Monday 5 February 2018

ਲੁਧਿਆਣਾ ਨਗਰ ਨਿਗਮ ਚੋਣ ਰਾਜ ਚੋਣ ਕਮਿਸ਼ਨ ਵੱਲੋਂ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਨਿਯੁਕਤੀ

ਲੁਧਿਆਣਾ - ਰਾਜ ਚੋਣ ਕਮਿਸ਼ਨ ਵੱਲੋਂ ਆਗਾਮੀ ਨਗਰ ਨਿਗਮ ਲੁਧਿਆਣਾ ਦੀ ਚੋਣ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਵਾਰਡਾਂ ਲਈ ਰਿਟਰਨਿੰਗ ਅਫ਼ਸਰਾਂ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ, ਜੋ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨਗੇ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਵਾਰਡ ਨੰਬਰ 2 ਤੋਂ 7 ਅਤੇ 9 ਤੋਂ 13 ਤੱਕ ਲਈ ਰਿਟਰਨਿੰਗ ਅਫ਼ਸਰ ਵਜੋਂ ਅਸਟੇਟ ਅਫ਼ਸਰ ਗਲਾਡਾ ਲੁਧਿਆਣਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਈ. ਓ. (ਰੇਗੂਲੇਟਰੀ) ਗਲਾਡਾ ਨੂੰ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਵਾਰਡ ਨੰਬਰ 14 ਤੋਂ 19, 21, 23, 24 ਤੋਂ 26 ਲਈ ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਨਾਇਬ ਤਹਿਸੀਲਦਾਰ ਡੇਹਲੋਂ ਨੂੰ ਲਗਾਇਆ ਗਿਆ ਹੈ। ਵਾਰਡ ਨੰਬਰ 22, 27 ਤੋਂ 35 ਅਤੇ 40 ਲਈ ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਸਮਰਾਲਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਐਕਸੀਅਨ ਪ੍ਰੋਵਿੰਸੀਅਲ ਡਵੀਜਨ ਪੀ. ਡਬਲਿਊ. ਡੀ. ਬੀ. ਐਂਡ ਆਰ. ਲੁਧਿਆਣਾ ਨੂੰ ਲਗਾਇਆ ਗਿਆ ਹੈ।

ਵਾਰਡ ਨੰਬਰ 36 ਤੋਂ 39, 41 ਤੋਂ 42, 46 ਤੋਂ 50 ਤੱਕ ਰਿਟਰਨਿੰਗ ਅਫ਼ਸਰ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ) ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਿੱਧਵਾਂ ਬੇਟ ਨੂੰ ਲਗਾਇਆ ਗਿਆ ਹੈ। ਵਾਰਡ ਨੰਬਰ 8, 20, 51 ਤੋਂ 58 ਅਤੇ 63 ਲਈ ਰਿਟਰਨਿੰਗ ਅਫ਼ਸਰ ਵਜੋਂ ਤਹਿਸੀਲਦਾਰ ਖੰਨਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਸਕੱਤਰ ਜ਼ਿਲ੍ਹਾ ਪ੍ਰੀਸ਼ਦ ਨੂੰ ਲਗਾਇਆ ਗਿਆ ਹੈ।
ਵਾਰਡ ਨੰਬਰ 1, 59 ਤੋਂ 62, 64, 85 ਤੋਂ 88 ਤੱਕ ਰਿਟਰਨਿੰਗ ਅਫ਼ਸਰ ਵਜੋਂ ਤਹਿਸੀਲਦਾਰ ਜਗਰਾਂਉ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਤਹਿਸੀਲ ਭਲਾਈ ਅਫ਼ਸਰ ਜਗਰਾਂਉ ਨੂੰ ਲਗਾਇਆ ਗਿਆ ਹੈ। ਵਾਰਡ ਨੰਬਰ 79, 83, 84, 89 ਤੋਂ 95 ਤੱਕ ਰਿਟਰਨਿੰਗ ਅਫ਼ਸਰ ਵਜੋਂ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਵਧੀਕ ਨਿਗਰਾਨ ਇੰਜੀਨੀਅਰ ਪੀ. ਐੱਸ. ਪੀ. ਸੀ. ਐੱਲ. ਦੋਰਾਹਾ ਨੂੰ ਲਗਾਇਆ ਗਿਆ ਹੈ।

