दोषी हरदीप सिंह उर्फ शेरा पुत्र दलजीत सिंह निवासी गांव माजरी कीहनेवाली, डाकख़ाना अमलोह (जिला फतेहगढ़ साहिब), रमनदीप सिंह उर्फ कैनेडियन उर्फ बिल्ला पुत्र गुरदेव सिंह निवासी चूहड़वाल, पुलिस स्टेशन मेहरबान (लुधियाना) के साथ मिलकरर मोटरसाईकलोंं पर सवार हो कर हत्याओं को अंजाम देता था। 

यहां बताने योग्य है कि रमनदीप उर्फ कैनेडियन को बीते बुधवार को गिरफ़्तार कर लिया गया था, जबकि हरदीप सिंह को आज फतेहगढ़ साहिब स्थित बाजवा जिम्म से उस समय पर गिरफ़्तार किया गया। श्री अरोड़ा ने कहा कि हरदीप सिंह प्रत्येक घटना को अंजाम देने के बाद विदेश को चला जाता था, जिस कारण उसको इन सभी मामलों के साथ जोडऩे में दिक्कत पेश आ रही थी। उन्होंने बताया कि हरदीप 6 अगस्त, 2016 को आर. एस. एस. नेता गगनेजा को मौत के घाट उतारने उपरांत 12 अगस्त, 2016 को इटली को चला गया था। यह केस सी. बी. आई. को सौंपा गया था परन्तु इस मामले में कोई भी लीड न मिलने के चलते सी. बी. आई. को भी कोई सफलता हासिल न हुई थी। उन्होंने कहा कि अल्पसंख्यक नेताओं को निशाना बना कर राज्य में सांप्रदायिक सदभावना के माहौल को बिगाडऩे की साजिश के पीछे पाकिस्तान, यू. के., इटली, कैनेडा और अन्य यूरोपीय देशों में रहनेवाले आतंकवादियों का हाथ था। 

श्री अरोड़ा ने बताया कि इन मामलों में पहले भी तीन दोषियों में से जम्मू निवासी जिंमी सिंह, जो कि कई साल यू. के. में रहने उपरांत भारत आया था, को 1नवंबर, 2017 को नयी दिल्ली के इंदिरा गांधी अंतरराष्ट्रीय हवाई अड्डे से गिरफ़्तार किया था। इसके अलावा जगतार सिंह जौहल उर्फ जग्गी (जो कि यू. के. का नागरिक है और उसने पिछले महीने ही विवाह किया था) और धर्मेंद्र उर्फ गुगनी (मेहरबान लुधियाना का गैंगस्टर जो कि हत्यारों को हथियार स्पलाई करता था) को गिरफ़्तार किया था। 

उन्होंने कहा कि इन गिरफ़्तारियां से सात नेताओं के कत्ल के अलावा आर. एस. एस. की शाखाओं और लुधियाना के हिंदु नेता अमित अरोड़ा पर गोलीबारी की घटनाएँ को भी सुलझा लिया है। उन्होंने कहा कि अप्रैल 2016 से फरवरी 2017 तक पाँच घटनाएँ घटीं, जबकि दो घटनाएँ को जुलाई और अक्तूबर 2017 में अंजाम दिया गया।उन्होंने कहा कि इन हत्याओं के दौरान इस्तेमाल करे गए तीन मोटरसाईकल और पांच हथियार बरामद  कर लिए गए हैं। हथियारों में 9 एम. एम. पिस्तौल, 32 बोर पिस्तौल, 30 बोर पिस्तौल, 315 बोर पिस्तौल (सिंगल शाट कंट्री मेड), एयर पिस्तौल (सविस मेड) और 60 कारतूस शामिल हैं। एयर पिस्तौल को दोषियों द्वारा प्रशिक्षण के लिए इस्तेमाल किया जाता था । 

उन्होंने कहा कि आर. एस. एस. नेता गगनेजा की मौत के लिए इस्तेमाल करा गया मोटरसाईकल घटना उपरांत कातिलों द्वारा सरहिन्द नहर में फैंक दिया गया था, जो कि आज हरदीप की गिरफ़्तार के बाद उसकी निशानदेही पर हासिल कर लिया गया है। प्राथमिक जांच से यह बात सामने आई है कि पंजाब के माहौल को बिगाडऩे यह अंतरराष्ट्रीय साजिश विदेशी धरती पर रची गई थी। 

उन्होंने कहा कि यह साजिश पेशेवर व्यक्तियों द्वारा बहुत ही योजनाबद्ध तरीको साथ रची गई थी, जिस के अंतर्गत अपराधी घटना को अंजाम देने उपरांत कोई भी निशाने पीछे नहीं छोड़ते थे, जिस कारण केंद्रीय जांच एजेंसियाँ को भी इन घटनाओं को सुलझाने में मुश्किल पेश आ रही थी। दूसरे तरफ़ अल्पसंख्यक समुदायों में भी असुरक्षा की भावना पैदा हो रही थी। 

उन्होंने कहा कि पंजाब का माहौल खऱाब करने की नीयत के साथ ही आर. एस. एस. नेताओं को निशाना बनाया जाता था। वह घटना को अंजाम देने से पहले बाकायदा अपने निशानो की रेकी करते थे। ब्रिगेडियर गगनेजा मामले में दोषी घटना को अंजाम देने से पहले तीन बार जालंधर गए और चौथे दिन घटना को अंजाम दिया। वह घटना को अंजाम देने समय पर सी. सी. टी. वी. कैमरों से बचने के लिए मुँह ढँक लेते थे और प्रत्येक घटना के बाद अपने कपड़े नष्ट कर देते थे। 

श्री अरोड़ा ने कहा कि पंजाब पुलिस यू. के., कैनेडा और इटली में बैठ कर सोशल मीडिया के द्वारा इस पूरे नैटवर्क को कंट्रोल कर रहे इनके सरपरस्त तक पहुँचने वाली है। यह लोग सोशल मीडिया के द्वारा कट्टड़पंथियों के साथ संपर्क करके उनको इस तरफ़ धकलते थे। उन्होंने कहा कि हरदीप और रमनदीप दोनों ही फेसबुक्क के द्वारा इनके संपर्क में आए थे। 

