Saturday, 8 July 2017

श्री महाकालेश्वर ज्योतिर्लिंग मन्दिर उज्जैन से_*आज का श्रृंगार दर्शन_*

*_🙏🏻जय श्री महाकालेश्वर महाँकाल🙏🏻_*

*_ॐ त्र्यम्बकं यजामहे सुगन्धिं पुष्टिवर्धनम् ।_*
*_उर्वारुकमिव बन्धनान्मृत्योर्मुक्षीय माऽमृतात् ||_*
*_जय श्री महाकालेश्वर ज्योतिर्लिन्गं नमो नम:||_*

*_संपूर्ण ब्रह्मांड के राजा भस्माङ्गधारी द्वादश ज्योतिर्लिङ्ग में तृतीय श्री महाकालेश्वर महाँकाल का आज का संध्या श्रृंगार दर्शन_*

*_श्री महाकालेश्वर ज्योतिर्लिंग मन्दिर उज्जैन से_*

*_०८ / ०७ / २०१७ ( शनिवार )_*

सिमरजीत सिंह बैंस और विपन सूद काका जी ने सिविल अस्पताल में छापेमारी की

Ludhiana : इलाज़ के नाम पर मरीजों से की जा रही लूट और दुर्दशा को रोकने के लिए विधायक सिमरजीत सिंह बैंस और विपन सूद काका जी ने सिविल अस्पताल में छापेमारी की । इस दौरान सरकारी डाक्टर द्वारा अपने घर पर किये जा रहे टैस्ट पर भी करवाई की गई और मरीजों और डाक्टरों के बीच दलाली करने वाले दलाल की शिकायत दर्ज करवा पुलिस को पकड़वाया गया I मरीजों ने अपनी समस्याएं बताईं और अस्पताल प्रशाशन को भी कड़ी नसीहत दी गई I 

- हल्का सेंट्रल, लुधियाना

Report : Arun Kaushal

श्री प्रेम धाम में गुरु पूर्णिमा महोत्सव 9 जुलाई को मनाया जायेगा

लुधियाना,: श्री गुरु पूर्णिमा के शुभ अवसर पर श्री प्रेम धाम आश्रम काकोवाल रोड पर श्री गुरु पूर्णिमा महोत्सव 9 जुलाई दिन रविवार को स्वामी श्रीश्री 108 मुकेशानंद गिरि जी महाराज की अध्यक्षता में आयोजित होगा। उपरोक्त जानकारी श्री प्रेम धाम ट्रस्ट के अध्यक्ष नरिन्द्र गुप्ता ने महोत्सव की तैयारियों सबंधी बैठक को संबोधित करते हुए दी। नरिन्द्र गुप्ता ने महोत्सव की जानकारी देते हुए कहा कि सुबह 10.30 बजे गुरु पूजा व गुरु आरती होगी। वहीं 11.30 बजे से 12 बजे तक हरिनाम संकीर्तन की धारा बहेगी। सर्वप्रथम मुकेशानंद गिरि जी महाराज अपने पूजनीय गुरु जी को तिलक लगाकर समारोह का शुभांम्भ करवाएंगे। इसके उपरांत देश-विदेश से पधारे भक्त मुकेशानंद गिरि जी महाराज को तिलक कर विधिवत गुरु पूजन कर गुरु दीक्षा ग्रहण करेगें।स्वामी मुकेशानंद गिरी जी महाराज अपने श्रीमुख से आध्यात्मिक प्रवचनों द्वारा भक्तों को जीवन जीने का सही मार्ग बताएँगे । इसके उपरांत महाप्रसाद भक्तों में वितरित होगा। इस अवसर पर पर बाबा गोपाल दास जी,बाबा दीपक जी,मनमोहन मित्तल,सुदेश गोयल,विनोद गोयल, प्रेम सिंगला, रमेश बंसल, सुमित गोयल,अनिल धमीजा, योगश बांसल शैली,मनोज शर्मा,हनी गर्ग,लकी जिंदल, राहुल गर्ग,अनमोल गर्ग, बॉबी जगोता,रूबी ठाकुर, तुषार धमीजा,राहुल खन्ना,महेश सिंगला,प्रेम बतरा, संजीव वर्मा, राजीव वर्मा, राज कुमार,अंकित शर्मा,   राजिन्द्र कुमार,सुधीर कुमार, सुरिन्द्र गर्ग, सहित अन्य भी उपस्थित थे ​​l