ਵਾਰਡ ਨੰਬਰ 43 ਤੋਂ 45, 65 ਤੋਂ 71 ਲਈ ਰਿਟਰਨਿੰਗ ਅਫ਼ਸਰ ਵਜੋਂ ਤਹਿਸੀਲਦਾਰ ਲੁਧਿਆਣਾ (ਪੂਰਬੀ) ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਨਾਇਬ ਤਹਿਸੀਲਦਾਰ ਲੁਧਿਆਣਾ (ਕੇਂਦਰੀ) ਨੂੰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਵਾਰਡ ਨੰਬਰ 72 ਤੋਂ 78 ਅਤੇ 80 ਤੋਂ 82 ਲਈ ਰਿਟਰਨਿੰਗ ਅਫ਼ਸਰ ਵਜੋਂ ਐੱਸ. ਡੀ. ਐੱਮ. ਪਾਇਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਨਾਇਬ ਤਹਿਸੀਲਦਾਰ ਲੁਧਿਆਣਾ (ਪੱਛਮੀ) ਨੂੰ ਲਗਾਇਆ ਗਿਆ ਹੈ।

Saturday 3 February 2018

World Cancer Day: Awareness Programme Organised by Dr. Amit Dhiman

World Cancer Day Celebrated by Deep Hospital Ludhiana

MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS | ONLINE MEDIA NETWORK INDIA INTERNATIONAL | ONLINE NEWS NETWORK |

Ludhiana, 3th February, 2018

Cancer Awareness Programme was organised by Deep Hospital, Ludhiana. More than 70 patients and their relatives attended the programme. Separate rounds of Interaction were held and a lot of queries regarding Cancer were resolved. The whole session was followed by question-answer round on various scenarios of daily life.

Programme was held under the supervision of Dr. Amit Dhiman Director & Senior consultant, Cancer and Hematology services, Bone Marrow transplant specialist

Giving information regarding Cancer, Dr.Amit said What is Cancer? In simple terms, cancer is an abnormal growth of body cells. Each one of us is born with a potential for cancer. One cannot "Catch" it as one would an infection or a cold. When the programming of a cell or a group of cells is affected, growth may become uncontrolled. Some of the factors that can alter the code are chronic irritation, tobacco, smoke and dust, radioactive substances, age, sex, race and heredity. While one cannot control many of these factors , we need to be aware of the ones we can control of. Prevention is definitely better than treatment of cancer.

What Causes Cancer?

Consumption of tobacco especially smoking, which is 1 out of 4 causes of cancer ,workplace chemicals like asbestos , old age people are more prone to cancer, Lifestyle ,diet and some specific type of virus and radiation may also cause cancer . Some cancers are also genetic in nature.

What are the signs of Cancer?

A PERSISTENT SORE especially if it is in the mouth, on the lip or on tongue.

LUMPS OR MASSES which appear where none were present previously should arouse suspicion of cancer.

UNEXPLAINED OR ABNORMAL BLEEDING FROM ANY BODY OPENING.

PERSISTENT INDIGESTION OR CHANGE IN BOWEL HABITS, while usually due to other causes, are often caused in the intestinal tract and should be reported.

PERSISTENT HOARSENESS OR COUGH of abnormal duration deserves a careful examination by your doctor

UNEXPLAINED LOSS OF WEIGHT may be due to many things but may also be due to hidden cancer.

How important is screening and which all cancers can be screened .

Screening means looking for early signs of a particular disease in healthy people who do not have any symptoms. Screening for cancer aims to find cancers as early as possible - when the chance of cure is highest. There are established Screening tests for breast cancer, cervical cancer and bowel cancer.