उन्होंने कहा कि हालाकि हरदीप और रमनदीप एक दूसरे बारे बहुत कुछ नहीं जानते थे परन्तु फिर भी उन्होंने काफ़ी तालमेल के साथ घटनाओं को अंजाम दिया। उनको मोबाइल एप्लीकेशन सिग्नल के साथ दिशा निर्देश दिए जाते थे और आसान निशानों की खोज करने के लिए कहा जाता था। ब्रिगेडियर गगनेजा और पास्टर को निशाना बनाने संबंधीे इनको इनके सरपरस्तों द्वारा निर्देश दिए गए थे, जबकि बाकी निशाने इनकी तरफ से ख़ुद ही निर्धारित किये गए थे। 

इस अवसर पर डी. जी. पी. श्री अरोड़ा ने पंजाब पुलिस और इंटेलिजेंस के सीनियर आधिकारियों सहित पूरी टीम की विशेष तौर पर सराहना की।

Tuesday, 7 November 2017

ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਸ਼ੁਰੂਆਤ

-ਜਲੰਧਰ-ਜਗਰਾਂਉ ਹਾਈਵੇ 'ਤੇ ਹਾਈਟੈਕ ਸਹੂਲਤਾਂ ਨਾਲ ਲੈੱਸ ਪੋਸਟ ਬਣਾਈ

ਜਗਰਾਂਉ,  - ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਸ਼ੁਰੂਆਤ ਕੀਤੀ ਗਈ ਹੈ।ਇਸ ਨਵੀਂ ਸ਼ੁਰੂਆਤ ਵਿੱਚ ਜ਼ਿਲ•ਾ ਦੇ ਸੀਲਿੰਗ ਪੁਆਇੰਟਾਂ 'ਤੇ  ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਨਜਾਇਜ਼ ਹਥਿਆਰ ਰੱਖਣ ਵਾਲਿਆਂ ਦੀ ਚੈਕਿੰਗ ਲਈ ਹਾਈਟੈੱਕ ਪੋਸਟਾਂ ਬਣਾਈਆਂ ਗਈਆਂ ਹਨ।ਇਸੇ ਤਰ•ਾਂ ਇੱਕ ਚੈੱਕ ਪੋਸਟ ਜਲੰਧਰ-ਜਗਰਾਂਉ ਹਾਈਵੇ ਉੱਪਰ ਸਿੱਧਵਾਂ ਬੇਟ ਦੇ ਨੇੜੇ ਸਤਲੁਜ ਦਰਿਆ ਦੇ ਪੁਲ 'ਤੇ ਬਣਾਈ ਗਈ ਹੈ। ਜਿੱਥੇ ਦਿਨ-ਰਾਤ ਇਸ ਜਗ•ਾ ਤੋਂ ਲੰਘਣ ਵਾਲੇ ਜਲੰਧਰ-ਜਗਰਾਂਉ ਨੂੰ ਆਉੁਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ।

ਇਸ ਚੈੱਕ ਪੋਸਟ 'ਤੇ ਇੱਕ ਚੇਜਿੰਗ ਜਿਪਸੀ ਲਗਾਈ ਗਈ ਹੈ।ਜਿਸ ਪਰ ਐਲ.ਐਮ.ਜੀ ਫਿੱਟ ਕੀਤੀ ਗਈ ਹੈ, ਇਹ ਵਾਹਨ ਅਪਰਾਧੀਆਂ ਦਾ ਪਿੱਛਾ ਕਰਨ ਵਾਸਤੇ ਲਗਾਈ ਗਈ ਹੈ, ਜੋ ਨਾਕਾ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ।ਇਸ ਚੈੱਕ ਪੋਸਟ ਤੋਂ ਲੰਘਣ ਵਾਲੇ ਵਾਹਨਾਂ ਦੀ ਚੈਕਿੰਗ ਲਈ ਕਰੀਬ ਇੱਕ ਦਰਜਨ ਮੁਲਾਜਮ ਜਿਹਨਾਂ ਵਿੱਚ 1 ਸਹਾਇਕ ਥਾਣੇਦਾਰ ਅਤੇ 2 ਮਹਿਲਾ ਸਿਪਾਹੀ ਹਨ, ਇੱਕ ਸ਼ਿਫਟ ਵਿੱਚ ਹਾਜ਼ਰ ਰਹਿੰਦੇ ਹਨ। ਇਸ ਚੈੱਕ ਪੋਸਟ 'ਤੇ ਤਿੰਨ ਸ਼ਿਫਟਾਂ ਵਿੱਚ ਕਰੀਬ 35 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।ਜੋ ਸ਼ਿਫਟ ਵਾਈਜ਼ ਡਿਊਟੀ ਕਰਦੇ ਹਨ।ਚੈੱਕ ਪੋਸਟ 'ਤੇ ਤਾਇਨਾਤ ਕਰਮਚਾਰੀਆਂ ਨੂੰ ਗੈਂਗਸਟਰਾਂ/ਅਪਰਾਧੀਆਂ ਦਾ ਮੁਕਾਬਲਾ ਕਰਨ ਲਈ ਆਧੁਨਿਕ ਹਥਿਆਰ, ਜਿਵੇਂ ਕਿ ਏ.ਕੇ-47, ਏ.ਐਲ.ਆਰ ਆਦਿ ਮੁਹੱਈਆ ਕਰਵਾਏ ਗਏ ਹਨ।