Report : Arun Kaushal

सावन का 5 सोमवार का संयोग

5 सोमवार का संयोग:--

सावन का पूरा महीना ही जहां अराधना के लिए विशेष है तो वहीं 5 दिन सावन सोमवार के भी भक्तों के लिए व्रत रखने को मिलेंगे।

प्रथम सावन सोमवार 10 जुलाई को,
दूसरा 17 जुलाई को,
तीसरा 24 जुलाई,
चौथा सोमवार 31 जुलाई और
5वां सोमवार 7 अगस्त को होगा।

इस दिन भाई बहन के पवित्र बंधन का त्यौहार रक्षाबंधन भी मनेगा।

पूजन में रखे इन बातों का ध्यान:--

1. सावन के महीने में शिवलिंग की करें पूजा शिवलिंग जहां स्थापित हो पूरव् दिशा की ओर मुख करके नहीं बैठें।

2. शिवलिंग के दक्षिण दिशा में ही बैठकर पूजन करें।

ये होता है अभिषेक का फल:--

1. दूध से अभिषेक करने पर परिवार में कलह, मानसिक पीड़ा में शांति मिलती है।

2. घी से अभिषेक करने पर वंशवृद्धि होती है।

3. इत्र से अभिषेक करने पर भौतिक सुखों की प्राप्ति होती है।

4. जलधारा से अभिषेक करने पर मानसिक शान्ति मिलती है।

5. शहद से अभिषेक करने पर परिवार में बीमारियों का अधिक प्रकोप नहीं रहता।

6. गन्ने के रस की धारा डालते हुये अभिषेक करने से आर्थिक समृद्धि व परिवार में सुखद माहौल बना रहता है।

7. गंगा जल से अभिषेक करने पर चारो पुरूषार्थ की प्राप्ति होती है।

8. अभिषेक करते समय महामृत्युंजय का जाप करने से फल की प्राप्ति कई गुना अधिक हो जाती है।

9. सरसों के तेल से अभिषेक करने से शत्रुओं का शमन होता।

ये भी मिलते हैं फल:--

9. बिल्वपत्र चढ़ाने से जन्मान्तर के पापों व रोग से मुक्ति मिलती है।

10. कमल पुष्प चढ़ाने से शान्ति व धन की प्राप्ति होती है।

11. कुशा चढ़ाने से मुक्ति की प्राप्ति होती है।

12. दूर्वा चढ़ाने से आयु में वृद्धि होती है।

13. धतूरा अर्पित करने से पुत्र रत्न की प्राप्ति व पुत्र का सुख मिलता है।

14. कनेर का पुष्प चढ़ाने से परिवार में कलह व रोग से निवृत्ति मिलती हैं।

15. शमी पत्र चढ़ाने से पापों का नाश होता, शत्रुओं का शमन व भूत-प्रेत बाधा से मुक्ति मिलती है।

हर हर महादेव

Public VIEWS/ OM TV/Arun Kaushal

Tuesday, 4 July 2017

ਪੰਜਾਬ ਸਰਕਾਰ ਵੱਲੋਂ ਤੇਜ਼ਾਬ ਪੀੜਤਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦੇਣ ਦਾ ਐਲਾਨ – ਐਮਲਏ ਕੁਲਦੀਪ ਵੈਦ

ਪੰਜਾਬ ਸਰਕਾਰ ਵੱਲੋਂ ਤੇਜ਼ਾਬ ਪੀੜਤਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦੇਣ ਦਾ ਐਲਾਨ – ਐਮਲਏ ਕੁਲਦੀਪ ਵੈਦ 