There are also tests to detect prostate Cancer and Ovarian Cancer.

How can cancer be prevented?

Cancers that are closely linked to certain behaviors are the easiest to prevent. For example, choosing not to smoke tobacco or drink alcohol significantly lower the risk of several types of cancer -most notably lung, throat, mouth, and liver cancer. Even if you are a current tobacco user, quitting can still greatly reduce your chances of getting cancer.

How is cancer treated?

Cancer treatment depends on the type of cancer, the stage of the cancer (how much it has spread), age, health status, and additional personal characteristics. There is no single treatment for cancer, and patients often receive a combination of therapies and palliative care. Treatments usually fall into one of the following categories: surgery, radiation, chemotherapy, immunotherapy, hormone therapy, or gene therapy

#MEDIAHOUSE | #PUBLICVIEWS | #OMNI | NEWSTODAY | #CITYTIMES | #JAK | #TALKWITHJAK | #LUDHANALIVVIEWSANDNEWS | #onlinemedianetworkindiainternational #onlinenewsnetwork

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਚੋਣ ਲਈ 38 ਉਮੀਦਵਾਰਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਚੋਣ ਲਈ 38 ਉਮੀਦਵਾਰਾਂ ਦਾ ਐਲਾਨ

MEDIA HOUSE | PUBLIC VIEWS | OMNI | NEWS TODAY | CITY TIMES | JAK | TALK WITH JAK | LUDHIANA LIVE VIEWS AND NEWS | ONLINE MEDIA NETWORK INDIA INTERNATIONAL | ONLINE NEWS TODAY