ਇਸ ਤੋਂ ਇਲਾਵਾ ਇਸ ਚੈੱਕ ਪੋਸਟ 'ਤੇ ਕਰੀਬ 1 ਦਰਜਨ ਤੋਂ ਵੱਧ ਹਾਈਡਿਮੈਂਸ਼ਨ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।2 ਸੀ.ਸੀ.ਟੀ.ਵੀ. ਕੈਮਰੇ ਟੋਲ-ਪਲਾਜ਼ਾ ਉੱਪਰ ਲਗਾਏ ਗਏ ਹਨ।ਸਾਰੇ ਕੈਮਰੇ ਵਾਹਨ ਡਾਟ ਕਾਮ ਨਾਲ ਅਟੈਚ ਹਨ, ਜੋ ਟੈਬ ਰਾਹੀਂ ਗਲਤ ਨੰਬਰ ਪਲੇਟ ਚੈੱਕ ਕਰਦੇ ਹਨ।ਚੈੱਕ ਪੋਸਟ ਉੱਪਰ ਰਾਤ ਸਮੇਂ ਐਂਟੀਸਾਬੋਟੇਜ਼ ਚੈਕਿੰਗ ਵਾਸਤੇ ਗੱਡੀਆਂ ਦੇ ਹੇਠਲੇ ਹਿੱਸੇ ਨੂੰ ਚੈੱਕ ਕਰਨ ਲਈ ਸ਼ੀਸ਼ਾ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਪੁੱਲ ਪਰ ਫਲੱਡ ਲਾਈਟਾਂ ਵੀ ਲਗਾਈਆਂ ਗਈਆਂ ਹਨ।ਇਸ ਚੈੱਕ ਪੋਸਟ ਉੱਪਰ ਇੱਕ ਹਾਈਟੈੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜੋ ਇੰਟਰਨੈਟ ਤੇ ਵਾਇਰਲੈੱਸ ਸਿਸਟਮ ਨਾਲ ਲੈੱਸ ਹੈ।

ਸ੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜੀ.ਪੀ, ਜ਼ੋਨ-2 ਜਲੰਧਰ ਨੇ ਇਸ ਚੈੱਕ ਪੋਸਟ ਦੀ ਇੰਸਪੈਕਸ਼ਨ ਕਰਦੇ ਸਮੇਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਚੁੱਕਿਆ ਗਿਆ ਇਹ ਕਦਮ ਕਰਾਈਮ ਨੂੰ ਕੰਟਰੋਲ ਕਰਨ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਅਤੇ ਨਜਾਇਜ਼ ਹਥਿਆਰਾਂ ਦੀ ਚੈਕਿੰਗ ਕਰਨ ਲਈ ਇੱਕ ਅਸਰਦਾਰ ਕਦਮ ਸਿੱਧ ਹੋਵੇਗਾ।ਇਹ ਚੈੱਕ ਪੋਸਟ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਹਰਕਤਾਂ, ਨਜਾਇਜ਼ ਹਥਿਆਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚੈੱਕ ਕਰਨ ਵਿੱਚ ਸਹਾਈ ਹੋਵੇਗਾ।ਖਾਸ ਤੌਰ 'ਤੇ ਗੈਂਗਸਟਰਾਂ ਦੀ ਚੈਕਿੰਗ ਕੀਤੀ ਜਾਵੇਗੀ, ਜੋ ਇੱਕ ਜਗ•ਾ ਤੋਂ ਦੂਜੀ ਜਗ•ਾ ਉੱਪਰ ਜਾਂਦੇ ਹਨ।ਇਹ ਚੈੱਕ ਪੋਸਟਾਂ ਗੈਂਗਸਟਰਾਂ ਦੀਆਂ ਕਾਰਵਾਈਆਂ ਨੂੰ ਰੋਕਣ ਅਤੇ ਉਹਨਾਂ ਨੂੰ ਟਰੇਸ ਕਰਨ ਵਿੱਚ ਵੀ ਸਹਾਈ ਹੋਣਗੀਆਂ। ਇਸ ਤੋਂ ਇਲਾਵਾ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ ਪਾਉਣਗੀਆਂ।

ਸ੍ਰੀ ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਨੇ ਕਿਹਾ ਕਿ ਇਸ ਕਦਮ ਦਾ ਮੁੱਖ ਉਦੇਸ਼ ਕਰਾਈਮ ਨੂੰ ਰੋਕਣ ਦਾ ਹੈ।ਇਸ ਮੌਕੇ ਸ੍ਰੀ ਸੁਰਜੀਤ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਨੇ ਦੱਸਿਆ ਕਿ ਚੈੱਕ ਪੋਸਟਾਂ 'ਤੇ ਇਸ ਕੰਮ ਲਈ ਬਹੁਤ ਹੀ ਵਧੀਆ, ਤਜ਼ਰਬੇਕਾਰ, ਆਪਣੇ ਕੰਮ ਵਿੱਚ ਦਿਲਚਸਪੀ ਰੱਖਣ ਵਾਲੇ, ਸਰੀਰਕ ਤੌਰ 'ਤੇ ਫਿੱਟ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਪੋਸਟ 'ਤੇ 'ਟਾਇਰ ਬਸਟਰ' ਲਗਾਇਆ ਗਿਆ ਹੈ, ਜੋ ਨਾਕੇ ਤੋਂ ਭੱਜਣ ਵਾਲੇ ਵਾਹਨਾਂ ਨੂੰ ਕਾਬੂ ਕਰਨ ਵਿੱਚ ਮਦਦ ਕਰੇਗਾ।

ਪੱਤਰਕਾਰ ਮਹਿਦੂਦਾਂ ਦੇ ਘਰ ਤੇ ਅਕਾਲੀ ਵਿਧਾਇਕ ਢਿੱਲੋਂ ਦੇ ਖਾਸਮਖਾਸ ਨੇ ਦੇਰ ਰਾਤ ਕੀਤਾ ਹਮਲਾ

ਪੱਤਰਕਾਰ ਭਾਈਚਾਰੇ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, ਪੁਲਿਸ ਕਮਿਸ਼ਨਰ ਨੇ ਫੌਰੀ ਕਾਰਵਾਈ ਦਾ ਦਿੱਤਾ ਭਰੋਸਾ

ਲੁਧਿਆਣਾ :   ਰੋਜਾਨਾ ਪਹਿਰੇਦਾਰ ਦੇ ਨਿਡਰ ਤੇ ਨਿਰਪੱਖ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੇ ਘਰ ਤੇ ਮੁਹੱਲੇ ਵਿੱਚ ਰਹਿੰਦੇ ਅਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੇ ਖਾਸਮਖਾਸ ਯੂਥ ਆਗੂ ਬਲਜੀਤ ਸਿੰਘ ਬੱਲੀ ਨੇ ਸਾਥੀਆਂ ਸਮੇਤ ਨਸ਼ੇ ਵਿੱਚ ਧੁੱਤ ਹੋ ਕੇ ਦੇਰ ਰਾਤ ਘਰ ਵਿੱਚ ਵਡ਼ ਕੇ ਹਮਲਾ ਕਰ ਦਿੱਤਾ। ਪੱਤਰਕਾਰ ਨੇ ਭੱਜਕੇ ਅੰਦਰ ਵਡ਼ ਕੇ ਆਪਣੀ ਜਾਨ ਬਚਾਈ। ਪੱਤਰਕਾਰ ਦੇ ਦੱਸਣ ਤੋਂ ਇਲਾਵਾ ਏਹ ਚਰਚਾ ਸੁਣੀ ਗਈ ਕਿ ਪੱਤਰਕਾਰ ਨੇ ਮੁਹੱਲੇ ਵਿੱਚ ਹੀ ਚੱਲਦੇ ਜਿਸ ਚੱਕਲਾ ਘਰ ਨੂੰ ਬੰਦ ਕਰਵਾਇਆ ਹੈ ਉਸ ਵਿੱਚੋਂ ਇਸ ਯੂਥ ਆਗੂ ਨੂੰ ਹਫਤਾ ਜਾਂਦਾ ਸੀ ਜਿਸ ਦੇ ਬੰਦ ਹੋਣ ਦੇ ਡਰ ਤੋਂ ਬੁਖਲਾਏ ਇਸ ਆਗੂ ਨੇ ਪੱਤਰਕਾਰ ਤੇ ਸੋਚੀ ਸਮਝੀ ਸ਼ਾਜਿਸ ਤਹਿਤ ਸਰੀਰਕ ਨੁਕਸਾਨ ਕਰਕੇ ਖੌਫ ਪੈਦਾ ਕਰਨ ਲਈ ਹਮਲਾ ਕੀਤਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਹੰਕਾਰੇ ਆਗੂ ਅਤੇ ਉਸਦੇ ਸਾਥੀਆਂ ਨੇ ਪੁਲਿਸ ਦੀ ਹਾਜਰੀ ਵਿੱਚ ਹੀ ਸ਼ਰੇਆਮ ਲਲਕਾਰੇ ਮਾਰਦਿਆਂ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਯੂਥ ਆਗੂ ਵੱਲੋਂ ਕੀਤੇ ਇਸ ਹਮਲੇ ਦੀ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਏਹ ਕਹਿਕੇ ਨਿੰਦਾ ਕੀਤੀ ਕਿ ਸੂਬੇ ਚੋਂ ਅਕਾਲੀ ਦਲ ਦੀ ਸਰਕਾਰ ਤਾਂ ਭਾਵੇਂ ਚੱਲੀ ਗਈ ਹੈ ਪਰ ਅਕਾਲੀਆਂ ਦੀ ਗੁੰਡਾਗਰਦੀ ਕਰਨ ਦੀ ਆਦਤ ਨਹੀ ਗਈ।

 

 