– ਡਿਪਟੀ ਕਮਿਸ਼ਨਰ ਦਫਤਰਾਂ ਨੂੰ ਜ਼ਿਲਾ ਪੱਧਰੀ ਕਮੇਟੀਆਂ ਗਠਨ ਕਰਨ ਦੀ ਹਦਾਇਤ

ਲੁਧਿਆਣਾ,-ਪੰਜਾਬ ਸਰਕਾਰ ਨੇ ਤੇਜ਼ਾਬ ਪੀੜਤਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਆਰਥਿਕ ਸਹਾਇਤਾ ਦੇਣ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਯੋਜਨਾ ਨੂੰ ‘ਤੇਜ਼ਾਬ ਪੀੜਤਾਂ ਲਈ ਵਿੱਤੀ ਸਹਾਇਤਾ ਸਕੀਮ, ਪੰਜਾਬ 2017’ ਵਜੋਂ ਜਾਣਿਆ ਜਾਇਆ ਕਰੇਗਾ। ਜਾਰੀ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਜਾਣਕਾਰੀ ਦਿੰਦਿਆਂ ਹਲਕਾ ਗਿੱਲ ਦੇ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ (ਸਾਬਕਾ ਆਈ. ਏ. ਐੱਸ. ਅਧਿਕਾਰੀ) ਨੇ ਦੱਸਿਆ ਕਿ ਯੋਗ ਪੀੜਤਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਲਈ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਅਜਿਹੇ ਕੇਸਾਂ ਨੂੰ ਵਿਚਾਰਨ ਲਈ ਜ਼ਿਲਾ ਪੱਧਰੀ ਕਮੇਟੀਆਂ ਬਣਾਈਆਂ ਜਾਣ, ਜੋ ਕਿ ਯੋਗ ਅਰਜੀ ‘ਤੇ ਇੱਕ ਮਹੀਨੇ ਵਿੱਚ ਬਣਦੀ ਕਾਰਵਾਈ ਕਰਨੀ ਯਕੀਨੀ ਬਣਾਉਣਗੀਆਂ। ਇਸ ਕਮੇਟੀ ਦਾ ਚੇਅਰਪਰਸਨ ਡਿਪਟੀ ਕਮਿਸ਼ਨਰ ਹੋਵੇਗਾ।
ਨੋਟੀਫਿਕੇਸ਼ਨ ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਇਸ ਸਕੀਮ ਦਾ ਮੁੱਖ ਮੰਤਵ ਤੇਜ਼ਾਬ ਪੀੜਤਾਂ ਦੀ ਮਦਦ ਕਰਨਾ ਹੈ ਤਾਂ ਜੋ ਉਹ ਅੱਣਸੁਖਾਵੇ ਹਾਦਸੇ (ਤੇਜ਼ਾਬ ਕਾਰਨ ਹੋਏ ਜ਼ਖਮਾਂ) ਤੋਂ ਬਾਅਦ ਵੀ ਆਪਣਾ ਜੀਵਨ ਸਨਮਾਨ ਸਹਿਤ ਜੀਅ ਸਕਣ। ਜ਼ਿਲਾ ਪੱਧਰੀ ਕਮੇਟੀ ਵਿੱਚ ਸਿਵਲ ਸਰਜਨ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲਾ ਪ੍ਰੋਗਰਾਮ ਅਫ਼ਸਰ (ਮਹਿਲਾ ਅਤੇ ਬਾਲ ਸੁਰੱਖਿਆ) ਸ਼ਾਮਿਲ ਹੋਣਗੇ। ਇਸ ਤੋ ਇਲਾਵਾ ਦੋ ਫੌਜਦਾਰੀ ਕਾਨੂੰਨ ਦੇ ਮਾਹਰ ( ਜਿਨ੍ਹਾਂ ਵਿਚ ਘੱਟੋ ਘੱਟ ਇਕ ਮਹਿਲਾ) ਅਤੇ ਤੇਜ਼ਾਬ ਪੀੜਤਾ ਦੇ ਪਰਿਵਾਰਕ ਮੈਂਬਰ ਵੀ ਇਸ ਕਮੇਟੀ ‘ਚ ਸ਼ਾਮਿਲ ਹੋਣਗੇ।
ਤੇਜ਼ਾਬ ਪੀੜਤ ਪੰਜਾਬ ਰਾਜ ਦੀ ਵਸਨੀਕ ਹੋਣੀ ਚਾਹੀਦੀ ਹੈ। ਇਸ ਸਕੀਮ ਤਹਿਤ ਸਹਾਇਤਾ ਲੈਣ ਲਈ ਪੀੜਤ ਵੱਲੋਂ ਖੁਦ ਅਰਜ਼ੀ ਦੇਣ ਅਤੇ ਜੇਕਰ ਪੀੜਤ ਤੇਜ਼ਾਬ ਪੈ ਜਾਣ ਕਾਰਨ ਉਸ ਦੇ ਇਸ ਹੱਦ ਤੱਕ ਅਪੰਗ ਹੋ ਗਈ ਹੈ ਕਿ ਉਹ ਖੁਦ ਅਰਜੀ ਦੇਣ ਦੀ ਸਥਿਤੀ ਵਿਚ ਨਾ ਹੋਵੇ ਤਾਂ ਉਸ ਦੇ ਗਾਰਡੀਅਨ/ਵਾਰਿਸ/ਪਰਿਵਾਰਕ ਮੈਂਬਰ/ਰਿਸ਼ਤੇਦਾਰ ਵੱਲੋਂ ਇਸ ਸਬੰਧੀ ਸਬੰਧਤ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਅਰਜੀ ਦਿੱੱਤੇ ਜਾਣ ‘ਤੇ ਵਿਚਾਰਿਆ ਜਾਵੇਗਾ। ਅਰਜੀ ਦੇ ਨਾਲ ਇਸ ਹਾਦਸੇ ਦਾ ਇਕ ਮੈਡੀਕਲ ਸਰਟੀਫਿਕੇਟ ਵੀ ਲੱਗਿਆ ਹੋਣਾ ਚਾਹੀਦਾ ਹੈ ਕਿ ਬਿਨੈਕਾਰ ਤੇਜ਼ਾਬ ਪਾਏ ਜਾਣ ਕਾਰਨ ਅਪੰਗ ਹੋ ਗਿਆ ਹੈ। ਇਸ ਤੋਂ  ਇਲਾਵਾ ਵੋਟਰ ਲਿਸਟ/ਵੋਟਰ ਸ਼ਨਾਖਤੀ ਕਾਰਡ/ਆਧਾਰ ਕਾਰਡ/ਪਾਸਪੋਰਟ/ਡਰਾਈਵਿੰਗ ਲਾਇਸੈਂਸ/ਰਿਹਾਇਸ਼ ਦਾ ਸਰਟੀਫਿਕੇਟ ‘ਚੋਂ ਕਿਸੇ ਇਕ ਦੀ ਤਸਦੀਕ ਕਾਪੀ ਨੱਥੀ ਕਰਨੀ ਜਰੂਰੀ ਹੈ। ਬਿਨੈਕਾਰ ਦਾ ਬੈਂਕ ਖਾਤੇ ਦਾ ਵੇਰਵਾ ਵੀ ਨਾਲ ਨੱਥੀ ਹੋਣਾ ਜਰੂਰੀ ਹੈ। ਸ. ਵੈਦ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਚੋਣ ਵਾਅਦੇ ਪੂਰੇ ਕਰਨ ਲਈ ਦ੍ਰਿੜ ਸੰਕਲਪ ਅਤੇ ਯਤਨਸ਼ੀਲ ਹੈ।