Feb3,2018 | CHANDIGARH/LUDHIANA

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ 24 ਫਰਵਰੀ ਨੂੰ ਹੋ ਰਹੀ ਚੋਣ ਦੇ ਸਬੰਧ ਵਿੱਚ ਪਾਰਟੀ ਦੇ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਬਾਕੀ ਉਮੀਦਵਾਰਾਂ ਦਾ ਫੈਸਲਾ ਵੀ ਛੇਤੀ ਕੀਤਾ ਜਾਵੇਗਾ। ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ :- ਉਮੀਦਵਾਰਾਂ ਦੀ ਸੂਚੀ। ਵਾਰਡ ਨੰ ਉਮੀਦਵਾਰ ਦਾ ਨਾਮ 01 ਕੁਮਾਰੀ ਦਿਵਿਆ ਦਾਨਵ ਪੁੱਤਰੀ ਸ੍ਰੀ ਵਿਜੇ ਕੁਮਾਰ ਦਾਨਵ 02 (ਐਸ.ਸੀ) ਸ. ਗੁਰਮੇਲ ਸਿੰਘ ਜਾਜੀ ਪੁੱਤਰ ਸ. ਨਿਰੰਜਣ ਸਿੰਘ 03 ਬੀਬੀ ਨਿੰਦਰਜੀਤ ਕੌਰ ਢਿੱਲੋਂ ਪਤਨੀ ਸ. ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ 05 (ਜਨਰਲ ਔਰਤ) ਬੀਬੀ ਬਲਜਿੰਦਰ ਕੌਰ ਪਤਨੀ ਸ. ਸੁਰਿੰਦਰ ਸਿੰਘ ਬਾਜਵਾ 06 (ਐਸ.ਸੀ) ਸ. ਸਰਬਜੀਤ ਸਿੰਘ ਲਾਡੀ ਸਾਬਕਾ ਕੌਂਸਲਰ 07 ਬੀਬੀ ਕੁਲਦੀਪ ਕੌਰ ਭਿੰਡਰ ਪਤਨੀ ਸ. ਤਰਸੇਮ ਸਿੰਘ ਭਿੰਡਰ 09 (ਜਨਰਲ ਔਰਤ) ਸ਼੍ਰੀਮਤੀ ਪੂਜਾ ਰਾਣੀ ਪਤਨੀ ਸ਼੍ਰੀ ਨੀਰਜ ਪਟੇਲ 12 ਸ. ਕੰਵਲਜੀਤ ਸਿੰਘ ਨਿੱਕੂ ਗਰੇਵਾਲ 13 (ਐਸ.ਸੀ ਔਰਤ) ਬੀਬੀ ਮਨਦੀਪ ਕੌਰ ਸੰਧੂ ਸਾਬਕਾ ਕੌਂਸਲਰ 14 (ਬੀ.ਸੀ) ਸ. ਭਰਪੂਰ ਸਿੰਘ ਪੁੱਤਰ ਸ. ਨਿਰਮਲ ਸਿੰਘ 17 (ਜਨਰਲ ਔਰਤ) ਬੀਬੀ ਜਸਮੀਤ ਕੌਰ ਪਤਨੀ ਸ. ਬਲਵਿੰਦਰ ਸਿੰਘ 18 ਸ. ਸੁਖਦੇਵ ਸਿੰਘ ਗਿੱਲ ਸਾਬਕਾ ਕੌਂਸਲਰ 25 (ਜਨਰਲ ਔਰਤ) ਸ਼੍ਰੀਮਤੀ ਸ਼ੁਸ਼ਮਾ ਰਾਣੀ ਸੋਢੀ ਪਤਨੀ ਸ. ਹਰਦੇਵ ਸਿੰਘ ਸੋਢੀ ਰਿਟਾ ਬੀ.ਡੀ.ਪੀ.ਓ 26 ਸ. ਸੁਰਜੀਤ ਸਿੰਘ ਰਾਏ ਸਾਬਕਾ ਕੌਂਸਲਰ 27 (ਜਨਰਲ ਔਰਤ) ਬੀਬੀ ਗੁਰਮੇਲ ਕੌਰ ਪਤਨੀ ਸ. ਸੁਰਿੰਦਰ ਸਿੰਘ ਛਿੰਦਾ 28 ਸ. ਪਰਮਜੀਤ ਸਿੰਘ ਗਰਚਾ ਪੁੱਤਰ ਸ. ਗੁਰਮੇਲ ਸਿੰਘ 33 (ਜਨਰਲ ਔਰਤ) ਬੀਬੀ ਸਰਬਜੀਤ ਕੌਰ ਸੰਧੂ ਪਤਨੀ ਸ.