ਪੱਤਰਕਾਰਾਂ ਦੇ ਇੱਕ ਵਫਦ ਜਿਸਦੀ ਅਗਵਾਈ ਸੀਨੀਅਰ ਪੱਤਰਕਾਰ ਸ੍ਰੀ ਪਰਮੋਦ ਬਾਤਿਸ਼, ਸਰਬਜੀਤ ਸਿੰਘ ਲੁਧਿਆਣਵੀ, ਸਮਰਾਟ ਸ਼ਰਮਾ, ਐਡਵੋਕੇਟ ਗੌਰਵ ਅਰੋਡ਼ਾ ਅਤੇ ਐਸ ਪੀ ਸਿੰਘ ਕਰ ਰਹੇ ਸਨ ਨੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਪੁਲਿਸ ਕਮਿਸ਼ਨਰ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣ ਕੇ ਕਾਰਵਾਈ ਦਾ ਭਰੋਸਾ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਮਹਿਦੂਦਾਂ ਨੇ ਦੱਸਿਆ ਕਿ ਇੱਕ ਮੀਟਿੰਗ ਕਰਕੇ ਔਰਤਾਂ ਨੇ ਮੁਹੱਲੇ ਵਿੱਚ ਦੇਹ ਵਪਾਰ ਦਾ ਧੰਧਾ ਚੱਲਣ ਦੀ ਗੱਲ ਆਖੀ ਤੇ ਇਸ ਨੂੰ ਬੰਦ ਕਰਵਾਉਣ ਲਈ ਮੰਗ ਕੀਤੀ। ਚੱਕਲਾ ਘਰ ਤੇ ਕਾਰਵਾਈ ਕਰਵਾਉਣ ਲਈ ਸਾਰੇ ਮੁੱਹਲੇ ਵੱਲੋਂ ਪੁਲਿਸ ਨੂੰ ਇੱਕ ਸਿਕਾਇਤ ਲਿਖ ਕੇ ਦਸਤਖਤ ਵੀ ਕੀਤੇ ਗਏ। ਏਹ ਆਗੂ ਅਤੇ ਇਸਦੇ ਸਾਥੀ ਪੁਲਿਸ ਨੂੰ ਦਿੱਤੀ ਜਾਣ ਵਾਲੀ ਸਿਕਾਇਤ ਤੇ ਬਿਨਾਂ  ਦਸਤਖਤ ਕੀਤੇ ਬਿਨਾਂ  ਹੀ ਲਲਕਾਰ ਮਾਰਦੇ ਹੋਏ ਉਥੋਂ ਚਲੇ ਗਏ ਸਨ।
ਪੁਲਿਸ ਚੌਂਕੀ ਮੁੰਡੀਆਂ ਦੇ ਇੰਚਾਰਜ ਸ੍ਰੀ ਅਸ਼ਵਨੀ ਕੁਮਾਰ ਅਤੇ ਥਾਣਾ ਮੁੱਖੀ ਜਮਾਲਪੁਰ ਸ: ਅਵਤਾਰ ਸਿੰਘ ਨੂੰ ਮੁਹੱਲੇ ਵਾਲਿਆਂ ਦੀ ਸਾਂਝੀ ਸਿਕਾਇਤ ਦਿੱਤੀ ਜਿਸ ਤੇ ਉਨਾਂ  ਬਿਨਾਂ  ਕੋਈ ਦੇਰੀ ਕੀਤੇ ਐਕਸ਼ਨ ਲਿਆ ਅਤੇ ਚੱਕਲੇ ਤੇ ਜਾ ਕੇ ਇਸਦੇ ਸੰਚਾਲਕ ਖਾਨ ਨੂੰ ਆਪਣਾ ਏਹ ਧੰਧਾ ਬੰਦ ਕਰਨ ਦੀ ਚੇਤਾਵਨੀ ਦਿੱਤੀ। ਪੂਰੇ ਮੁਹੱਲੇ ਖਾਸ ਕਰ ਔਰਤਾਂ ਨੇ ਪੁਲਿਸ ਵੱਲੋਂ ਕੀਤੇ ਇਸ ਕਾਰਜ ਦੀ ਰੱਜ ਕੇ ਸਲਾਘਾ ਕੀਤੀ ਅਤੇ ਮੌਕੇ ਤੇ ਹੀ ਉਨਾਂ  ਦਾ ਧੰਨਵਾਦ ਕੀਤਾ। ਚੱਕਲਾ ਘਰ ਤੇ ਕਾਰਵਾਈ ਦੀ ਸੂਚਨਾ ਜਿਉਂ ਹੀ ਇਸ ਆਗੂ ਨੂੰ ਪਤਾ ਲੱਗੀ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਸ਼ਰਾਬ ਪੀਤੀ ਅਤੇ ਰਾਤੀਂ ਸਾਢੇ ਕੁ ਨੌ ਦੇ ਕਰੀਬ ਜਦੋਂ ਮੈਂ ਗਲੀ ਵਿੱਚ ਬੈਠਾ ਸੀ, ਬਲਜੀਤ ਸਿੰਘ ਬੱਲੀ, ਵਿਜੇ ਕੁਮਾਰ, ਅਵਤਾਰ ਰਾਣਾ, ਸੰਭੂ ਸ਼ਾਹਨੀ ਅਤੇ ਰਾਕੇਸ਼ ਗੱਡੀ ਰੋਕ ਕੇ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਕੁੱਟਮਾਰ ਕਰਨ ਦੀ ਨੀਅਤ ਨਾਲ ਜਦੋਂ ਏਹ ਗੱਡੀ ਚੋਂ ਬਾਹਰ ਨਿਕਲਣ ਲੱਗੇ ਤਾਂ ਮੈਂ ਆਪਣੇ ਬਾਕਰ (ਵੈਸਾਖੀਆਂ ਰੂਪੀ ਲੋਹੇ ਦਾ ਢਾਂਚਾ) ਦੇ ਸਹਾਰੇ ਭੱਜ ਕੇ ਆਪਣੇ ਘਰ ਅੰਦਰ ਵਡ਼ ਗਿਆ। ਇਨਾਂ  ਮੇਰੇ ਘਰ ਦਾ ਬੂਹਾ ਜੋਰ ਜੋਰ ਨਾਲ ਖਡ਼ਕਾਉਂਦਿਆਂ ਗਾਲੀ ਗਲੋਚ ਕੀਤੀ ਅਤੇ ਆਪਣੇ ਘਰ ਅੱਗੇ ਜਾ ਕੇ ਉੱਚੀ ਡੈਕ ਲਗਾ ਕੇ ਗਲੀ ਵਿੱਚ ਹੀ ਸ਼ਰਾਬ ਪੀਣ ਲੱਗੇ ਅਤੇ ਉੱਚੀ ਉੱਚੀ ਬੱਕਰੇ ਬੁਲਾਉਂਦੇ ਤੇ ਲਲਕਾਰੇ ਮਾਰਦੇ ਹੋਏ ਮੈਨੂੰ ਧਮਕਾਉਣ ਲੱਗੇ। ਮੇਰੇ ਵੱਲੋਂ ਇਸਦੀ ਸੂਚਨਾ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੂੰ ਦਿੱਤੀ ਗਈ ਜਿਨਾਂ  ਤਿੰਨ ਪੁਲਿਸ ਮੁਲਾਜਮ ਮੌਕੇ ਤੇ ਭੇਜੇ। ਉਨਾਂ  ਦੀ ਹਾਜਰੀ ਵਿੱਚ ਵੀ ਏਹ ਲੋਕ ਮੈਨੂੰ ਜਾਤੀ ਸੂਚਕ ਗਾਲਾਂ ਕੱਢਦੇ ਅਤੇ ਧਮਕੀਆਂ ਦਿੰਦੇ ਹੋਏ ਲਲਕਾਰਦੇ ਮਾਰਦੇ ਹੋਏ ਦੁਬਾਰਾ ਮੇਰੇ ਘਰ ਅੱਗੇ ਆ ਗਏ। ਆਪਣੀ ਪੇਸ਼ ਨਾ ਜਾਂਦੀ ਦੇਖ ਏਹ ਤਿੰਨੋਂ ਪੁਲਿਸ ਵਾਲੇ ਵਾਪਸ ਚਲੇ ਗਏ ਜਿਸ ਕਾਰਨ ਇਨਾਂ  ਦੇ ਹੌਂਸਲੇ ਹੋਰ ਵਧ ਗਏ। ਮਾਮਲਾ ਹੋਰ ਜਿਆਦਾ ਗੰਭੀਰ ਹੁੰਦਾ ਦੇਖ ਮੈਂ ਪੁਲਿਸ ਕਮਿਸ਼ਨਰ ਸ੍ਰੀ ਰਾਜਿੰਦਰ ਨਾਥ ਢੋਕੇ ਅਤੇ ਡਿਪਟੀ ਪੁਲਿਸ ਕਮਿਸ਼ਨਰ ਸ੍ਰੀ ਧਿਰੁਮਨ ਨਿੰਬਲੇ ਨੂੰ ਫੋਨ ਕੀਤਾ ਜਿਨਾਂ  ਮੌਕੇ ਤੇ ਫੋਰਸ ਭੇਜੀ ਅਤੇ ਏ ਸੀ ਪੀ ਸਾਹਨੇਵਾਲ ਹਰਕੰਵਲ ਕੌਰ ਬਰਾਡ਼ ਵੀ ਲਗਾਤਾਰ ਮੇਰੇ ਸਪੰਰਕ ਵਿੱਚ ਰਹੀ। ਪੁਲਿਸ ਨੇ ਮੌਕੇ ਤੇ ਬਲਜੀਤ ਸਿੰਘ ਬੱਲੀ ਨੂੰ ਸ਼ਰਾਬੀ ਹਾਲਤ ਵਿੱਚ ਕਾਬੂ ਕਰ ਲਿਆ ਜੋ ਪੁਲਿਸ ਫੌਰਸ ਦੀ ਮੌਜੂਦਗੀ ਵਿੱਚ ਧਮਕੀਆਂ ਦਿੰਦਾ ਰਿਹਾ। ਬਾਅਦ ਵਿੱਚ ਦੋ ਹੋਰ ਸ਼ਰਾਬੀ ਅਵਤਾਰ ਰਾਣਾ ਅਤੇ ਰਾਕੇਸ਼ ਕੁਮਾਰ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਬਾਕੀ ਭੱਜਣ ‘ਚ ਕਾਮਯਾਬ ਹੋ ਗਏ। ਫਡ਼ੇ  ਗਏ ਤਿੰਨਾਂ ਆਰੋਪੀਆਂ ਦੇ ਮੈਡੀਕਲ ਚੈੱਕ ਅਪ ਕਰਵਾਉਣ ਤੋਂ ਬਾਅਦ ਉਨਾਂ  ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ।
ਮੈਂ ਪੁਲਿਸ ਕਮਿਸ਼ਨਰ  ਰਾਜਿੰਦਰ ਨਾਥ ਢੋਕੇ, ਡਿਪਟੀ ਪੁਲਿਸ ਕਮਿਸ਼ਨਰ  ਧਿਰੂਮਲ ਨਿੰਬਲੇ, ਏ ਸੀ ਪੀ ਹਰਕਮਲ ਕੌਰ ਬਰਾਡ਼, ਥਾਣਾ ਮੁੱਖੀ ਅਵਤਾਰ ਸਿੰਘ ਅਤੇ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਦਾ ਧੰਨਵਾਦ ਕਰਦਾ ਹਾਂ ਕਿ ਜਿਨਾਂ  ਮੌਕੇ ਤੇ ਕਾਰਵਾਈ ਨੂੰ ਕਰਕੇ ਮੈਨੂੰ ਸੁਰੱਖਿਆ ਦਿੱਤੀ। ਮੈਂ ਮੰਗ ਕਰਾਂਗਾ ਕਿ ਪੁਲਿਸ ਦੀ ਮੌਜੂਦਗੀ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਜਾਤੀ ਸੂਚਕ ਗਾਲਾਂ ਕੱਢ ਕੇ ਧਮਕਾਉਣ, ਸਰਬਜਨਕ ਥਾਂ ਤੇ ਗੱਡੀ ਖਡ਼ੀ ਕਰਕੇ ਉਸਦੇ ਡੈਕ ਦੀ ਉੱਚੀ ਅਵਾਜ ਕਰਕੇ ਸ਼ਰਾਬ ਪੀਣ ਦੇ ਦੋਸ਼ਾਂ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਚੱਕਲਾ ਘਰ ਬੰਦ ਹੋਣ ਤੋਂ ਬਾਅਦ ਏਹ ਬੁਖਲਾਹਟ ਵਿੱਚ ਕਿਉਂ ਆਏ ਬਾਰੇ ਵੀ ਜਾਂਚ ਕਰਕੇ ਵੱਖਰੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਹਾਜਰ ਸੀ।