Report By : Arun Kaushal


Monday, 3 July 2017

The President of India, Shri Pranab Mukherjee received the first copy of a book “President Pranab Mukherjee – A Statesman” from Prime Minister, Shri Narendra Modi who formally released it at a function held at Rashtrapati Bhavan

The President of India, Shri Pranab Mukherjee received the first copy of a book “President Pranab Mukherjee – A Statesman”  from Prime Minister, Shri Narendra Modi who formally released it at a function held at Rashtrapati Bhavan

Saturday, 1 July 2017

ਹੈਬੋਵਾਲ ਬਾਇਓਗੈਸ ਪਲਾਂਟ ਉੱਪਰ ਸੀ. ਐੱਨ. ਜੀ. ਦੀ ਫਿਲਿੰਗ ਦਾ ਟਰਾਇਲ ਸ਼ੁਰੂ

Public VIEWS/OMNI

LUDHIANA NEWS

ਹੈਬੋਵਾਲ ਬਾਇਓਗੈਸ ਪਲਾਂਟ ਉੱਪਰ ਸੀ. ਐੱਨ. ਜੀ. ਦੀ ਫਿਲਿੰਗ ਦਾ ਟਰਾਇਲ ਸ਼ੁਰੂ

July 1, 2017

-ਉਤਰੀ ਭਾਰਤ ਦਾ ਪਹਿਲਾ ਪਲਾਂਟ, ਜਿੱਥੋਂ ਪ੍ਰਾਪਤ ਗੈਸ ਘਰੇਲੂ ਤੇ ਵਪਾਰਕ ਮੰਤਵ ਲਈ ਵਰਤੀ ਜਾਵੇਗੀ
-ਪਲਾਂਟ ਤੋਂ ਬਣੀ ਗੈਸ ਮਾਰਕੀਟ ਵਿੱਚ ਖੁਲ੍ਹੇ ਤੌਰ ‘ਤੇ ਵੇਚੀ ਜਾਵੇਗੀ – ਡਿਪਟੀ ਕਮਿਸ਼ਨਰ

