Saturday 8 July 2017

VOTER CARD CAMPAIGN : URGENT INFORMATION

URGENT INFORMATION

As you know corporation Elections are coming soon. For the preparation of voter list and adding new names of voters in the list adminstration of city is working hard for completion of task before the due date where as challenge is this that they have very less time. Well campaigning is on full swing. Any one interested to change or make their new voter card can contact to area BLO or below written web address.

IMPORTANT INFORMATION FOR VOTER CARD CAMPAIGN

ਮਿਤੀ 01/01/2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਣ ਵਾਲੇ ਯੁਵਕ ਅਤੇ ਲੜਕੀਆਂ ਆਪਣਾ ਨਾਮ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਨਿਰਧਾਰਿਤ ਮਿਤੀ 01/07/2017 ਤੋਂ 31/07/2017 ਤੱਕ ਸੰਬੰਧਤ ਬੀ.ਐਲ.ਓ ਜਾਂ ਚੋਣ ਰਜਿਸਟ੍ਰੇਸ਼ਨ ਅਫ਼ਸਰ ਰਹੀ ਆਪਣਾ ਫਾਰਮ 6 ਭਰ ਕੇ ਆਪਣੀ ਵੋਟ ਬਨਵਾ ਸਕਦਾ ਹਨ [  ਮਿਤੀ 9/07/2017 (ਐਤਵਾਰ) ਅਤੇ 23/07/2017 (ਐਤਵਾਰ) ਨੂੰ ਸਪੈਸ਼ਲ ਕੰਪੇਨ ਦੌਰਾਨ ਬੀ.ਐਲ. ਓ ਸਮੂਹ ਪੋਲਿੰਗ ਸਟੇਸ਼ਨਾਂ ਉਪਰ  ਨਵੀ ਵੋਟ ਦੇ ਦਾਅਵੇ ਅਤੇ ਇਤਰਾਜ ਦੇ ਫਾਰਮ ਪ੍ਰਾਪਤ ਕਰਨਗੇ[  ਇਸ ਤੋਂ ਅਲਾਵਾ ਜੇ ਕਰ ਤੁਸੀਂ ਆਪਣੀ ਵੋਟ ਆਪਣੇ ਨਵੈ ਪਤੇ ਤੇ ਬਣਾਉਣਾ ਚਾਹੁੰਦੇ ਹੋ ਤਾ ਤੁਸੀਂ ਫਾਰਮ 6 ਭਰ ਕੇ ਉਸਦੇ ਕਾਲਮ ਨੰਬਰ 4 ਵਿੱਚ ਆਪਣੇ ਪੁਰਾਣੇ ਪਤੇ ਦਾ ਵੇਰਵਾ ਦੇ ਕੇ ਨਵੀ ਪਤੇ ਤੇ ਵੋਟ ਬਨਵਾ ਸਕਦੇ ਹੋ [ਵੋਟਰ ਆਪਣੀ ਵੋਟ www.nvsp.in  ਅਤੇ www.ceopunjab.nic.in ਤੇ ਆਨਲਾਈਨ ਵੀ ਭਰ ਸਕਦਾ ਹੈ ਅਤੇ ਭਾਰਤ ਚੋਣ ਕਮਿਸ਼ਨ ਦੇ ਮੋਬਾਈਲ ਐਪ ਇੰਸਟਾਲ ਕਰਕੇ ਵੀ ਆਪਣਾ ਫਾਰਮ ਭਰ ਸਕਦਾ ਹੈ

Report by Arun Kaushal

No comments:

Post a Comment