Saturday, 28 October 2017

PROVIDE BEST EXTENSION SERVICES TO FARMERS: AJAY VIR JAKHAR

LUDHIANA - The Chairman of Punjab State Farmers’ Commission, Mr Ajay Vir Jakhar called for providing best extension services to the farmers of Punjab. Interacting with the senior officials and extension specialists of PAU, Mr Jakhar said farm extension services need to be revived with focus on understanding farmers’ problems, providing solutions and making additions to fortify the entire system. “With the best facilities available, why not provide best extension services to the farmers,” he observed. The target should be set to reduce the use of chemicals by 10 per cent, he suggested. In addition, there is a need to record farmer’s opinion about the problems being faced by him, he said. Mr Jakhar also stressed on spreading wings in Punjab through social media by involving more and more number of farmers as members of various groups.

Mr Jakhar visited Punjab Agricultural University to discuss the ways to strengthen the existing extension system. Dr Baldev Singh Dhillon, Vice-Chancellor, PAU; Dr B.S. Sidhu, Agriculture Commissioner, Punjab; Dr R.S. Sidhu, Registrar; Dr Navtej Bains, Director of Research; and Dr Ashok Kumar, Director of Extension Education, were present at the meeting. The Deputy/Associate Directors of Krishi Vigyan Kendras, senior extension specialists from Farm Advisory Service Centres, extension specialists from Directorate of Extension Education and heads of various departments, PAU, also attended the meet.

Dr Dhillon highlighted the initiatives, taken by PAU, to strengthen the existing extension system of PAU. He also explained  the importance of on-farm trials. In his welcomed remarks, Dr Sidhu said with the agriculture policy being framed, this meeting aims at discussing the ways to fortify extension services.

            Dr Kumar, while highlighting the extension activities, said evaluation, refinement and dissemination of technologies; and planning and organization of trainings are the thrust areas of the extension system of PAU. Kisan Melas, workshops, trainings, adaptive research trials, demonstrations, field days, exhibitions, campaigns etc. are the diverse extension modes through which technologies are disseminated, he informed.  Dr Kumar also briefed about agricultural production, processing and value addition clubs; utility services being provided by PAU, latest modules for transfer of technology; and management of whitefly during Kharif 2016.