ਲੁਧਿਆਣਾ, -ਸਥਾਨਕ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਹਾਈ ਪਾਵਰ ਮੀਥੇਨ ਪਲਾਂਟ ਉੱਪਰ ਸੀ.ਐੱਨ. ਜੀ. ਦੀ ਫਿਲਿੰਗ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇਸ ਦੇ ਟਰਾਇਲ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਦੇਖ ਰੇਖ ਵਿਚ ਹੋਈ । ਇਸ ਤਰ੍ਹਾਂ ਇਹ ਉਤਰੀ ਭਾਰਤ ਦਾ ਪਹਿਲਾ ਬਾਇਓਗੈਸ ਪਲਾਂਟ ਬਣ ਗਿਆ ਹੈ, ਜਿਸ ਵਿੱਚ ਗੋਬਰ ਗੈਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਇੱਕ ਤੋਂ ਮੀਥੇਨ ਅਤੇ ਦੂਜੇ ਤੋਂ ਕਾਰਬਨ ਡਾਇਅਕਸਾਈਡ ਤਿਆਰ ਕੀਤੀ ਜਾਵੇਗੀ ਅਤੇ ਇਹ ਗੈਸ ਸਿਲੰਡਰਾਂ ਵਿਚ ਭਰ ਕੇ ਉਦਯੋਗਾਂ, ਹੋਟਲਾਂ ਅਤੇ ਰਸੋਈ ਵਿੱਚ ਇਸਤੇਮਾਲ ਕੀਤੀ ਜਾ ਸਕੇਗੀ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਡਾ (ਪੰਜਾਬ ਊਰਜਾ ਵਿਕਾਸ ਏਜੰਸੀ) ਵੱਲੋਂ ਤਿਆਰ ਇਸ ਪਲਾਂਟ ਦੀ ਕੁਲ ਸਮਰੱਥਾ 235 ਟਨ ਤੱਕ ਗੋਬਰ (ਗੋਹਾ) ਫੀਡ ਕਰਨ ਵਾਸਤੇ ਉਪਲੱਬਧ ਹੈ ਅਤੇ ਇਸ ਵਿੱਚੋਂ ਪੈਦਾ ਹੋਣ ਵਾਲੀ ਕਾਰਬਨ ਡਾਇਆਕਸਾਈਡ (CO2) ਗੈਸ ਕੋਲਡ ਡਰਿੰਕਸ ਦੇ ਪਲਾਂਟ ਵਿੱਚ ਇਸਤੇਮਾਲ ਕੀਤੀ ਜਾਵੇਗੀ। ਪਲਾਂਟ ਵਿੱਚੋਂ ਤਕਰੀਬਨ 4000 ਕਿਲੋਗ੍ਰਾਮ ਗੈਸ ਰੋਜ਼ਾਨਾ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ 400 ਦੇ ਕਰੀਬ ਸਿਲੰਡਰ ਭਰੇ ਜਾ ਸਕਦੇ ਹਨ। ਇਸ ਪਲਾਂਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਦੀ ਤਕਨੀਕ ਬਿਲਕੁਲ ਨਵੀਂ ਹੈ ਅਤੇ ਇਹ ਪਲਾਂਟ ਹਰ ਪੱਖੋਂ ਸੁਰੱਖਿਅਤ ਹੈ ।
ਪੇਡਾ ਦੇ ਮੈਨੇਜਰ ਸ੍ਰੀ ਅਨੁਪਮ ਨੰਦਾ ਨੇ ਦੱਸਿਆ ਕਿ ਇਹ ਪਲਾਂਟ ਤਕਰੀਬਨ ਪੂਰਾ ਹੋ ਚੁੱਕਾ ਹੈ ਅਤੇ ਅੱਜ ਤੋਂ ਇਸਦਾ ਫਿੰਲਿੰਗ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਗੈਸ ਦੇ ਉਤਪਾਦਨ ਤੋਂ ਬਾਅਦ ਇਸ ਨੂੰ ਸਿਲੰਡਰਾਂ ਵਿੱਚ ਭਰਿਆ ਜਾ ਸਕੇ। ਪਲਾਂਟ ਤੋਂ ਬਣੀ ਗੈਸ ਮਾਰਕੀਟ ਵਿੱਚ ਖੁਲ੍ਹੇ ਤੌਰ ‘ਤੇ ਵੇਚੀ ਜਾਵੇਗੀ। ਜਿਸ ਦੀ ਕੀਮਤ ਤਕਰੀਬਨ 42 ਤੋਂ 45 ਰੁਪਏ ਦੇ ਹਿਸਾਬ ਨਾਲ ਹੋਵੇਗੀ। ਇਹ ਪਲਾਂਟ ਵਾਤਾਵਰਨ ਪੱਖੋਂ ਬਹੁਤ ਹੀ ਸੁਚੱਜਾ ਬਣਿਆ ਹੈ ਅਤੇ ਆਸ ਪਾਸ ਦੀਆਂ ਡੇਅਰੀਆਂ ਤੋਂ ਨਿਕਲਣ ਵਾਲਾ ਗੋਬਰ ਇਸ ਪਲਾਂਟ ਵਿੱਚ ਫੀਡ ਕੀਤਾ ਜਾਵੇਗਾ। ਇਸ ਪਲਾਂਟ ਦੇ ਪੂਰੀ ਤਰ੍ਹਾਂ ਚੱਲਣ ਨਾਲ ਲੋਕਾਂ ਨੂੰ ਗੋਹਾ ਅਤੇ ਗੈਸ ਦੀ ਢੋਆ ਢੁਆਈ ਦਾ ਰੁਜ਼ਗਾਰ ਵੀ ਮਿਲੇਗਾ।
ਪਲਾਂਟ ਨੂੰ ਚਲਾ ਰਹੀ ਵਿਜ ਇੰਜੀਨੀਅਰਿੰਗ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪਲਾਂਟ ਇੰਚਾਰਜ ਸ੍ਰੀ ਗੌਰਵ ਅਤੇ ਨਿਪੁੰਨ ਨੇ ਦੱਸਿਆ ਕਿ ਪਲਾਂਟ ਵਿੱਚ ਤਕਰੀਬਨ 200 ਟਨ ਦੀ ਫੀਡਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਲੋੜੀਂਦਾ ਪ੍ਰੈੈਸ਼ਰ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਨਿਰਧਾਰਤ ਪ੍ਰੈੱਸ਼ਰ ‘ਤੇ ਇਸ ਦਾ ਟਰਾਇਲ ਕੀਤਾ ਜਾ ਸਕੇ। ਇਹ ਟਰਾਇਲ ਕਰੀਬ 15 ਦਿਨ ਚੱਲੇਗਾ। ਉਸ ਤੋਂ ਬਾਅਦ ਇਸ ਦੀ ਸੇਲ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ ਅਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ।

REPORT BY
ARUN KAUSHAL
MEDIA HOUSE
OMNI

LUDHIANA NEWS
NEWS TODAY