ਹਰਜਿੰਦਰ ਸਿੰਘ ਸੰਧੂ (ਡੇਅਰੀਵਾਲੇ) 34 ਸ. ਰਖਵਿੰਦਰ ਸਿੰਘ ਗਾਬੜੀਆ ਸਾਬਕਾ ਕੌਂਸਲਰ 35 ਬੀਬੀ ਰਣਜੀਤ ਕੌਰ ਪਤਨੀ ਸ. ਕੁਲਦੀਪ ਸਿੰਘ ਖਾਲਸਾ 36 ਸ. ਜਗਬੀਰ ਸਿੰਘ ਸੋਖੀ ਸਾਬਕਾ ਕੌਂਸਲਰ 38 ਸ. ਸਵਰਨ ਸਿੰਘ ਮਹੌਲੀ ਸਾਬਕਾ ਕੌਂਸਲਰ 39 (ਜਨਰਲ ਔਰਤ) ਬੀਬੀ ਜਸਵਿੰਦਰ ਕੌਰ ਪਲਾਹਾ ਪਤਨੀ ਸ. ਹਰਦੀਪ ਸਿੰਘ ਪਲਾਹਾ 40 ਸ਼੍ਰੀ ਪ੍ਰਦੀਪ ਕੁਮਾਰ ਦੀਪੂ 41 (ਜਨਰਲ ਔਰਤ) ਬੀਬੀ ਕੁਲਵਿੰਦਰ ਕੌਰ ਗੋਗਾ ਪਤਨੀ ਸ. ਸੋਹਣ ਸਿੰਘ ਗੋਗਾ 44 ਸ. ਮੀਤਪਾਲ ਸਿੰਘ ਦੁੱਗਰੀ 45 (ਐਸ.ਸੀ ਔਰਤ) ਬੀਬੀ ਬਲਜੀਤ ਕੌਰ ਪਤਨੀ ਸ. ਜਸਵਿੰਦਰ ਸਿੰਘ ਭੋਲਾ ਸਾਬਕਾ ਕੌਂਸਲਰ 46 ਸ. ਹਰਭਜਨ ਸਿੰਘ ਡੰਗ ਸਾਬਕਾ ਕੌਂਸਲਰ 47 (ਐਸ.ਸੀ ਔਰਤ) ਬੀਬੀ ਜਸਵਿੰਦਰ ਕੌਰ ਪਤਨੀ ਸ. ਗੁਰਮੀਤ ਸਿੰਘ ਸਿੱਧੂ ਪੁੱਤਰ ਕੈਪਟਨ ਪ੍ਰੀਤਮ ਸਿੰਘ ਪ੍ਰਧਾਨ ਸਾਬਕਾ ਸੈਨਿੰਕ ਵਿੰਗ 48 ਸ. ਗੁਰਦੀਪ ਸਿੰਘ ਛਾਬੜਾ 49 (ਜਨਰਲ ਔਰਤ) ਬੀਬੀ ਸਰਬਜੀਤ ਕੌਰ ਗਿੱਲ ਪਤਨੀ ਸ. ਇੰਦਰਜੀਤ ਸਿੰਘ ਗਿੱਲ ਸਾਬਕਾ ਕੌਂਸਲਰ 50 ਸ੍ਰੀ ਜੀਵਨ ਸੇਖਾ 54 (ਬੀ.ਸੀ) ਬੀਬੀ ਸੁਰਿੰਦਰ ਕੌਰ ਮੰਨਾ ਪਤਨੀ ਸ. ਨਰਿੰਦਰ ਸਿੰਘ ਮੰਨਾ 70 ਸ. ਤਨਵੀਰ ਸਿੰਘ ਧਾਲੀਵਾਲ ਸਾਬਕਾ ਕੌਂਸਲਰ 71 (ਔਰਤ) ਬੀਬਾ ਨਵਦਿਆਲ ਸਿੰਘ ਪੁੱਤਰੀ ਬੀਬੀ ਸੁਰਿੰਦਰ ਕੌਰ ਦਿਆਲ 72 ਸ. ਹਰਪ੍ਰੀਤ ਸਿੰਘ ਬੇਦੀ ਸਾਬਕਾ ਕੌਂਸਲਰ 74 ਬੀਬੀ ਪਰਮਜੀਤ ਕੌਰ ਸ਼ਿਵਾਲਿਕ ਸਾਬਕਾ ਕੌਂਸਲਰ 75 (ਜਨਰਲ ਔਰਤ) ਬੀਬੀ ਸੁਖਵਿੰਦਰ ਕੌਰ ਪਤਨੀ ਸ. ਭੁਪਿੰਦਰ ਸਿੰਘ ਭਿੰਦਾ ਸਾਬਕਾ ਕੌਂਸਲਰ 81 ਬੀਬੀ ਕਮਲਜੀਤ ਕੌਰ ਪਤਨੀ ਸ੍ਰੀ ਪ੍ਰਿੰਸ

#MEDIAHOUSE | #PUBLICVIEWS | #OMNI | #NEWSTODAY | #CITYTIMES | #JAK | #TALKWITHJAK | #LUDHANALIVVIEWSANDNEWS |
#ONLINEMEDIANETWORKINDIAINTERNATIONAL #ONLINENEWSTODAY

इंडिया अन्डर 19 क्रिकेट विश्व कप जीता

अंडर-19 भारतीय क्रिकेट टीम द्वारा शानदार प्रदर्शन करते हुए आस्ट्रेलियाई टीम को 8 विकेट से हरा कर विश्व कप जीतने पर हार्दिक शुभकामनाये एवं सभी खिलाडियों को भविष्य के लिए शुभकामनाएं, युवा खिलाडियों ने विश्व कप जीतकर निश्चित रूप से देश को गौरवान्वित किया है।