            Later, Dr Dhillon proposed the vote of thanks. Mr Jakhar was presented a set of PAU publications by the VC

ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਦੀ ਇੱਕੋ ਵੇਲੇ ਅਚਨਚੇਤ ਚੈਕਿੰਗ -ਸਰਕਾਰੀ ਮੁਲਾਜ਼ਮਾਂ ਸਮੇਤ 32 ਗੈਰ ਹਾਜ਼ਰ ਮਿਲੇ

-ਗੈਰ ਹਾਜ਼ਰਾਂ ਖ਼ਿਲਾਫ਼ ਵਿਭਾਗੀ ਕਾਰਵਾਈ ਲਈ ਲਿਖਿਆ ਜਾਵੇਗਾ-ਡਿਪਟੀ ਕਮਿਸ਼ਨਰ

ਲੁਧਿਆਣਾ - ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਵਿੱਚ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੀ ਆਦੇਸ਼ਾਂ 'ਤੇ ਅੱਜ ਜ਼ਿਲ•ਾ ਲੁਧਿਆਣਾ ਵਿੱਚ ਪੈਂਦੇ ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰਾਂ ਦੀ ਚੈਕਿੰਗ ਇੱਕੋ ਵੇਲੇ ਕੀਤੀ ਗਈ, ਜਿਸ ਦੌਰਾਨ ਕੁੱਲ 32 ਗੈਰ ਹਾਜ਼ਰ ਪਾਏ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਇਹ ਚੈਕਿੰਗ ਅੱਜ ਸਵੇਰੇ 9.00 ਵਜੇ ਸਮੂਹ ਨਾਇਬ ਤਹਿਸੀਲਦਾਰਾਂ ਵੱਲੋਂ ਕੀਤੀ ਗਈ, ਜਿਸ ਦੌਰਾਨ 20 ਸਰਕਾਰੀ ਮੁਲਾਜ਼ਮ, 10 ਮਨਰੇਗਾ ਕਰਮਚਾਰੀ ਅਤੇ 2 ਡੇਲੀ ਵੇਜ਼ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਚੈਕਿੰਗ ਦੌਰਾਨ ਕੋਈ ਵੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਜਾਂ ਸੀਨੀਅਰ ਅਧਿਕਾਰੀ ਗੈਰਹਾਜ਼ਰ ਨਹੀਂ ਪਾਇਆ ਗਿਆ।

ਇਸ ਸੰਬੰਧੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਗੈਰ ਹਾਜ਼ਰ ਪਾਏ ਗਏ ਇਨ•ਾਂ ਕਰਮਚਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਸੰਬੰਧਤ ਵਿਭਾਗਾਂ ਨੂੰ ਲਿਖਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਰਕਾਰੀ ਡਿਊਟੀ ਪ੍ਰਤੀ ਕੁਤਾਹੀ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲ•ਾ ਲੁਧਿਆਣਾ ਵਿੱਚ ਦਫ਼ਤਰੀ ਅਤੇ ਸਮੇਂ ਦੀ ਪਾਬੰਦੀ ਨੂੰ ਬਣਾਈ ਰੱਖਣ ਲਈ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।

ਸਵ: ਰਵਿੰਦਰ ਗੋਸਾਈ ਦੀ ਸ਼ਹਾਦਤ ਨੂੰ ਅਮਨ-ਸ਼ਾਂਤੀ, ਦੇਸ਼ ਦੀ ਏਕਤਾ-ਆਖੰਡਤਾ ਲਈ ਕੁਰਬਾਨੀ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ-ਰਵਨੀਤ ਸਿੰਘ ਬਿੱਟੂ

-ਮਾਲੀ ਸਹਾਇਤਾ ਵਜੋਂ ਪਰਿਵਾਰ ਨੂੰ 5 ਲੱਖ ਦਾ ਚੈਕ ਭੇਟ ਕੀਤਾ

-ਕਿਹਾ! ਪ੍ਰਸ਼ਾਸ਼ਨ ਅਤੇ ਸੂਬਾ ਸਰਕਾਰ ਦੁੱਖ ਦੀ ਘੜੀ ਗੋਸਾਈ ਪਰਿਵਾਰ ਨਾਲ

ਲੁਧਿਆਣਾ - ਸ੍ਰ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਅੱਜ ਲੁਧਿਆਣਾ ਵਿਖੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਆਰ.ਐਸ.ਐਸ ਆਗੂ ਸਵ. ਰਵਿੰਦਰ ਗੋਸਾਈ ਦੇ ਅੰਤਿਮ ਰਸਮਾਂ ਅਤੇ ਸ਼ੋਕ ਸਮਾਗਮ ਵਿੱਚ ਸ਼ਾਮਿਲ ਹੋਣ ਤੇ ਸ਼ਰਧਾਜ਼ਲੀ ਭੇਟ ਕਰਨ ਲਈ ਵਿਸ਼ੇਸ਼ ਤੌਰ ਪਹੁੰਚੇ। ਇਸ ਮੌਕੇ ਸ੍ਰੀ ਵਿਜੈ ਸਾਂਪਲਾ ਕੇਂਦਰੀ ਮੰਤਰੀ ਅਤੇ ਸ੍ਰੀ ਸੰਜੇ ਤਲਵਾੜ ਵਿਧਾਇਕ ਵੀ ਹਾਜ਼ਰ ਸਨ।

ਸੋਗ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਸਵ: ਗੋਸਾਈ ਦੀ ਹੱਤਿਆ ਸੂਬੇ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਕੰਮ ਹੈ, ਪ੍ਰੰਤੂ ਪੰਜਾਬ ਵਿਰੋਧੀ ਮਨਸੂਬੇ ਅਤੇ ਦੇਸ਼ ਦੀ ਏਕਤਾ ਆਖੰਡਤਾ ਅਤੇ ਆਪਸੀ ਪਿਆਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੀਆਂ। ਉਹਨਾਂ ਕਿਹਾ ਕਿ ਸਵ: ਗੋਸਾਈ ਦੀ ਸ਼ਹਾਦਤ ਨੂੰ ਅਮਨ-ਸ਼ਾਂਤੀ, ਦੇਸ਼ ਦੀ ਏਕਤਾ-ਆਖੰਡਤਾ ਲਈ ਦਿੱਤੀ ਕੁਰਬਾਨੀ ਦੇ ਤੌਰ 'ਤੇ ਯਾਦ ਰੱਖਿਆ ਜਾਵੇਗਾ। ਉਹਨਾਂ ਗੋਸਾਈ ਪਰਿਵਾਰ ਦੀ ਸੰਜਮ ਤੇ ਸਹਿਣ-ਸ਼ਕਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਇਹ ਦੁੱਖ ਬਹੁਤ ਵੱਡਾ ਹੈ, ਪਰ ਪਰਿਵਾਰ ਨੇ ਆਮ ਲੀਹਾਂ ਤੋਂ ਹਟ ਕੇ ਕੋਈ ਰੋਸ ਧਰਨਾ ਜਾਂ ਪ੍ਰਦਰਸ਼ਨ ਨਹੀਂ ਕੀਤਾ ਸਗੋਂ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ 'ਤੇ ਪੂਰਾ ਭਰੋਸਾ ਪ੍ਰਗਟਾਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਮਾਮਲੇ ਦੀ ਤੈਅ ਤੱਕ ਜਾਣ ਲਈ ਇਸ ਦੀ ਜਾਂਚ ਦਾ ਕੰਮ ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਨੂੰ ਸੌਪਿਆ ਗਿਆ ਹੈ। ਉਹਨਾਂ ਪ੍ਰਮਾਤਮਾ ਅੱਗੇ ਪਰਿਵਾਰ ਨੂੰ ਬਲ ਬਖ਼ਸ਼ਣ ਅਤੇ ਭਾਣਾ ਮੰਨਣ ਦੀ ਅਰਦਾਸ ਕੀਤੀ। ਇਸ ਮੌਕੇ ਉਹਨਾਂ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਅਤੇ ਦੱਸਿਆ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਆਉਣ ਵਾਲੇ ਹਫ਼ਤੇ ਵਿੱਚ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦੇ ਦਿੱਤਾ ਜਾਵੇਗਾ। 

ਅੰਤਿਮ ਰਸਮਾਂ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਇਹ ਹਾਦਸਾ ਇੱਕ ਸੋਚੀ ਸਮਝੀ ਚਾਲ ਅਧੀਨ ਪਾਕਿਸਤਾਨ ਅਤੇ ਕੈਨੇਡਾ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨੇ ਕਰਵਾਇਆ ਹੈ, ਜੋ ਜਲਦੀ ਹੀ ਬੇ-ਨਕਾਬ ਕਰ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਆਧੁਨਿਕ ਤਕਨਾਲੋਜੀ ਅਤੇ ਸਾਧਨਾਂ ਦਾ ਲਾਹਾ ਲੈ ਕੇ ਅਜਿਹੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਜਾਂਚ ਵਿੱਚ ਕੁੱਝ ਦੇਰੀ ਹੋ ਰਹੀ ਹੈ, ਪ੍ਰੰਤੂ ਦੋਸ਼ੀ ਜਲਦੀ ਹੀ ਜੇਲ• ਅੰਦਰ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਤੇ ਸ੍ਰੀ ਅਨਿਲ ਜੋਸ਼ੀ, ਪ੍ਰੋ: ਰਜਿੰਦਰ ਭੰਡਾਰੀ ਤੋਂ ਇਲਾਵਾ ਧਾਰਮਿਕ, ਸਮਾਜਿਕ ਸੰਸਥਾਵਾਂ, ਵਿਦਿਅਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ।

PF निकालना हुआ आसान, अब नहीं लगाने पड़ेंगे कंपनी के चक्‍कर

अपने प्रोविडेंट फंड खाते से पीएफ विद्ड्रॉ करना कभी आसान नहीं रहा है. इसे निकालने के लिए फॉर्म पर कंपनी का हस्‍ताक्षर होना जरूरी है, लेकिन अब आपको इस झंझट से नहीं जूझना पड़ेगा.

भविष्‍य निधी संगठन (EPFO) ने एक नया फॉर्म जारी किया है. इस फॉर्म में आपको इम्‍प्‍लॉयर के हस्‍ताक्षर की जरूरत नहीं पड़ती. इससे आप कंपनी के चक्‍कर काटने से बच जाते हैं.

इस फॉर्म का फायदा आपको तब ही मिलेगा, जब आपके पास UAN नंबर हो. इसके अलावा आपकी केवाईसी पूरी हो और बैंक अकाउंट आधार से लिंक हो.

अगर ऊपर दी गई सभी शर्तें आप पूरी करते हैं, तो आप पीएफ निकालने के लिए फॉर्म 19 का इस्‍तेमाल कर सकते हैं.

इस फॉर्म को भरने के बाद आपको कंपनी के चक्‍कर तो नहीं काटने पड़ेंगे, लेकिन फिलहाल यह फॉर्म आप ऑनलाइन नहीं भर सकते. आपको पीएफ ऑफिस जाकर यह फॉर्म जमा करना होगा.

हालांकि जल्‍द ही ईपीएफओ से इसे ऑनलाइन करने की तैयारी कर रहा है. इसके अलावा ईपीएफओ ने एक और सुविधा अपने सब्‍सक्राइबर्स को दी है.

इस नई सुविधा के तहत नौकरी बदलने पर आपको ईपीएफ ट्रांसफर करने के लिए अलग से फॉर्म-13 नहीं भरना होगा. यह अब अपनेआप हो जाएगा.

नौकरी बदलते वक्‍त आपको नया एफ-11 कंपोजिट फॉर्म भरना होगा. इसमें आपको बैंक अकाउंट और आधार नंबर समेत अन्‍य जानकारी उपलब्‍ध करानी होगी.

एफ-11 फॉर्म में ईपीएफ अकाउंट की जानकारी दर्ज होने के बाद ईपीएफओ फंड अपनेआप नए अकाउंट में ट्रांसफर कर दिया जाएगा.